आजा आजा नी माएँ मेरीए

IMG 20220910 WA0130

आजा आजा नी माए मेरीए, आजा आजा नी माए मेरीए
जगराते विच्च आजा, सानु दरश दिखा जा
दस माए कानू लायी देरी ए,
आजा आजा नी माए मेरीए…

इक वारी जेहडा तेरी जय जय कार बोल्दा,
दुखां ते मुसीबतां च कदे वी ना डोलदा ।
तेरा नाम मैं ध्यावा, तेरा दर्शन पावां
अज्ज खुल जानी किस्मत मेरी ए ॥
आजा आजा नी माए मेरीए…

तेरे बिना मैया साडा कोई ना सहारा ए,
सब नालो ऊँचा सुच्चा तेरा ही द्वारा ए ।
सानु चरनी तू ला लै, सानु अपना बना लै,
सानु चड़ गयी मस्ती तेरी ए ॥
आजा आजा नी माए मेरीए…

आए नी नाराते असीं खुशीआं मनाउनिआ
सारी रात नच नच भेटां असीं गौनीयां ।
दर असीं तेरे आए, मत्थे तिलक लगाए,
तेरे भगता उडीक रक्खी तेरी ए ॥
आजा आजा नी माए मेरीए…

ਆਜਾ ਆਜਾ ਨੀ ਮਾਏਂ ਮੇਰੀਏ ਆਜਾ ਆਜਾ ਨੀ ਮਾਏਂ ਮੇਰੀਏ
ਜਗਰਾਤੇ ਵਿਚ ਆਜਾ ਸਾਨੂੰ ਦਰਸ ਦਿਖਾ ਜਾ
ਦਸ ਮਾਏਂ ਕਾਹਨੂੰ ਲਾਈ ਐਨੀ ਦੇਰੀ ਏ,
ਆਜਾ ਆਜਾ ਨੀ ਮਾਏਂ ਮੇਰੀਏ…

ਇਕ ਵਾਰੀ ਜੇਹੜਾ ਤੇਰੀ ਜੈ ਜੈਕਾਰ ਬੋਲਦਾ
ਦੁਖਾਂ ਤੇ ਮੁਸੀਬਤਾਂ ਚ ਕਦੇ ਵੀ ਨਾ ਡੋਲਦਾ
ਤੇਰਾ ਨਾਮ ਮੈਂ ਧਿਆਵਾਂ ਤੇਰਾ ਦਰਸ਼ਨ ਪਾਵਾਂ
ਅੱਜ ਖੁਲ ਜਾਣੀ ਕਿਸਮਤ ਮੇਰੀ ਏ
ਆਜਾ ਆਜਾ ਨੀ ਮਾਏਂ ਮੇਰੀਏ…

ਤੇਰੇ ਬਿਨਾ ਸਾਡਾ ਮਈਆ ਕੋਈ ਨਾ ਸਹਾਰਾ ਏ
ਸਭ ਨਾਲੋਂ ਉੱਚਾ ਸੁੱਚਾ ਤੇਰਾ ਹੀ ਦੁਆਰਾ ਏ
ਸਾਨੂੰ ਚਰਣੀ ਤੂੰ ਲਾ ਲੈ ਸਾਨੂੰ ਆਪਣਾ ਬਣਾ ਲੈ
ਸਾਨੂੰ ਚੜ ਗਈ ਏ ਮਸਤੀ ਤੇਰੀ ਏ
ਆਜਾ ਆਜਾ ਨੀ ਮਾਏਂ ਮੇਰੀਏ…

ਆਏ ਨੀ ਨਰਾਤੇ ਅਸੀਂ ਖੁਸ਼ੀਆ ਮਨਾਉਣੀਆਂ
ਸਾਰੀ ਰਾਤ ਨੱਚ ਨੱਚ ਭੇਟਾਂ ਅਸੀਂ ਗਾਉਣੀਆਂ
ਦਰ ਅਸੀਂ ਤੇਰੇ ਆਏ ਮੱਥੇ ਤਿਲਕ ਲਗਾਏ
ਤੇਰੇ ਭਗਤਾਂ ਉਡੀਕ ਰਖੀ ਤੇਰੀ ਏ
ਆਜਾ ਆਜਾ ਨੀ ਮਾਏਂ ਮੇਰੀਏ…स्वरमास्टर सलीम

Come, come, my mother, come, come, my mother
Come to the Jagrate, show us the vision
Das Maye Kaanu Laayi Deri A,
Aaja Aaja Ni Maaye Meriye.
Ik wari jehda teri jai jai kar bolda,
He never wavers in sufferings and troubles.
I meditate on Your Name, I receive Your vision
Ajj Khul Jani Kismat Meri A ॥
Aaja Aaja Ni Maaye Meriye.
Tere Bina Maiya Sada Koi Na Sahara A,
The highest of all is through you.
Sanu Charni Tu La Lay, Sanu Apna Bana Lay,
Sanu Chad Gayi Masti Teri A.
Aaja Aaja Ni Maaye Meriye.
Aye Ni Narate Asin Khushian Manaunia
We met dancing all night.
Dar Asin Tere Aaye, Matthe Tilak Lagaye,
Tere bhagta udik rakkhi teri a ॥
Aaja Aaja Ni Maaye Meriye.
Aja Aja Na Na Mami Mata A Jai A Jai Na Ma Ma Ma
Gujarati Vivada Aja Savannah Dari Dari Jai
The Mohammad Kannada Divine,
ਆਜਾ ਆਜਾ ਨੀ ਮਾਏਂ ਮੇਰੀਏ.
This is the journey of the Virgin Islands
There is nothing wrong with that
The ਤੇਰਾ ਮੈਂ ਧਿਆਵਾਂ ਤੇਰਾ ਦਰਸ਼ਨ ਪਾਵਾਂ
The ਮੇਰੀ ਅੱਜ ਖੁਲ ਜਾਣੀ ਕਿਸਮਤ
ਆਜਾ ਆਜਾ ਨੀ ਮਾਏਂ ਮੇਰੀਏ.
The ਤੇਰੇ ਬਿਨਾ ਸਾਡਾ ਮਈਆ ਕੋਈ ਸਹਾਰਾ ਏ
ਸ ਨਾਲੋਂ ਉੱਚਾ ਸੁੱਚਾ ਤੇਰਾ ਦੁਆਰਾ ਏ
ਸਾਨੂੰ ਚਰਣੀ ਤੂੰ ਲੈ ਸਾਨੂੰ ਆਪਣਾ ਬਣਾ ਲੈ
ਸਾਨੂੰ ਚੜ ਗਈ ਮਸਤੀ ਤੇਰੀ ਏ
ਆਜਾ ਆਜਾ ਨੀ ਮਾਏਂ ਮੇਰੀਏ.
He is the son of a woman
ਸਾਰੀ ਰਾਤ ਨੱਚ ਭੇਟਾਂ ਅਸੀਂ ਗਾਉਣੀਆਂ
They are the ones who are in the middle of the road
The ਤੇਰੇ ਭਗਤਾਂ ਉਡੀੀ ਤੇਰੀ ਏ
ਆਜਾ ਆਜਾ ਨੀ ਮਾਏਂ ਮੇਰੀਏ…Swarmaster Salim

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *