बूहे खोल दे पुजारिया मंदिर दे

IMG 20220912 WA0048

बूहे खोल दे पुजारिया मंदिर दे,
असा दर्शन पाउने ऐ,
अज रोट प्रशाद झंडा भगवा,
दर बाबे दे चडोना ऐ,
बूहे खोल दे पुजारिया मंदिर दे

असी उचियाँ चडाईया दर आये चढ़ के,
रहे बोलदे जयकारे सारे खड़ खड़ के,
बस एहो ही तमना शीश बाबे दे,
असी चरनी झुकाना ऐ,
बूहे खोल दे पुजारिया मंदिर दे

वेख संगता ने खड़ियाँ कतारा बन के,
तू बी कर ले तरस साड़ी गल मन के
इस  ककियाँ जटावा वाले जोगी नु,
हाल दिल दा सुनाना ऐ,
बूहे खोल दे पुजारिया मंदिर दे

सहनु खड़ेया नु बीती रात वजे चार जी,
तेरे दर्शन दी तांग आखा वार वार जी,
असी सिद्ध जोगी पौनाहारी बाबे तो,
फल झोली च पुआना ऐ,
बूहे खोल दे पुजारिया मंदिर दे

सेवा नोरख दीदार पाउने चोहन्दा जोगी दे,
रोग कट जान सारे आज इस रोगी ऐ
असी सिद्ध जोगी पौनाहारी बाबे तो,
सुख झोली च पुआना ऐ
बूहे खोल दे पुजारिया मंदिर दे

ਬੂਹੇ ਖੋਲ ਦੇ, ਪੁਜਾਰੀਆ ਮੰਦਿਰ ਦੇ,
ਅਸਾਂ ਦਰਸ਼ਨ, ਪਾਉਣਾ ਏ ll
ਅੱਜ ਰੋਟ ਪ੍ਰਸ਼ਾਦ, ਝੰਡਾ ਭਗਵਾਂ,
ਦਰ ਬਾਬੇ ਦੇ, ਚੜ੍ਹਾਉਣਾ ਏ ll
ਬੂਹੇ ਖੋਲ ਦੇ,,,,,,,,,,,,,,,,,,,

ਅਸੀਂ ਉੱਚੀਆਂ ਚੜ੍ਹਾਈਆਂ, ਦਰ ਆਏ ਚੜ੍ਹ ਕੇ
ਰਹੇ ਬੋਲਦੇ ਜੈਕਾਰੇ, ਸਾਰੇ ਖੜ ਖੜ ਕੇ ll
ਬੱਸ ਏਹੋ ਹੀ ਤਮੰਨਾ, ਸੀਸ ਬਾਬੇ ਦੇ,
ਅਸੀਂ ਚਰਣੀ, ਝੁਕਾਉਣਾ ਏ,
ਬੂਹੇ ਖੋਲ ਦੇ,,,,,,,,,,,,,,,,,,F

ਵੇਖ ਸੰਗਤਾਂ ਨੇ ਖੜੀਆਂ, ਕਤਾਰਾਂ ਬੰਨ੍ਹ  ਕੇ
ਤੂੰ ਵੀ ਕਰ ਲੈ ਤਰਸ ਸਾਡੀ, ਗੱਲ ਮੰਨ ਕੇ ll
ਇਸ ਕੱਕੀਆਂ, ਜਟਾਵਾਂ ਵਾਲੇ ਜੋਗੀ ਨੂੰ,
ਹਾਲ ਦਿਲ ਦਾ, ਸੁਣਾਉਣਾ ਏ,
ਬੂਹੇ ਖੋਲ ਦੇ,,,,,,,,,,,,,,,,,,F

ਸਾਨੂੰ ਖੜਿਆਂ ਨੂੰ ਬੀਤੀ ਰਾਤ, ਵੱਜੇ ਚਾਰ ਜੀ
ਤੇਰੇ ਦਰਸ਼ਨ ਦੀ ਤਾਂਘ ਆਖਾਂ, ਵਾਰ ਵਾਰ ਜੀ ll
ਅਸੀਂ ਸਿੱਧ ਜੋਗੀ, ਪੌਣਾਹਾਰੀ ਬਾਬੇ ਤੋਂ,
ਫ਼ਲ ਝੋਲੀ ‘ਚ, ਪੁਆਣਾ ਏ
ਬੂਹੇ ਖੋਲ ਦੇ,,,,,,,,,,,,,,,,,,F

ਸੇਵਾ ਨੋਰਥ ਦੀਦਾਰ ਪਾਉਣੇ, ਚਾਹੁੰਦਾ ਜੋਗੀ ਦੇ
ਰੋਗ ਕੱਟ ਜਾਣ ਸਾਰੇ ਅੱਜ, ਇਸ ਰੋਗੀ ਏ ll
ਅਸੀਂ ਸਿੱਧ ਜੋਗੀ, ਪੌਣਾਹਾਰੀ ਬਾਬੇ ਤੋਂ,
ਸੁੱਖ ਝੋਲੀ ‘ਚ, ਪੁਆਣਾ ਏ
ਬੂਹੇ ਖੋਲ ਦੇ,,,,,,,,,,,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Boohe khol de pujaria mandir de,
Asa Darshan Paune Aye,
Aj Rot Prasad Jhanda Bhagwa,
Dar Babe De Chadona Aye,
Open the doors, priests of the temple

Aasi Uchiyan Chadaiya Dar Aaye Chad Ke,
Rahe bolde cheers all standing up,
Just this is what I wish,
We have to bow the pasture,
Open the doors, priests of the temple

Vekh Sangata Ne Khadiyan Katara Ban Ke,
You too, have pity on our hearts
This Kakiyan Jatawa Wale Jogi Nu,
Hal Dil Da Sunana Aye,
Open the doors, priests of the temple

Sahanu Khadeya Nu Biti Raat Vaje Char Ji,
Tere Darshan Di Tang Akha War War Ji,
We are the Siddha Jogi Paunahari Baba,
The fruit is to be put in the pocket,
Open the doors, priests of the temple

Seva Norkh Didar Paune Chohnda Jogi De,
Disease cut life all today this patient is
We are the Siddha Jogi Paunahari Baba,
Happiness is to be put in the pocket
Open the doors, priests of the temple

Believe me, Panjara marriage,
Anchorage, Padma ll
Anj Rari Pari, Jharkhand Bhubaneswar,
To the ground, the ll
ਬੂਹੇ ਖੋਲ ਦੇ,,,,,,,,,,

Another snowflake snowflake, a snowflake snowflake
The snow-white snow, the snow-white snow ll
ਬੱਸ ਏਹੋ ਹੀ ਤਮੰਨਾ, ਸੀਸ ਬਾਬੇ ਦੇ,
Anchorage, Jharkhand,
He is the one,,,,,,,,,F

ਵੇਖ ਸੰਗਤਾਂ ਖੜੀਆਂ, ਕਤਾਰਾਂ ਬੰਨ੍ਹ ਕੇ
The valley of the valley, the valley of the ll
ਇਸ ਕੱਕੀਆਂ, ਜਟਾਵਾਂ ਵਲੇ ਜੋਗੀ ਨੂੰ,
ਹਾਲ ਦਿਲ ਦਾ, ਸੁਣਾਉਣਾ ਏ,
He is the one,,,,,,,,,F

Sri Lanka’s son’s friend, Vijaya ਚਾਰ ਜੀ
The snowflake is the snowflake, the snowflake ll
Answer Sri Language, Panjana Baba,
ਫ਼ਲ ਆੋਲੀ ‘ਚ, ਪੁਆਣਾ ਏ
He is the one,,,,,,,,,F

Savannah is the root of the root, the root of the root
I am a friend of the people, I am a ll
Answer Sri Language, Panjana Baba,
Desert ਸੋਲੀ ‘ਚ, ਪੁਆਣਾ ਏ
He is the one,,,,,,,,,F
Panpadu- Anna Ramadan Bhapani

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *