असी दर दरवाजे बहुत देखे
दर देख्या ना तेरे दर वरगा
साडा पका यकीन है पौन्हारी
होना स्वर्ग वी नही तेरे दर वरगा
मेरे जोगी सिंगिया वाले दा दरबार बड़ा ही सोहना ऐ
कुल आलम दे विच इस वरगा दरबार कोई न होना ऐ
मेरे जोगी सिंगिया वाले दा……
इस दर दी शान निराली ऐ इथे चलके जो वी आ जांदा
दुःख दर्द मिटा के दर उतो मुहो मंगिया मुरादा पा जांदा
दर जोगी दे जो झुक जांदा मूक जांदा रोना धोना ऐ
मेरे जोगी सिंगिया वाले दा
है धरती भागा वाली ऐ जेह्नु भाग जोगी ने लाए ने
एथे फुल वी खिड जांदे जो सदिया तो मुर्जाये ने
कर सजदा सोहने जोगी नु जे जीवन सफल बनाऊन ऐ
मेरे जोगी सिंगिया वाले दा
की सिफत लिखा मैं इस दर दी लिखने दा मेनू चज नही
मैं सारी दुनिया घूम देखी इस दर वरगा कीते हज नही
बंदे रणबीर ते दीपक ने सारी जिन्दगी ही गुण गाऊन ऐ
मेरे जोगी सिंगिया वाले दा
( ਅਸੀਂ ਦਰ ਦਰਵਾਜ਼ੇ, ਬਹੁਤ ਦੇਖੇ,
ਦਰ ਦੇਖਿਆ ਨਾ ਤੇਰੇ ਦਰ ਵਰਗਾ l
ਸਾਡੀ ਪੱਕਾ ਯਕੀਨ ਹੈ, ਪੌਣਾਹਾਰੀ,
ਹੋਣਾ ਸਵਰਗ ਵੀ ਨਹੀਂ, ਤੇਰੇ ਦਰ ਵਰਗਾ ll )
ਮੇਰੇ ਜੋਗੀ, ਸਿੰਗੀਆਂ ਵਾਲੇ ਦਾ, ਦਰਬਾਰ ਬੜਾ ਹੀ ਸੋਹਣਾ ਏ l
*ਮੇਰੇ ਜੋਗੀ, ਸਿੰਗੀਆਂ ਵਾਲੇ ਦਾ, ਦਰਬਾਰ ਬੜਾ ਹੀ ਸੋਹਣਾ ਏ l
ਕੁਲ ਆਲਮ ਦੇ ਵਿੱਚ, ਇਸ ਵਰਗਾ ll, ਦਰਬਾਰ ਕੋਈ ਨਾ ਹੋਣਾ ਏ,
ਮੇਰੇ ਜੋਗੀ, ਸਿੰਗੀਆਂ ਵਾਲੇ ਦਾ, ਦਰਬਾਰ ਬੜਾ ਹੀ ਸੋਹਣਾ ਏ l
ਇਸ ਦਰ ਦੀ, ਸ਼ਾਨ ਨਿਰਾਲੀ ਏ*, “ਇੱਥੇ ਚੱਲਕੇ ਜੋ ਵੀ ਆ ਜਾਂਦਾ” l
ਦੁੱਖ ਦਰਦ, ਮਿਟਾ ਕੇ ਦਰ ਉੱਤੋਂ*, “ਮੂੰਹੋ ਮੰਗੀਆਂ ਮੁਰਾਦਾਂ ਪਾ ਜਾਂਦਾ” ll
ਦਰ ਜੋਗੀ ਦੇ ਜੋ, ਝੁੱਕ ਜਾਂਦਾ ll, ਮੁੱਕ ਜਾਂਦਾ ਰੋਣਾ ਧੋਣਾ ਏ,,,
ਮੇਰੇ ਜੋਗੀ, ਸਿੰਗੀਆਂ ਵਾਲੇ ਦਾ,,,,,,,,,,,,,,,,,,,,,,,,,,,,,,
ਹੈ ਧਰਤੀ ਭਾਗਾਂ ਵਾਲੀ ਏ*, “ਜੇਹਨੂੰ ਭਾਗ ਜੋਗੀ ਨੇ ਲਾਏ ਨੇ” l
ਇੱਥੇ ਸੁੱਕੇ ਫ਼ੁੱਲ ਵੀ ਖਿੜ੍ਹ ਜਾਂਦੇ*, “ਜੋ ਸਦੀਆਂ ਤੋਂ ਮੁਰਝਾਏ ਨੇ” ll
ਕਰ ਸੱਜਦਾ, ਸੋਹਣੇ ਜੋਗੀ ਨੂੰ ll, ਜੇ ਜੀਵਨ ਸਫ਼ਲ ਬਣਾਉਣਾ ਏ,,,
ਮੇਰੇ ਜੋਗੀ, ਸਿੰਗੀਆਂ ਵਾਲੇ ਦਾ,,,,,,,,,,,,,,,,,,,,,,,,,,,,,,
ਕਿ ਸਿਫ਼ਤ, ਲਿਖਾਂ ਮੈਂ ਇਸ ਦਰ ਦੀ*, “ਲਿਖਣੇ ਦਾ ਮੈਨੂੰ ਚੱਜ਼ ਨਹੀਂ” l
ਮੈਂ ਸਾਰੀ, ਦੁਨੀਆਂ ਘੁੰਮ ਦੇਖੀ*, “ਇਸ ਦਰ ਵਰਗਾ ਕਿਤੇ ਹੱਜ਼ ਨਹੀਂ” ll
ਬਿੰਦੇ ਰਣਬੀਰ ਤੇ ਦੀਪਕ ਨੇ ll, ਸਾਰੀ ਜਿੰਦਗੀ ਹੀ ਗੁਣ ਗਾਉਣਾ ਏ,,,
ਮੇਰੇ ਜੋਗੀ, ਸਿੰਗੀਆਂ ਵਾਲੇ ਦਾ,,,,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
We saw a lot of doors
I have never seen a door like yours
Our firm belief is that Paunhari
Being heaven is not like your door
The Darbar of my Jogi Singia Wale is very beautiful
There is no such court in the whole world
Mere Jogi Singia Wale Da.
The splendor of this rate is unique to anyone who walks here
He would erase suffering and pain and find the desired purpose at the door
Dar Jogi De Jo Jhuk Jaanda Mook Jaanda Rona Dhona Aye
My Jogi Singia wale da
The earth is fortunate for those who have been fortunate by the Jogi
There are flowers that have withered for centuries
Do prostration to the beautiful Jogi who will make life successful
My Jogi Singia wale da
I don’t want to write about the attributes I wrote at this rate
I have traveled all over the world and have not done Hajj like this
The guys Ranbir and Deepak have been singing praises all their lives
My Jogi Singia wale da
( Answer Dari Davaja, Bangalore,
The snowflake is the snowflake l
Savannah Papua Kannada Nagar, Pashtun,
ਹੋਣਾ ਸਵਗਾ ਵੀ ਹੀੀ, ਤੇੇ ਦਰ ਵਗਾ ll )
Mijalaja, Sangam Vivada, Desire Taja Satiya l
*My journey, my friend’s day, my friend’s side of the l
Knowledge of the world, ਵਰਗਾ ll, ਦੁਬਾਰ ਕੋਾ ਹੋਣਾ ਏ,
Mijalaja, Sangam Vivada, Desire Taja Satiya l
On the other side, on the other hand*, “It’s the story of the kingdom” l
ਦੱੱਖ ਮਦਦ, ਮਦੇ ਦਦਰ ਦਿਰਰਰਰਂਇਂਹਂਿਇਰਨਨ
Dai Jai Ganesh Jai, Jai Raja ll, Maja Jai Raja Das,, ਏ
My Jazz, Sri Gujarati Vivada Da,,,,,,,,,,,,,,,
His Bharatiya Janata Party*, “Jai Bharatiya Janata Party” l
There is no “Jai Siddha Kishore”
Ka Sanjani, Sanjani Jagannath Nagar ll, Jai Jaipur Sri Language O,,
My Jazz, Sri Gujarati Vivada Da,,,,,,,,,,,,,,,
On the road, the root of the road*, “The root of the root of the root” is l
Meanwhile, there is no such thing as*, “It is the llja of the valley”
Happy Birthday to the people ll, Sadhya Jai Guru Hai Ganga Ganga,,
My Jazz, Sri Lankan Vijay Da,,,,,,,,,,,,,,,
Panpada- Pannamathi Rapapan