सतुगुरु तेरे दर दे उते आये तेरे सवाली,
कर देयो रेहमत भर देयो झोली मुड़े न कोई खाली,
नवे साल दियां नवीया खुशियाँ लै के असी है जाना
फड के पला सतिगुरु जी दा भव सागर तर जाना ..संगतो
सतिगुरु दे देयो सोहने दर्शन न्यू एअर वधियाँ लंगूगा,
नवा साल वधियाँ लंगूगा न्यू एअर वधियाँ लंगूगा,
सतुगुरु तेरे दर दे उते आये तेरे सवाली,
नूरी मुखड़ा वेख के तेरा दुखड़ा टूट जांदा ऐ मेरा
तहानु हथ जोड़ के आखा मेरा दिल विच ला लयो डेरा.
पा के नाम तेरे दी दोलत दिल कुझ होर नी मंगूगा,
सतुगुरु तेरे दर दे उते आये तेरे सवाली,
तेरी सूरत बड़ी प्यारी तेथो जींद जान एह वारि
आये चरण दे विच दाता चड़ा देयो नाम दे वाली खुमारी
वे रंगरेज ऐ सब दे ललारी नाम दे रंग विच रंगु गा,
सतुगुरु तेरे दर दे उते आये तेरे सवाली,
अज रज रज दर्शन पाउने सब ने गीत ख़ुशी दे गाऊने
तेरे चरना /वचना उते सतिगुरु असी ता अपने शीश झुकाऊंने
पा के धुल तेरे चरना दी जीवन वधियाँ लंगूगा,
सतुगुरु तेरे दर दे उते आये तेरे सवाली,
ਧੁਨ- ਤੇਰੇ ਹੋਏ ਸਵੇਰੇ ਦਰਸ਼ਨ ਅੱਜ ਦਿਨ ਵਧੀਆ ਲੰਘੂਗਾ
ਸਤਿਗੁਰ ਤੇਰੇ ਦਰ ਦੇ ਉੱਤੇ, ਆਏ ਤੇਰੇ ਸਵਾਲੀ,
ਕਰ ਦਿਓ ਰਹਿਮਤ ਭਰ ਦਿਓ ਝੋਲੀ, ਮੁੜੇ ਨਾ ਕੋਈ ਖ਼ਾਲੀ
ਨਵੇਂ ਸਾਲ ਦੀਆਂ ਨਵੀਂਆਂ ਖੁਸ਼ੀਆਂ,,, ll, ਲੈ ਕੇ ਅਸੀਂ ਹੈਂ ਜਾਣਾ,
ਫੜ੍ਹ ਕੇ ਪੱਲਾ ਸਤਿਗੁਰ ਜੀ ਦਾ, ‘ਭਵ ਸਾਗਰ ਤਰ ਜਾਣਾ,,,ਸੰਗਤੋ, ll’
ਸਤਿਗੁਰ ਦੇ ਦਿਓ ਸੋਹਣੇ ਦਰਸ਼ਨ, ਨਿਊ ਯੀਅਰ ਵਧੀਆ ਲੰਘੂਗਾ ll
*ਨਵਾਂ ਸਾਲ ਵਧੀਆ ਲੰਘੂਗਾ, ਨਿਊ ਯੀਅਰ ਵਧੀਆ ਲੰਘੂਗਾ l
ਸਤਿਗੁਰ ਦੇ ਦਿਓ ਸੋਹਣੇ ਦਰਸ਼ਨ,,,,,,,,,,,,,,,,,,,,,,,,
ਨੂਰੀ ਮੁੱਖੜਾ ਵੇਖ ਕੇ ਤੇਰਾ, “ਦੁੱਖੜਾ ਟੁੱਟ ਜਾਂਦਾ ਏ ਮੇਰਾ” l
ਤੁਹਾਨੂੰ ਹੱਥ ਜੋੜ ਕੇ ਆਖਾਂ, “ਮੇਰੇ ਦਿਲ ਵਿੱਚ ਲਾ ਲਓ ਡੇਰਾ” ll
ਪਾ ਕੇ ਨਾਮ ਤੇਰੇ ਦੀ ਦੌਲਤ, ਦਿਲ ਕੁਝ ਹੋਰ ਨੀ ਮੰਗੂਗਾ,
ਸਤਿਗੁਰ ਦੇ ਦਿਓ ਸੋਹਣੇ ਦਰਸ਼ਨ,,,,,,,,,,,,,,,,,,,,,,,,
ਤੇਰੀ ਸੂਰਤ ਬੜੀ ਪਿਆਰੀ, “ਤੈਥੋਂ ਜਿੰਦ ਜਾਨ ਏਹ ਵਾਰੀ” l
ਆਏ ਚਰਨਾਂ ਦੇ ਵਿੱਚ ਦਾਤਾ, “ਚੜ੍ਹਾ ਦਿਓ ਨਾਮ ਦੇ ਵਾਲੀ ਖ਼ੁਮਾਰੀ” ll
ਵੇ ਰੰਗਰੇਜ਼ ਏ ਸਭ ਦੇ ਲਲਾਰੀ, ਨਾਮ ਦੇ ਰੰਗ ਵਿੱਚ ਰੰਗੂਗਾ,
ਸਤਿਗੁਰ ਦੇ ਦਿਓ ਸੋਹਣੇ ਦਰਸ਼ਨ,,,,,,,,,,,,,,,,,,,,,,,,
ਅੱਜ ਰੱਜ ਰੱਜ ਦਰਸ਼ਨ ਪਾਉਣੇ, “ਸਭ ਨੇ ਗੀਤ ਖੁਸ਼ੀ ਦੇ ਗਾਉਣੇ” l
ਤੇਰੇ ਚਰਨਾਂ/ਵਚਨਾਂ ਉੱਤੇ ਸਤਿਗੁਰ, “ਅਸੀਂ ਤਾਂ ਆਪਣੇ ਸੀਸ ਝੁਕਾਉਣੇ” ll
ਪਾ ਕੇ ਧੂਲ ਤੇਰੇ ਚਰਨਾਂ ਦੀ, ਜੀਵਨ ਵਧੀਆਂ ਲੰਘੂਗਾ,
ਸਤਿਗੁਰ ਦੇ ਦਿਓ ਸੋਹਣੇ ਦਰਸ਼ਨ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Satuguru Tere Dar De Ute Aaye Tere Sawali,
Kar Deyo Rehmat Bhar Deyo Jholi Mude Na Koi Khali,
We are going to bring new happiness for the New Year
Phad ke pala Satiguru ji da bhav sagar tar jana..sangto
Satiguru De Deyo Sohne Darshan New Air Vadhiyan Languga,
Nava Sal Vadhiyan Languga New Air Vadhiyan Languga,
Satuguru Tere Dar De Ute Aaye Tere Sawali,
Seeing your bright face breaks my sorrow
Tahanu haath jod ke akha mera dil vich la layo dera.
Pa Ke Naam Tere Di Dolat Dil Kujh Hor Ni Manguga,
Satuguru Tere Dar De Ute Aaye Tere Sawali,
Teri Surat Badi Pyari Tetho Jind Jaan Eh Wari
Aaye Charan De Vich Data Chada Deyo Naam De Wali Khumari
They will be painted in the colors of the name of Lalari,
Satuguru Tere Dar De Ute Aaye Tere Sawali,
Today, everyone who gets darshan every day will sing songs of joy
We bow our heads at your feet/words, Satguru
Pa Ke Dhul Tere Charna Di Jeevan Vadhiyan Languga,
Satuguru Tere Dar De Ute Aaye Tere Sawali,
These are the words of the people of India
Sri Lakshmi is the best of the best,
The king of the kingdom is the king of the kingdom
Women’s songs women’s songs,, ll, women’s songs news,
Today, ‘Bhava Sagar Jai Jai,,Sanghall’ੋ,
Sweethearts are the best of the best, the best of the worshipers ll
*Not the words of the woman, the words of the woman l
Sweet words to the sights of the world,,,,,,,,,,,,,,,,,,,,,,,
The name of the village is called, “Dhanuja ਟੁੱਟ ਜਾਂਦਾ ਏ ਮੇ” l
The words of the Tamil Nadu Jai, “My divine vision of the world” ll
Peace to the people of the country, the country of the people of the country,
Sweet words to the sights of the world,,,,,,,,,,,,,,,,,,,,,,,
Tamil Narayan Bhai Pancha, “Shivaji Jai Jai Vivek” l
She reads, “Jai is the name of the valley”m
We are the roots of the roots, our roots of the roots,
Sweet words are the worst things,,,,,,,,,,,,,,,,,,,,
On the other side of the ritual, “Sanskrit ਗੀਤ ਖੁਸ਼ੀ ਗਾਉ”ਣੇ
tract JAAGE JEAG RAT/HENIYATIYATIY MAAM RATTIYA
ਪ ਕੇ ਧੂਲ ਤੇਰੇ ਚਰਨਾਂਦੀ, ਜੀਵਨ ਵੀਆਂ ਲੰਘੂਗਾ,
Sweet words are the worst things,,,,,,,,,,,,,,,,,,,,
Panpada- Pannamathi Rapapan