मेरा सुखी रहे परिवार

IMG 20220910 WA0149

मेरा सुखी रहे परिवार दातिये कर किरपा
साहणु मिलदा रवे तेरा प्यार दातिये कर किरपा

चाहे सुख हॉवे चाहे दुःख हॉवे
सहनु तेरे मिलन दी भूख हॉवे
ना भुलिये तेरा प्यार दातिये कर किरपा
सहनु मिलदा रवे तेरा प्यार दातिये कर किरपा

तेरी रजा च दिन माँ लंगाउन्दे रहिये
तेरा दिता होया ही खांदे रहिये
चाहे आ जान कष्ट हजार दातिये कर किरपा
सहनु मिलदा रवे तेरा प्यार दातिये कर किरपा
मेरा सुखी रहे परिवार

है हथ विच तेरा कलम नी माँ
तेरे नाम हॉवे हर जन्म नी माँ
मिले राधे नु तेरा दरबार दातिये कर किरपा
सहनु मिलदा रवे तेरा प्यार दातिये कर किरपा
मेरा सुखी रहे परिवार

मैं जिस दिन तेनु भूल जावा
उसे दिन जग छड एह तुर जावा
करी अर्ज मेरी सरकार दातिये कर किरपा
सहनु मिलदा रवे तेरा प्यार दातिये कर किरपा
मेरा सुखी रहे परिवार

ਮੇਰਾ ਸੁਖੀ ਰਹੇ ਪਰਿਵਾਰ ll, ਦਾਤੀਏ ਕਰ ਕਿਰਪਾ,
ਸਾਨੂੰ ਮਿਲਦਾ ਰਵ੍ਹੇ, ਤੇਰਾ ਪਿਆਰ, ਦਾਤੀਏ ਕਰ ਕਿਰਪਾ ll

ਚਾਹੇ ਸੁੱਖ ਹੋਵੇ, ਚਾਹੇ ਦੁੱਖ ਹੋਵੇ l
ਸਾਨੂੰ ਤੇਰੇ ਮਿਲਣ ਦੀ, ਭੁੱਖ ਹੋਵੇ ll
*ਨਾ ‘ਭੁੱਲੀਏ ਤੇਰਾ ਪਿਆਰ ll, ਦਾਤੀਏ ਕਰ ਕਿਰਪਾ,
ਸਾਨੂੰ ਮਿਲਦਾ ਰਵ੍ਹੇ, ਤੇਰਾ ਪਿਆਰ, ਦਾਤੀਏ ਕਰ ਕਿਰਪਾ ll
ਮੇਰਾ ਸੁਖੀ ਰਹੇ ਪਰਿਵਾਰ l

ਤੇਰੀ ਰਜ਼ਾ ‘ਚ ਦਿਨ ਮਾਂ, ਲੰਘਾਉਂਦੇ ਰਹੀਏ l
ਤੇਰਾ ਦਿੱਤਾ ਹੋਇਆ ਹੀ, ਖਾਂਦੇ ਰਹੀਏ ll
*ਚਾਹੇ ‘ਆ ਜਾਣ ਕਸ਼ਟ ਹਜ਼ਾਰ ll, ਦਾਤੀਏ ਕਰ ਕਿਰਪਾ,
ਸਾਨੂੰ ਮਿਲਦਾ ਰਵ੍ਹੇ, ਤੇਰਾ ਪਿਆਰ, ਦਾਤੀਏ ਕਰ ਕਿਰਪਾ ll
ਮੇਰਾ ਸੁਖੀ ਰਹੇ ਪਰਿਵਾਰ l

ਹੈ ਹੱਥ ਵਿੱਚ ਤੇਰੇ, ਕਲਮ ਨੀ ਮਾਂ l
ਤੇਰੇ ਨਾਮ ਹੋਵੇ, ਹਰ ਜਨਮ ਨੀ ਮਾਂ ll
*ਮਿਲੇ ‘ਰਾਧੇ ਨੂੰ ਤੇਰਾ ਦਰਬਾਰ ll, ਦਾਤੀਏ ਕਰ ਕਿਰਪਾ,
ਸਾਨੂੰ ਮਿਲਦਾ ਰਵ੍ਹੇ, ਤੇਰਾ ਪਿਆਰ, ਦਾਤੀਏ ਕਰ ਕਿਰਪਾ ll
ਮੇਰਾ ਸੁਖੀ ਰਹੇ ਪਰਿਵਾਰ l

ਮੈਂ ਜਿਸ ਦਿਨ ਤੈਨੂੰ, ਭੁੱਲ ਜਾਵਾਂ l
ਉਸੇ ਦਿਨ ਜੱਗ ਛੱਡ ਏਹ, ਤੁਰ ਜਾਵਾਂ ll
*ਕਰੀਂ ‘ਅਰਜ਼ ਮੇਰੀ ਸਰਕਾਰ ll, ਦਾਤੀਏ ਕਰ ਕਿਰਪਾ,
ਸਾਨੂੰ ਮਿਲਦਾ ਰਵ੍ਹੇ, ਤੇਰਾ ਪਿਆਰ, ਦਾਤੀਏ ਕਰ ਕਿਰਪਾ ll
ਮੇਰਾ ਸੁਖੀ ਰਹੇ ਪਰਿਵਾਰ l
ਅਪਲੋਡਰ- ਅਨਿਲਰਾਮੂਰਤੀਭੋਪਾਲ

May my family be happy, O Goddess
Please keep us getting your love, Datiye

Whether it is happiness or sorrow
Sahanu is hungry to meet you
Don’t forget your love, Datiye, do please
Sahanu Milda Rave Tera Pyar Datiye Kar Kirpa

Keep spending your days in your pleasure, Mother
Keep eating what you give us
Chahe aa jaan kasht thousand datiye kar kirpa
Sahanu Milda Rave Tera Pyar Datiye Kar Kirpa
My happy family

Is your pen in my hand, mother
Your name is every birth, mother
Mile Radhe Nu Tera Darbar Datiye Kar Kirpa
Sahanu Milda Rave Tera Pyar Datiye Kar Kirpa
My happy family

The day I forget you
Use din jag chhad eh tur jaava
Kari Arj Meri Sarkar Datiye Kar Kirpa
Sahanu Milda Rave Tera Pyar Datiye Kar Kirpa
My happy family

Madhubani Resident Pavilion ll, Daredev Kashmir,
Sri Lanka’s Devotional, Tamil Pandit, Desire’s Candidate ll

The snow-white snow, the snow-white snow l
Sri Lanka is the best, Bhavana ll
*Nin ‘Bhavani Kozhi Padma ll, Tamil Kashmir,
Sri Lanka’s Devotional, Tamil Pandit, Desire’s Candidate ll
Mithila Sri Lanka Periphery l

The roots of ‘I ਦਿਨ ਮਾਂ, ਲੇਾਉਦੇ ਰੀਏ l
The snow-white snow, the snow-white ll
*Jai ‘A Jai Kashmir Song ll, Daksha Kashmir,
Sri Lanka’s Devotional, Tamil Pandit, Desire’s Candidate ll
Mithila Sri Lanka Periphery l

I am not afraid, I am not a l
I am not afraid, I am not a ll
*My ‘Rai Nara Tara’s Register ll, Rani’s Kashi Kashmir,
Sri Lanka’s Devotional, Tamil Pandit, Desire’s Candidate ll
Mithila Sri Lanka Periphery l

My journey daily, Bharatiya Jai ​​l
I am a friend of the people, I am a ll
*King ‘Anjaneh Mishra Sri Lanka ll, Darika Kani Kashi,
Sri Lanka’s Devotional, Tamil Pandit, Desire’s Candidate ll
Mithila Sri Lanka Periphery l
Panpada- Pannamathi Rapapan

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *