तेरा करके दीदार आज जाना
के भूहे दाती बंद ना करी
तेरे नाम विच रंग लिया बाना
के भूहे दाती बंद ना करी
नाम विच तेरे संग मन रंग लिया ऐह
दूध पुत तेथो सब कुज मंग लिया ऐह
ओ बेड़ा भगता दा पार बने लौना
के भूहे दाती बंद ना करी
सारा कुज दाती तेरे नाम करी बेठे आ
आखा विच आसा वाला पानी भरी बेठे आ
ओ किसे रोंदिया नु चुप करवना
के भूहे दाती बंद ना करी
सीने नाल ला के सहनु बड़ा असी रो लिया
किथे दस जवागा जे बूहे दाती ढो लिया
ओ बचिया करो एहो अर्ज निमना
के भूहे दाती बंद ना करी
ਤੇਰਾ ਕਰਕੇ ਦੀਦਾਰ ਅੱਜ ਜਾਣਾ
ਕਿ ਬੂਹੇ ਦਾਤੀ ਬੰਦ ਨਾ ਕਰੀਂ
ਤੇਰੇ ਨਾਮ ਵਿਚ ਰੰਗ ਲਿਆ ਬਾਣਾ
ਕਿ ਬੂਹੇ ਦਾਤੀ ਬੰਦ ਨਾ ਕਰੀਂ
ਨਾਮ ਵਿਚ ਤੇਰੇ ਸੰਗ ਮਨ ਰੰਗ ਲਿਆ ਏ
ਦੁੱਧ ਪੁੱਤ ਤੈਥੋਂ ਸਭ ਕੁਝ ਮੰਗ ਲਿਆ ਏ
ਓ ਬੇੜਾ ਭਗਤਾਂ ਦਾ ਪਾਰ ਬੰਨੇ ਲਾਉਣਾ
ਕਿ ਬੂਹੇ ਦਾਤੀ ਬੰਦ ਨਾ ਕਰੀਂ
ਸਾਰਾ ਕੁਝ ਦਾਤੀ ਤੇਰੇ ਨਾਮ ਕਰੀਂ ਬੈਠੇ ਆਂ
ਅੱਖਾਂ ਵਿਚ ਆਸਾਂ ਵਾਲਾ ਪਾਣੀ ਭਰੀ ਬੈਠੇ ਆਂ
ਓ ਕਿਸੇ ਰੋਂਦਿਆਂ ਨੂੰ ਚੁੱਪ ਨੀ ਕਰਾਉਣਾ
ਕਿ ਬੂਹੇ ਦਾਤੀ ਬੰਦ ਨਾ ਕਰੀਂ
ਸੀਨੇ ਨਾਲ ਲਾ ਲੈ ਸਾਨੂੰ ਬੜਾ ਅਸੀਂ ਰੋ ਲਿਆ
ਕਿਥੇ ਦੱਸ ਜਾਵਾਂਗੇ ਜੇ ਬੂਹਾ ਦਾਤੀ ਢੋ ਲਿਆ
ਓ ਬੱਚਾ ਕਰੇ ਇਹੋ ਅਰਜ਼ ਨਿਮਾਣਾ
ਕਿ ਬੂਹੇ ਦਾਤੀ ਬੰਦ ਨਾ ਕਰੀਂ
go to see you today
Don’t close your teeth
Tere Naam Vich Rang Liya Bana
Don’t close your teeth
Naam wich tere sang man rang liya eh
Milk put teho everything was ordered eh
O fleet bhagta da paar bane launa
Don’t close your teeth
Sara kuj daati tere naam curry bethe aa
Come sitting full of water with akha wich asa
O whom to silence rondia nu
Don’t close your teeth
Cine naal la ke sahnu bada assi cried
kithe ten jawaga je buhe daati dho liya
Oh baby girl
Don’t close your teeth
ਤੇਰਾ ਕਰਕੇ ਦੀਦਾਰ ਅੱ ਅੱা
ਕਿ ਬੂਹੇ ਦਾਤੀ ਬੰਦ ਨਾ ਕਰੀਂ
ਤੇਰੇ ਨਾਮ ਵਿਚ ਰੰਗ ਲਿਆ ਬਾਣਾ
ਕਿ ਬੂਹੇ ਦਾਤੀ ਬੰਦ ਨਾ ਕਰੀਂ
ਨਾਮ ਵਿਚ ਤੇਰੇ ਸੰਗ ਮਨ ਰੰਗ ਲਿਆ
ਦੁੱਧ ਪੁੱਤ ਤੈ happens ਸਭ ਮੰਗ ਮੰਗ ਏ
ਓ ਬੇੜਾ ਭਗਤਾਂ ਦਾ ਪਾਰ ਬੰਨੇ
ਕਿ ਬੂਹੇ ਦਾਤੀ ਬੰਦ ਨਾ ਕਰੀਂ
ਸਾਰਾ ਕੁਝ ਦਾਤੀ ਤੇਰੇ ਨਾਮ ਕਰੀਂ ਬੈਠੇ
ਅੱਖਾਂ ਵਿਚ ਆਸਾਂ ਵਾਲਾ ਪਾਣੀ ਭਰੀ ਬੈਠੇ
ਓ ਕਿਸੇ ਰੋਂਦਿਆਂ ਨੂੰ ਚੁੱਪ ਨੀ
ਕਿ ਬੂਹੇ ਦਾਤੀ ਬੰਦ ਨਾ ਕਰੀਂ
ਸੀਨੇ ਨਾਲ ਲਾ ਲੈ ਸਾਨੂੰ ਬੜਾ ਅਸੀਂ ਲਿਆ
ਕਿر
ਓ ਬੱਚਾ ਕਰੇ ਇਹੋ ਅਰ ਅਰা਼ ਨਿਮਾਣਾ
ਕਿ ਬੂਹੇ ਦਾਤੀ ਬੰਦ ਨਾ ਕਰੀਂ