रूह गद गद हो गई ऐ जोगीया दर्शन करके तेरे,
दिल भागो भाग होएया भर गई खुशिया दे नाल वेहड़े,
रूह गद गद हो गई ऐ….
जदों माता रतनो ने पहली वारी अलख जगाई,
सुना वेह्डा महक पेया तालिया विच हो गई रूसनाई,
फूल कलियाँ तहिक पेइयाँ भर गई खुशियां दे नाल वेहड़े,
रूह गद गद हो गई ऐ….
गौरख मुंदरा पौन लगा कना चो वग पैयाँ दूध दिया धारा
कहंदा अपने चेलिया नु एहना ता तीन लोका दिया सारा
मेरा चेला बन जाये जे चर्चे हो जान चार चुफेरे
रूह गद गद हो गई ऐ….
मेरे मन दिया मंदिरा ते तुसी ने ज्ञान दा दीप जालियां
रूह गई सुहागन हो जदों मैं अंतर ध्यान लगाया
मुसा पुरियां तर गया जी कहंदा भाग जाग पाए मेरे
रूह गद गद हो गई ऐ….
ਰੂਹ ਗਦ ਗਦ ਹੋ ਗਈ ਏ ਜੋਗੀਆ ਦਰਸ਼ਨ ਕਰਕੇ ਤੇਰੇ
ਦਿਲ ਬਾਗੋ ਬਾਗ ਹੋਇਆ ਭਰ ਗਏ ਖੁਸ਼ੀਆਂ ਦੇ ਨਾਲ ਵੇਹੜੇ
ਰੂਹ ਗਦ ਗਦ ਹੋ ਗਈ ਏ…..
ਜਦੋਂ ਮਾਤਾ ਰਤਨੋ ਨੇ ਪਹਿਲੀ ਵਾਰੀ ਅਲੱਖ ਜਗਾਈ
ਸੁੰਨਾ ਵੇਹੜਾ ਮਹਿਕ ਪਿਆ ਤਲਾਈਆਂ ਵਿਚ ਹੋ ਗਈ ਰੁਸ਼ਨਾਈ
ਫੁੱਲ ਕਲੀਆਂ ਟਹਿਕ ਪਈਆਂ ਭਰ ਗਏ ਖੁਸ਼ੀਆਂ ਦੇ ਨਾਲ ਵੇਹੜੇ
ਰੂਹ ਗਦ ਗਦ ਹੋ ਗਈ ਏ ………
ਗੌਰ੍ਖ ਮੁੰਦਰਾਂ ਪਾਉਣ ਲੱਗਾ ਕੰਨਾ ਚੋਂ ਵਗ ਪਈਆਂ ਦੁਧ ਦੀਆ ਧਾਰਾ
ਕਹਿੰਦਾ ਆਪਣੇ ਚੇਲਿਆਂ ਨੂੰ ਏਹਨੂੰ ਤਾਂ ਤਿੰਨ ਲੋਕਾਂ ਦੀਆ ਸਾਰਾਂ
ਮੇਰਾ ਚੇਲਾ ਬਣ ਜਾਏ ਜੇ ਚਰਚੇ ਹੋ ਜਾਣ ਚਾਰ ਚੁਫੇਰੇ
ਰੂਹ ਗਦ ਗਦ ਹੋ ਗਈ ਏ……
ਮੇਰੇ ਮਨ ਦਿਆਂ ਮੰਦਿਰਾਂ ਤੇ ਤੁਸਾਂ ਨੇ ਗਿਆਨ ਦਾ ਦੀਪ ਜਲਾਇਆ
ਰੂਹ ਗਈ ਸੁਹਾਗਣ ਹੋ ਜਦੋਂ ਮੈਂ ਅੰਤਰ ਧਿਆਨ ਲਗਾਇਆ
ਮੂਸਾ ਪੁਰੀਆ ਤਰ ਗਿਆ ਜੀ ਕਹਿੰਦਾ ਭਾਗ ਜਾਗ ਪਏ ਮੇਰੇ
ਰੂਹ ਗਦ ਗਦ ਹੋ ਗਈ ਏ………………
Rooh Gad Gad Ho Gayi Aye Jogiya Darshan Karke Tere,
Dil Bhago Bhag Hoeya Bhar Gayi Khushiya De Naal Vehde,
Rooh Gad Gad Ho Gayi Aye.
Jadon Mata Ratno Ne Pehli Wari Alakh Jagai,
Suna Vehda Mahk Peya Taliya Vich Ho Gayi Rusnai,
Phool kaliyan tahik peiyan bhar gayi khushiyan de naal vehde,
Rooh Gad Gad Ho Gayi Aye.
Gaurakh Mundra Paun Laga Kana Cho Vag Paiyan Dudh Diya Dhara
He says to his disciples, These are the three worlds
Become my disciple if you are talked about all around
Rooh Gad Gad Ho Gayi Aye.
You have lighted the lamp of knowledge on the temple of my heart
The soul became a bride when I meditated on the difference
Musa Purian tar gaya ji kahnda bhag jag paye mere
Rooh Gad Gad Ho Gayi Aye.
Reach out to Jaipur Gospel
The ਦਿਾ਼ੀਦੇ ਵੇਹੜੇ
ਰੂਹ ਗਦ ਗਦ ਹੋ ਗਈ ਏ.
Jai Mithila is the name of the country
ਸੁੰਨਾ ਵੇਹੜਾ ਮਹਿਕ ਤਲਈਆਂ ਵੋ ਗਈ ਰੁਸ਼ਨਾਈ
ਫੁੱਲ ਕਲੀਆਹਹਿਕ ਭਰ ਗਏ ਖੁਸ਼ੀਆਂ ਦੇ ਨਾੇਹੜੇ
ਰੂਹ ਗਦ ਗਦ ਹੋ ਗਏ
ਗੌਰ੍ਖ ਮੁੰਦਰਾਂ ਲੱਗਾ ਕੰਨਾ ਚੋਂ ਪਈਆਂ ਦੁਰ ਦਧਾ
Kashmir Attachment Area Area of Kathmandu
Mithila ਚੇਲਾ ਬਾਣ ਜਾਏ ਜੇ ਚਰਚੇ ਹੋ ਜਾਰ ਚੁਫੇਰੇ
ਰੂਹ ਗਦ ਗਦ ਹੋ ਗਈ ਏ.
The news of the ਦੀਆਾ ਦੀਾ ਦੀਾਾ ਤੁਸਾਂ ਮੇਰੇ ਮਨਿਆਂ ਮੰਦਿਰਾਂ
The story of the ਰੂਹ ਸੁਹਾਗਣ ਹੋ ਜਦੋਂ ਮੈਂ ਅੰਤਰ ਧਿਆਨ
Mithila Panchar Ganga Jai Kashmiri Bharatiya ਪਏ ਮੇਰੇ
ਰੂ ਗਹ ਗਦ ਹੋ ਏ.