माँ तेरी दहलीज़ ते, की एहो जिहा हो गया,
भरिया भरिया सी दर तेरा, क्यों सुन्ना सुन्ना हो गया,
लगदीयां सी रौनकां, ऐथे लगदे सी मेले बड़े,
लम्मीयां लम्मीयां कतारां दे विच्च, भगत सी रहिन्दे खड़े,
होइयां सुन्नीयां इह कतारां, खाली वेहडा़ रहि गया,
भरिया भरिया सी दर तेरा …………………………
भगत चढ ऊँचीयां चढाइया, आऊंदे सी बन्न टोलियां,
मस्तीयां दे विच्च ओह गाऊंदे, पाऊंदे सी मां बोलियां,
सुनदीयां नही ओह अवाजां, माँ मेरा दिल तां है डोलिया
भरिया भरिया सी दर तेरा……………………………
खोल माए तू दरवाजा, असी तां अक्क गए बडे़,
दर तेरे ते लाइयां अखियां, नैन ने थक्क गए बड़े,
“अदिति” पइ तैनू वाजां मारे, तू बूहा क्यों नी खोलिया,
भरिया भरिया सी दर तेरा, क्यों सुन्ना सुन्ना हो गया,
मां तेरी दहलीज़ ते, की एहो जिहा हो गया,
भरिया भरिया सी दर तेरा, क्यों सुन्ना सुन्ना हो गया,
ਮਾਂ ਤੇਰੀ ਦਹਲੀਜ਼ ਤੇ, ਕੀ ਏਹੋ ਜਿਹਾ ਹੋ ਗਿਆ।
ਭਰਿਆ ਭਰਿਆ ਸੀ ਦਰ ਤੇਰਾ, ਕਿਉਂ ਸੁੰਨਾ ਸੁੰਨਾ ਹੋ ਗਿਆ।।
ਲਗਦੀਆਂ ਸੀ ਰੌਣਕਾਂ, ਏਥੇ ਲਗਦੇ ਸੀ ਮੇਲੇ ਬੜੇ।
ਲੰਮੀਆਂ ਲੰਮੀਆਂ ਕਤਾਰਾਂ ਦੇ ਵਿਚ, ਭਗਤ ਸੀ ਰਹਿੰਦੇ ਖੜੇ।
ਹੋਈਆਂ ਸੁੰਨੀਆਂ ਇਹ ਕਤਾਰਾਂ, ਖਾਲੀ ਵਿਹੜਾ ਰਹਿ ਗਿਆ।
ਭਰਿਆ ਭਰਿਆ ਸੀ ਦਰ………………………………..
ਭਗਤ ਚੜ ਉੱਚੀਆਂ ਚੜਾਇਆ, ਆਉੰਦੇ ਸੀ ਬੰਨ੍ਹ ਟੋਲੀਆਂ।
ਮਸਤੀਆਂ ਦੇ ਵਿਚ ਉਹ ਗਾਉੰਦੇ, ਪਾਉੰਦੇ ਸੀ ਮਾਂ ਬੋਲੀਆਂ।
ਸੁਣਦੀਆਂ ਨਹੀ ਉਹ ਅਵਾਜਾਂ, ਮਾਂ ਮੇਰਾ ਦਿਲ ਤਾਂ ਹੈ ਡੋਲੀਆ।
ਭਰਿਆ ਭਰਿਆ ਸੀ ਦਰ………………………………….
ਖੋਲ ਮਾਏ ਤੂੰ ਦਰਵਾਜ਼ਾ, ਅਸੀਂ ਤਾਂ ਅੱਕ ਗਏ ਬੜੇ।
ਦਰ ਤੇਰੇ ਤੇ ਲਾਈਆਂ ਆਖਿਆਂ, ਨੈਣ ਨੇ ਥੱਕ ਗਏ ਬੜੇ।
“ਅਦਿਤੀ” ਪਈ ਤੈਨੂੰ ਵਾਜਾਂ ਮਾਰੇ, ਤੂੰ ਬੂਹਾ ਕਿਉਂ ਨੀ ਖੋਲੀਆ।
ਭਰਿਆ ਭਰਿਆ ਸੀ ਦਰ ਤੇਰਾ, ਕਿਉਂ ਸੁੰਨਾ ਸੁੰਨਾ ਹੋ ਗਿਆ।
ਮਾਂ ਤੇਰੀ ਦਹਲੀਜ਼ ਤੇ, ਕੀ ਏਹੋ ਜਿਹਾ ਹੋ ਗਿਆ।
ਭਰਿਆ ਭਰਿਆ ਸੀ ਦਰ ਤੇਰਾ, ਕਿਉਂ ਸੁੰਨਾ ਸੁੰਨਾ ਹੋ ਗਿਆ।।
Maa Teri Dahliz Te, Ki Eho Jiha Ho Gaya,
Bhariya Bhariya Si Dar Tera, Kyon Sunna Sunna Ho Gaya,
Lagdiyan si raunkan, aithe lagde si mele bade,
Lammiyan lammiyan kataran de vich, bhagat si rahinde khade,
Hoiyan sunniyan ih kataran, khaali vehda rahi gaya,
Bhariya Bhariya Si Dar Tera
Bhagat chad unchiyan chadhaiya, aaunde si bann toliyan,
Mastiyan de vich oh gaunde, paunde si maan boliyan,
I don’t hear those voices, Mother, my heart is the dolia
Bhariya Bhariya Si Dar Tera.
Open the door, my mother, we are one.
Dar Tere Te Laiyan Akhiyan, Nain Ne Thakk Gaye Bade,
“Aditi” pai tainu wajan mare, tu booha kyon ni kholiya,
Bhariya Bhariya Si Dar Tera, Kyon Sunna Sunna Ho Gaya,
Maa teri dahliz te, ki eho jiha ho gaya,
Bhariya Bhariya Si Dar Tera, Kyon Sunna Sunna Ho Gaya,
On the other side of the river, it is the valley of the moon.
Bharatiya Bharatiya Sri Dari, Kashi Sri Sri Sri Ganga.
The roots of the snow, the snow of the snow.
The words of the goddess of fortune, ਭਗਤ ਸੀ ਰਹਿੰਦੇ ਖੜੇ.
The snow-white snowflakes, the snow-white snowflakes.
The Lord of the Rings.
Gujarati ਉੱਚੀਚੜਾਇਆ, ਆੰਦੇ ਸੀ ਬੰਨ੍ਹ ਟੋਲੀਆਂ.
The words of the ਮਸਤੀਆੀ ਗਾਉੰਦੇ, ਪਾੰਦੇ ਸੀ ਮਾਲੀਆੇ.
The words of the sage are the same, but they are not the same.
The world of the world.
ਖੋਲ ਮਾਏ ਤੂੰ ਦਵਾਜ਼ਾ, ਅਸੀਂ ਤੱਕ ਗੜੇ.
Then he went to the temple, but he went to it.
“Dhani” is the name of the village, the name of the village.
Bharatiya Bharatiya ਦਰ ਤੇਰਾ, ਕਿਉਂ ੁੰਨਾ ਸੁੰਨਾ ਹੋ ਗਿਾ.
On the other side of the river, it is the valley of the moon.
Bharatiya Bharatiya Sri Dari, Kashi Sri Sri Sri Ganga.