असीं साह छड जावांगे, असीं साह छड जावांगे
फेर वाजां मारोगे, असीं मुड़ नहीं आवांगे
इस जिंदगी तो की लैना
दर्श तेरा ना होया, फेर जी के की लैना
एह जिन्दगी वी तेरी ए
ओह कद वेला आवेगा, नहीं ते मिटटी दी ढेरी ए
असी दर तेरे आवांगे
सोहं अपनी पावंगे, तैनू अपना बनावंगे
तेरे चरना च रहलांगे
तू सानु गैर कवीं, असी ओह वी सहलांगे
असीं गैरा तो चंगे आ,
अपना बनाले दातिये, असी एहिओ ते मंगदे आ
तेरा होक मैं आवांगा
तू वी ते रोवेंगी, जद तैनू छड़ जावांगा
एह लिख के मैं जावागा
अगले जनम वी माँ, तेरा पुत्र कहावंगा
ਅਸੀਂ ਸਾਹ ਛੱਡ ਜਾਵਾਂਗੇ ਅਸੀਂ ਸਾਹ ਛੱਡ ਜਾਵਾਂਗੇ
ਫੇਰ ਵਾਜਾਂ ਮਾਰੋਗੇ,ਅਸੀਂ ਮੁੜ ਨਹੀਂ ਆਵਾਂਗੇ
ਇਸ ਜ਼ਿੰਦਗੀ ਤੋਂ ਕੀ ਲੈਣਾ,ਨੀ ਮਾਂ,ਇਸ ਜ਼ਿੰਦਗੀ ਤੋਂ ਕੀ ਲੈਣਾ
ਦਰਸ਼ ਤੇਰਾ ਨਾ ਹੋਇਆ ਜੇ ਦਰਸ਼ ਤੇਰਾ ਨਾ ਹੋਇਆ
ਫਿਰ ਜੀ ਕੇ ਕੀ ਲੈਣਾ
ਦਰਸ਼ ਤੇਰਾ ਨਾ ਹੋਇਆ…
ਇਹ ਜਿੰਦਗੀ ਵੇ ਤੇਰੀ ਏ,ਮਾਂ,ਇਹ ਜਿੰਦਗੀ ਵੇ ਤੇਰੀ ਏ
ਓਹ ਕੱਦ ਵੇਲਾ ਆਵੇਗਾ,ਮਾਂ ਕੱਦ ਵੇਲਾ ਆਵੇਗਾ
ਨਹੀਂ ਤੇ ਮਿੱਟੀ ਦੀ ਢੇਰੀ ਏ
ਓਹ ਕੱਦ ਵੇਲਾ ਆਵੇਗਾ…
ਅਸੀਂ ਦਰ ਤੇਰੇ ਆਵਾਂਗੇ,ਮਈਆ,ਅਸੀਂ ਦਰ ਤੇਰੇ ਆਵਾਂਗੇ
ਸੌਂਹ ਆਪਣੀ ਪਾਵਾਂਗੇ, ਤੈਨੂੰ ਸੌਂਹ ਆਪਣੀ ਪਾਵਾਂਗੇ
ਤੈਨੂੰ ਆਪਣਾ ਬਣਾਵਾਂਗੇ
ਸੌਂਹ ਆਪਣੀ ਪਾਵਾਂਗੇ…
ਤੇਰੇ ਚਰਨਾਂ ਚ ਰਹਿ ਲਾਂ ਗੇ,ਮਾਂ,ਤੇਰੇ ਚਰਨਾਂ ਚ ਰਹਿ ਲਾਂ ਗੇ
ਤੂੰ ਸਾਨੂੰ ਗੈਰ ਕਹੀਂ, ਮਾਂ ਤੂੰ ਸਾਨੂੰ ਗੈਰ ਕਹੀਂ
ਅਸੀਂ ਓਹ ਵੀ ਸਹਿ ਲਾਂ ਗੇ
ਤੂੰ ਸਾਨੂੰ ਗੈਰ ਕਹੀਂ ਮਾਂ…
ਅਸੀਂ ਗੈਰਾਂ ਤੋਂ ਚੰਗੇ ਆਂ,ਨੀ ਮਾਂ,ਅਸੀਂ ਗੈਰਾਂ ਤੋਂ ਚੰਗੇ ਆਂ
ਆਪਣਾ ਬਣਾ ਲੈ ਦਾਤੀਏ,ਤੂੰ ਆਪਣਾ ਬਣਾ ਲੈ ਦਾਤੀਏ
ਅਸੀਂ ਏਹੀਓ ਤੇ ਮੰਗਦੇ ਹਾਂ
ਤੂੰ ਆਪਣਾ ਬਣਾ ਲੈ ਦਾਤੀਏ…
ਤੇਰਾ ਹੋ ਕੇ ਮੈਂ ਆਵਾਂਗਾ,ਨੀ ਮਾਂ,ਤੇਰਾ ਹੋ ਕੇ ਮੈਂ ਆਵਾਂਗਾ
ਤੂੰ ਵੀ ਤੇ ਰੋਂਵੇਗੀ, ਮਾਂ ਤੂੰ ਵੀ ਤੇ ਰੋਂਵੇਗੀ
ਜਦ ਤੈਨੂੰ ਛੱਡ ਜਾਵਾਂਗਾ
ਤੂੰ ਵੀ ਤੇ ਰੋਂਵੇਗੀ…
ਇਹ ਲਿਖ ਕੇ ਮੈਂ ਜਾਵਾਂਗਾ,ਮਾਂ ਇਹ ਲਿਖ ਕੇ ਮੈਂ ਜਾਵਾਂਗਾ
ਅਗਲੇ ਜਨਮ ਵੀ ਮਾਂ,ਓ ਅਗਲੇ ਜਨਮ ਵੀ ਮਾਂ
ਤੇਰਾ ਪੁੱਤਰ ਕਹਾਵਾਂਗਾ
ਓ ਅਗਲੇ ਜਨਮ ਵੀ ਮਾਂ…
ਇਹ ਲਿਖ ਕੇ ਮੈਂ ਜਾਵਾਂਗਾ,ਮਾਂ ਇਹ ਲਿਖ ਕੇ ਮੈਂ ਜਾਵਾਂਗਾ
ਜਨਮ ਜਨਮ ਮਾਂ ਮੈਂ,ਓ ਜਨਮ ਜਨਮ ਮਾਂ ਮੈਂ
ਤੇਰਾ ਪੁੱਤਰ ਕਹਾਵਾਂਗਾ
ਜਨਮ ਜਨਮ ਮਾਂ ਮੈਂ…
We will stop breathing, we will stop breathing
Then you will blow the whistle, we will not come back
What can I do with this life?
Darsh tera na hoya, fer ji ke ki laina
This life is yours too
He will come when the time comes, otherwise it is a pile of mud
We will come to your door
Sohn will find his own, we will make you his own
We will live at your feet
You call us non-poets, we will tolerate that too
We are better than others,
Our Made Datiye, we ask for this
I will come to your aid
You will cry too, when I leave you
I’ll write this and go
In the next life, I will be called your son, Mother
Other Sri Sri Javanagar Sri Sri Sri Sri Javana
Thus Vivajani Mithila, and Mithila Mithila Mithila
The Jajnagar Koi Kashmir,Nami Man,The Jaijani Gujarat Kai
The root of the root of the root of the root of the root of the root
ਫਿਰ ਜੀ ਕੇ ਲੈਣਾ
The world of the world is the.
My Jaipur ਤੇਰੀ ਏ,ਮਾਂ,ਇਿਿੰਦਗੀ ਤੇਰੀ ਏ
He is a friendly person, he is a friendly person
The ਢੇਰੀ ਦੀੱਟੀ ਨਹੀਂ ਤੇ
ਓਹ ਕੱਦ ਵੇਲਾ ਆਵੇਗਾ.
I am the one who is responsible for,making,the one who is responsible for me
Sri Language Pavitra, Tamil Sri Language Pavitra
The ਤੈਨੂੰ ਆਪਣਾ ਬਣਾਵਾਂਗੇ
ਸੌਂਹ ਆਪਣੀ ਪਵਾਂਗੇ.
The name of the city, the city, the city of the city
ਤੂੰ ਸਾਨੂੰ ਗੈੰ ਕਹੀਂ, ਮਾੰ ਤੂੰ ਸਾਨੂੰ ਗੈੀਰ
The story of the woman
ਤੂੰ ਸਾਨੂੰ ਗੈਰ ਕਹੀਂ ਮਾਂ.
Ancient Gujarat Arena,Nam Ma,Anjani Gujarati Chopra
Attachment ਬਣਾ ਦਾਤੀਏ,ਤੂੰ ਆਣਾ ਬਣਾ ਦਾਤੀਏ
The ਮੰਗਦੇ ਹਾਂ ਅਸੀਂ ਏਹੀਓ
ਤੂੰ ਆਪਣਾ ਬਣਾ ਦਾਤੀਏ.
The ਤੇਰਾ ਹੋ ਕੇ ਮੈਂ ਆਵਾਗਾ,ਨੀ ਮਾਂ,ਤੇਰਾ ਹੋ ਕੇ ਮੈਂ ਆਵਾ
The ਤੂੰ ਤੇ ਰੋਵਗੀ, ਮਾੰ ਤੂੀ ਤੇ ਰੋਵਗੀ
The journey of the Tiruchirappalli
ਤੂੰ ਤੇ ਰੋਵਗੀ.
His words are my words, but my words are my words
Other Jai Jana ਮਾਂ, ਅਗਲੇ ਜਨਮ ਵੀ ਮਾਂ
Tamil Panchak Kannada
ਓ ਅਗਲੇ ਜਨਮ ਵੀ ਮਾਂ.
His words are my words, but my words are my words
Jai Jai Main Main,I Jai Jai Main Main
Tamil Panchak Kannada
ਜਨਮ ਜਨਮ ਮਾਂ ਮੈਂ.