भागा वाली घड़ी एह भगतो
सब नु शरदा बड़ी एह भगतो
साडे घर ता बरस रही है खुशिया बरसात
जी सहानु मसा मिली आ
जागे वाली रात जी सहनु मसा मिली आ
जगराते वाली रात जी साहणु मसा मिली आ
झिलमिल करदी रात जी साहणु मसा मिली आ
झूम झूम के रलमिल सब ने नचना अते नचाऊना
सोंदे हां असी रोज रात नु अज ही पल वी सोना
की पता कद होली पै जाए बहु मुली सोगात
जी साहणु मसा मिली आ
जागे वाली रात……….
कल ललारी कोलो सूही चुनी मैं रंगवाई,
कोल बैठ के सुनियारे दे सोहनी नथ कराई
ज्योता वाली ज्योता विचो मुड मुड पावे झात,
जी सहनु मसा मिली आ
जागे वाली रात
शेरावाली सब संगता दे करदे वारे न्यारे
गोनिआने दा नाह्टी ता बस एहो अरज गुजारे
माँ दी बचडी विर्क ने करदी गा गा के प्रभात,
जी साहनु मसा मिली आ
जागे वाली रात जी
ਭਾਗਾਂ ਵਾਲੀ ਘੜੀ ਏਹ ਭਗਤੋ l
ਸਭ ਨੂੰ ਸ਼ਰਧਾ ਬੜੀ ਏ ਭਗਤੋ ll
*ਸਾਡੇ ਘਰ ਤਾਂ ਬਰਸ ਰਹੀ ਹੈ ll, ਖੁਸ਼ੀਆਂ ਦੀ ਬਰਸਾਤ,
ਜੀ ਸਾਨੂੰ ‘ਮਸਾਂ ਮਿਲੀ ਆ’ l
ਜਾਗੇ ਵਾਲੀ ਰਾਤ, ਜੀ ਸਾਨੂੰ ‘ਮਸਾਂ ਮਿਲੀ ਆ’ l
ਜਗਰਾਤੇ ਵਾਲੀ ਰਾਤ, ਜੀ ਸਾਨੂੰ ‘ਮਸਾਂ ਮਿਲੀ ਆ’ l
ਝਿਲਮਿਲ ਕਰਦੀ ਰਾਤ, ਜੀ ਸਾਨੂੰ ‘ਮਸਾਂ ਮਿਲੀ ਆ’ l
ਝੂਮ ਝੂਮ ਕੇ ਰਲਮਿਲ ਸਭ ਨੇ, “ਨੱਚਣਾ ਅਤੇ ਨਚਾਉਣਾ” l
ਸੌਂਦੇ ਹਾਂ ਅਸੀਂ ਰੋਜ਼ ਰਾਤ ਨੂੰ, “ਅੱਜ ਨੀ ਪਲ ਵੀ ਸੌਣਾ” ll
*ਕੀ ਪਤਾ ਕਦ ਝੋਲੀ ਪੈ ਜਾਏ ll, ਬਹੁ ਮੁੱਲੀ ਸੌਗਾਤ,
ਜੀ ਸਾਨੂੰ ‘ਮਸਾਂ ਮਿਲੀ ਆ’ l
ਜਾਗੇ ਵਾਲੀ ਰਾਤ,,,,,,,,,,,,,,,,,,,,,,,,F
ਕੱਲ ਲਲਾਰੀ ਕੋਲੋਂ ਸੂਹੀ, “ਚੁੰਨੀ ਮੈਂ ਰੰਗਵਾਈ” l
ਕੋਲ ਬੈਠ ਕੇ ਸੁਨਿਆਰੇ ਦੇ, “ਸੋਹਣੀ ਨੱਥ ਕਰਾਈ” ll
*ਜੋਤਾਂ ਵਾਲੀ ਜੋਤਾਂ ਵਿੱਚੋਂ ll, ਮੁੜ ਮੁੜ ਪਾਵੇ ਝਾਤ,
ਜੀ ਸਾਨੂੰ ‘ਮਸਾਂ ਮਿਲੀ ਆ’ l
ਜਾਗੇ ਵਾਲੀ ਰਾਤ,,,,,,,,,,,,,,,,,,,,,,,,F
ਸ਼ੇਰਾਂਵਾਲੀਏ ਸਭ ਸੰਗਤਾਂ ਦੇ, “ਕਰਦੇ ਵਾਰੇ ਨਿਆਰੇ” l
ਗੋਨਿਆਣੇ ਦਾ ਨਾਹਟੀ ਤਾਂ ਬਸ, “ਏਹੋ ਅਰਜ਼ ਗੁਜ਼ਾਰੇ” ll
*ਮਾਂ ਦੀ ਬੱਚੜੀ ਵਿਰਕ ਨੇ ਕਰਨੀ ll, ਗਾ ਗਾ ਕੇ ਪ੍ਰਭਾਤ,,,
ਜੀ ਸਾਨੂੰ ‘ਮਸਾਂ ਮਿਲੀ ਆ’ l
ਜਾਗੇ ਵਾਲੀ ਰਾਤ,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
The hour of running away, these devotees
Sharada is great for all, this devotee
Our house is raining happiness
Yes, I met Masanu Masa
The night I woke up, I got Sahanu Masa
The night of the awakening, we got the mass
The twinkling night has given us a smile
Everyone danced and danced together
We sleep every night right now
I don’t know when Holi will be held
Yes, we got the mass
The night I woke up.
Kal Lalari Kolo Soohi Chuni Main Rangwai,
Sitting nearby, she made a beautiful earring for the goldsmith
Jyota wali jyota vicho mud mud pave jhat,
Yes, Sahanu Masa got it
The night to wake up
Sherawali all the Sangat’s doing things are different
Gonia’s nahti just passed this plea
Maa Di Bachdi Virk Ne Kardi Ga Ga Ke Prabhat,
Yes, we got the masa
The night I woke up
Bhagavad Gita ਘੜੀ ਭਗਤੋ l
Sri Narayan Sri Lanka Bhagavad Gita ll
*Shepherd’s Bathroom Scene ll, New Year’s Resolutions,
ਜੀ ਸਾਨੂੰ ‘ਮਸਂ ਮਿਲੀ ਆ’ l
Jai ਵਾਲੀ ਰਾਤ, ਜੀ ਸਾਨੂੰ ‘ਮਸਾਂ ਮਿਲੀ ਆ’ l
Gujarati ਵਾਲੀ ਰਾਤ, ਜੀ ਸਾਨੂੰ ‘ਮਸਾਂ ਮਿਲੀ ਆ’ l
ਮਿਮਿਲ ਕਰਦੀ ਰਤ, ਜੀ ਸਾਨੂੰ ‘ਮਸਾਂ ਮਿਲੀ ਆ’ l
He is the one who says, “Nana and Anna” l
The name of the goddess of fortune, “The story of the goddess” ll
*Kanpa Ka Jazhal Pa Jai ll, Happy Madhubani,
ਜੀ ਸਾਨੂੰ ‘ਮਸਂ ਮਿਲੀ ਆ’ l
Jai Vidyarthi,,,,,,,,,,,,F
Kannada Kannada Sanskrit, “National Movement” l
On the other side of the ritual, “Sana’s name” ll
*Jai Vidya Vidyalaya ll, My Mother Pavitra Dance,
ਜੀ ਸਾਨੂੰ ‘ਮਸਂ ਮਿਲੀ ਆ’ l
Jai Vidyarthi,,,,,,,,,,,,F
On the subject of the Supreme Court, “The word of the Lord” l
Gujarat is the name of the kingdom, “Jai Arunachal Gujarat” ll
*My friendly vision of the ll, snowflakes,,
ਜੀ ਸਾਨੂੰ ‘ਮਸਂ ਮਿਲੀ ਆ’ l
Jai Vidyarthi,,,,,,,,,,,,F
Panpada- Pannamathi Rapapan