तेरियां चरना विच

IMG 20220910 WA0154

तेरिया चरना विच मेरी अरदास माता
की सुपने विच वी न डोले मेरा विश्वाश माता
तेरिया चरना विच मेरी अरदास माता

उतराईआ चडाईआ वी जिन्दगी विच औनदियां ने
हथ सिर ते हॉवे तेरा ओह वी लंघ जांदीआ ने
जिन्दगी विच हॉवे ना कदे निराश माता
तेरिया चरना विच मेरी अरदास माता

जिहनू दाता तू देवे ओहनू थोड की रेह्न्दी ऐ,
जिहनू दाती मिल जावे ओहनू लोड की रेह्न्दी ऐ,
तेरे ध्यान च लग जावे मेरा हर स्वांस माता
तेरिया चरना विच मेरी अरदास माता

इस दास ते माता जी इक कर्म कमा देना
मेनू अपना बना लैना चरना च ला लैना
अपने शुभ चरना दे रखियो पास माता
तेरिया चरना विच मेरी अरदास माता

ਤੇਰਿਆਂ ਚਰਨਾਂ ਵਿੱਚ, ਮੇਰੀ ਅਰਦਾਸ ਮਾਤਾ ll
ਕਿ ਸੁਪਨੇ ‘ਵਿੱਚ ਵੀ ਨਾ ਡੋਲੇ, ਮੇਰਾ ਵਿਸ਼ਵਾਸ ਮਾਤਾ,,,
ਤੇਰਿਆਂ ਚਰਨਾਂ ਵਿੱਚ, ਮੇਰੀ ਅਰਦਾਸ ਮਾਤਾ ll

ਉਤਰਾਈਆਂ ਚੜ੍ਹਾਈਆਂ ਵੀ, ਜਿੰਦਗੀ ਵਿੱਚ ਆਉਂਦੀਆਂ ਨੇ,
‘ਹੱਥ ਸਿਰ ਤੇ ਹੋਵੇ ਤੇਰਾ, ਓਹ ਵੀ ਲੰਘ ਜਾਂਦੀਆਂ ਨੇ’ ll
ਜਿੰਦਗੀ ਵਿੱਚ ਹੋਵਾਂ ਨਾ, ਕਦੇ ਨਿਰਾਸ਼ ਮਾਤਾ,,,
ਤੇਰਿਆਂ ਚਰਨਾਂ ਵਿੱਚ,,,,,,,,,,,,,,,,,,,

ਜਿਹਨੂੰ ਦਾਤਾਂ ਤੂੰ ਦੇਵੇ, ਓਹਨੂੰ ਥੋੜ ਕੀ ਰਹਿੰਦੀ ਏ,
‘ਜਿਹਨੂੰ ਦਾਤੀ ਮਿਲ ਜਾਵੇ, ਓਹਨੂੰ ਲੋੜ ਕੀ ਰਹਿੰਦੀ ਏ’ ll
ਤੇਰੇ ਧਿਆਨ ‘ਚ ਲੱਗ ਜਾਵੇ, ਮੇਰਾ ਹਰ ਸਵਾਂਸ ਮਾਤਾ,,,
ਤੇਰਿਆਂ ਚਰਨਾਂ ਵਿੱਚ,,,,,,,,,,,,,,,,,,,

ਇਸ ਦਾਸ ਤੇ ਮਾਤਾ ਜੀ, ਇੱਕ ਕਰਮ ਕਮਾ ਦੇਣਾ,
‘ਮੈਨੂੰ ਆਪਣਾ ਬਣਾ ਲੈਣਾ, ਚਰਨਾਂ ਵਿੱਚ ਲਾ ਲੈਣਾ ‘ll
ਆਪਣੇ ਸ਼ੁਭ ਚਰਨਾਂ ਦੇ, ਰੱਖਿਓ ਪਾਸ ਮਾਤਾ,,,
ਤੇਰਿਆਂ ਚਰਨਾਂ ਵਿੱਚ,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

My prayer is at your feet, Mother
That my faith will not waver in my dreams, Mother
My prayer is at your feet, Mother

There are ups and downs in life
Hands on your head, they pass away
Never be disappointed in life, mother
My prayer is at your feet, Mother

Jihnu Data Tu Deve Ohnu Thod Ki Rehndi Aye,
Jihnu Daati Mil Jaave Ohnu Lod Ki Rehndi Aye,
May my every breath be devoted to your meditation, Mother
My prayer is at your feet, Mother

This slave and mother will earn a deed
I will make you my own and put you in the pasture
Keep your auspicious feet near, Mother
My prayer is at your feet, Mother

Tamil Narayan Vidyalaya, Mother Arunachal Pradesh ll
ਕਿ ਸੁਪਨੇ ‘ਵਿੱਚ ਵੀ ਡੋਲੇ, ਮੇਰਾ ਵਿਸ਼ਵਾ਼ਮਾਤਾ,,
Tamil Narayan Vidyalaya, Mother Arunachal Pradesh ll

Uttaranchal Vidyalaya Video, Jaipur Vidyalaya Video,
‘It’s not the same as the snow, it’s the same thing’ ll
Jaipur Vivekananda,,
Tiruchirani Vidyalaya,,,,,,,,,,

Jai Nagar Dari Devi Devi, Jai Nagar Ka Ravi,
‘Jai Narayan Mithila Mojavi, Jai Narayan Ka Rashi’ ll
Tamil Jonah ‘Jai Gajavi Javana, Madhu Savannah Mishra,,
Tiruchirani Vidyalaya,,,,,,,,,,

ਇਸ ਦਾਸ ਤੇ ਮਾਤਾ ਜੀ, ਇੱਕ ਕਰਮ ਕਮਾ ਦੇਣਾ,
‘Manai Apathi ਲੈਣਾ, ਚਰਨੂੱਚ ਲੈਣਾ ‘ll
Attachment to Sanskrit dance, Raghavan Padma,,
Tiruchirani Vidyalaya,,,,,,,,,,
Panpada- Pannamathi Rapapan

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *