दस मेनू माँ कोई एहो जही था
बैठ के जिथे तेरा भजन करा
जिथे कोई दुनिया दा शोर न हॉवे
तेरे सिवा जिथे कोई होर न हॉवे
जपा ते जपावा माये इको तेरा नाम
बैठ के जिथे तेरा भजन करा
दस मेनू माँ कोई एहो जही था
अवल ते ठिकाना ऐसा मिलना नही
मिल जे गया मैं ओथो हिल ना नही
भावे किनी थुप हॉवे भावे किनी छा,
बैठ के जिथे तेरा भजन करा
दस मेनू माँ कोई एहो जही था
होर ते मैं जिनिया वी थावा वेखियाँ
ओ किते वी न तेरे जेहियाँ मावा वेखियाँ
एसी लाइ माँ मैं तेनु लभदा फिरा
बैठ के जिथे तेरा भजन करा
दस मेनू माँ कोई एहो जही था
इक ता माँ मेरिये ठिकाना दस दे
दूजा मेनू तेरे गुण गाना दस दे
रहे ना वियोग तेरे भजन बिना
बैठ के जिथे तेरा भजन करा
दस मेनू माँ कोई एहो जही था
ਦੱਸ ਮੈਨੂੰ ਮਾਂ ਕੋਈ, ਏਹੋ ਜੇਹੀ ਥਾਂ,
*ਬੈਠ ਕੇ ਜਿੱਥੇ ਤੇਰਾ, ਭਜਨ ਕਰਾਂ ll
*ਜਿੱਥੇ ਕੋਈ ਦੁਨੀਆਂ ਦਾ, ਸ਼ੋਰ ਨਾ ਹੋਵੇ** l
*ਤੇਰੇ ਸਿਵਾ ਜਿੱਥੇ ਕੋਈ, ਹੋਰ ਨਾ ਹੋਵੇ** ll
ਤੇਰੇ ਸਿਵਾ ਜਿੱਥੇ ਕੋਈ, ਹੋਰ ਨਾ ਹੋਵੇ,
ਜਪਾਂ ਤੇ ਜਪਾਂਵਾਂ ਮਾਏਂ, ਇੱਕੋ ਤੇਰਾ ਨਾਂਅ ll,
*ਬੈਠ ਕੇ ਜਿੱਥੇ ਤੇਰਾ, ਭਜਨ ਕਰਾਂ,,,
ਦੱਸ ਮੈਨੂੰ ਮਾਂ ਕੋਈ,,,,,,,,,,,,,,,,,,,,,,,,,,,
*ਅਵਲ ਤੇ ਠਿਕਾਣਾ ਐਸਾ, ਮਿਲਣਾ ਨਹੀਂ** l
*ਮਿਲ ਜੇ ਗਿਆ ਮੈਂ ਓਥੋਂ, ਹਿੱਲਣਾ ਨਹੀਂ** ll
ਹੋ ਮਿਲ ਜੇ ਗਿਆ ਮੈਂ ਓਥੋਂ, ਹਿੱਲਣਾ ਨਹੀਂ,
ਭਾਵੇਂ ਕਿੰਨੀ ਧੁੱਪ ਹੋਵੇ, ਭਾਵੇਂ ਕਿੰਨੀ ਛਾਂ ll,
*ਬੈਠ ਕੇ ਜਿੱਥੇ ਤੇਰਾ, ਭਜਨ ਕਰਾਂ,,,
ਦੱਸ ਮੈਨੂੰ ਮਾਂ ਕੋਈ,,,,,,,,,,,,,,,,,,,,,,,,,,,
*ਹੋਰ ਤੇ ਮੈਂ ਜਿੰਨੀਆਂ ਵੀ, ਥਾਂਵਾਂ ਵੇਖੀਆਂ** l
*ਓ ਕਿਤੇ ਵੀ ਨਾ ਤੇਰੇ ਜੇਹੀਆਂ, ਮਾਵਾਂ ਵੇਖੀਆਂ** ll
ਓ ਕਿਤੇ ਵੀ ਨਾ ਤੇਰੇ ਜੇਹੀਆਂ, ਮਾਵਾਂ ਵੇਖੀਆਂ,
ਏਸੇ ਲਈ ਮਾਂ ਮੈਂ ਤੈਨੂੰ, ਲੱਭਦਾ ਫਿਰਾਂ ll,
*ਬੈਠ ਕੇ ਜਿੱਥੇ ਤੇਰਾ, ਭਜਨ ਕਰਾਂ,,,
ਦੱਸ ਮੈਨੂੰ ਮਾਂ ਕੋਈ,,,,,,,,,,,,,,,,,,,,,,,,,,,
*ਇੱਕ ਤਾਂ ਮਾਂ ਮੇਰੀਏ, ਠਿਕਾਣਾ ਦੱਸ ਦੇ** l
*ਦੂਜਾ ਮੈਨੂੰ ਤੇਰੇ ਗੁਣ, ਗਾਣਾ ਦੱਸ ਦੇ** ll
ਹੋ ਦੂਜਾ ਮੈਨੂੰ ਤੇਰੇ ਗੁਣ, ਗਾਣਾ ਦੱਸ ਦੇ,
ਰਹੇ ਨਾ ਵਿਯੋਗੀ ਤੇਰੇ, ਭਜਨ ਬਿਨਾ ll,
*ਬੈਠ ਕੇ ਜਿੱਥੇ ਤੇਰਾ, ਭਜਨ ਕਰਾਂ,,,
ਦੱਸ ਮੈਨੂੰ ਮਾਂ ਕੋਈ,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Tell me, mother, there was someone like this
Sit wherever you are and worship you
Where there is no noise of the world
Where there is no one else but you
Japa te japava Maye Iko tera naam
Sit wherever you are and worship you
Tell me, mother, there was someone like this
There is no such thing as a place to stay
If I get it, I won’t be there
Bhave kini thup hove bhave kini cha,
Sit wherever you are and worship you
Tell me, mother, there was someone like this
Others I saw as far as I could
I’ve never seen a mother like you anywhere
AC Lai Maa I am looking for you
Sit wherever you are and worship you
Tell me, mother, there was someone like this
One is, Mother, tell me where I live
Secondly, tell me to sing your praises
There is no separation without your worship
Sit wherever you are and worship you
Tell me, mother, there was someone like this
Dhema Nagaon Makeshi, Jai Jai Khun,
*Bhaja Kajana Tara, Bhajan Kala ll
*Jehovah’s daughter’s name, snake’s name** l
*Daily snowflakes, snowflakes** ll
Tere Savannah Jai Kashmir, Narayan Nagar,
Jaipur Jaipur Vidyapati Manu, Chennai Tami Nagar ll,
*Bhaja Ka Jai Janu Dhanu, Bhajan Kala,,
Dear Moon Moon,,,,,,,,,,,,,,,,,,,,,,,
*It’s the root of the root, the root of the tree** l
*May Jagat Mishra, Sri Lanka** ll
ਹੋ ਮਿਲ ਜੇ ਗਿਆ ਮੈਂ ਓਥੋਂ, ਹਿੱਲਣਾ ਨਹੀਂ,
Bhavani Kannada Songs, Bharatiya Kannada Stories ll,
*Bhaja Ka Jai Janu Dhanu, Bhajan Kala,,
Dear Moon Moon,,,,,,,,,,,,,,,,,,,,,,,
*It’s my job, I’m a guy** l
*It’s a nice smile, I’m a friend** ll
ਓ ਕਿਤੇ ਵੀ ਤੇਰੇ ਜੇਹੀਆਂ, ਮਾਵਾਂ ਵੇਖੀਆਂ,
Our Mother’s Mother’s Nation, Mother’s Day ll,
*Bhaja Ka Jai Janu Dhanu, Bhajan Kala,,
Dear Moon Moon,,,,,,,,,,,,,,,,,,,,,,,
*It’s my marriage, it’s my date** l
*Dai Manu Narayan Ganga, Ganga Dari Da** ll
ਹੋ ਦੂਜਾ ਮੈਨੂੰ ਤੇਰੇ ਗੁਣ, ਗਾਣਾ ਦੱਸ ਦੇ,
Hanuman Vivaganj Tere, Bhajan Bhai ll,
*Bhaja Ka Jai Janu Dhanu, Bhajan Kala,,
Dear Moon Moon,,,,,,,,,,,,,,,,,,,,,,,
Panpada- Pannamathi Rapapan