लग्गियां रौनकां शेरांवाली दे दरबार

IMG 20220910 WA0127

दर ते लगियां रोनका
तुसी नक लो भंगडे पा लो
अज रज के होइया रेहमता
माँ दा लख लख शुकर मना लो

लगिया रोनका शेरावाली/मैया दे दरबार
फुला नाल सजाया ऐ
महारानी दा दरबार
लगिया रोनका………

लगी किनारी लाल है चोला
मथे तिलक विराजे माँ दे
मैया मेरी लगदी प्यारी
हो के शेर सवार
लगिया रोनका………..

दुरो दुरो संगता आइया
दे दर्शन एक वार नी अमिए
माँ दे डर दे अजब नजारे
गूंजे जय जय कार
लगिया रोनका………….

दीपक बादशाह पुरिया केहंदा
झंदेवाली दा नाम जो लेनदा,
जीवन दा हर सुख पा लेनदा
हो जांदा मालो माल
लगिया रोनका……..

(ਦਰ ਤੇ ਲੱਗੀਆਂ ਰੌਣਕਾਂ,
ਤੁਸੀਂ ਨੱਚ ਲੋ ਭੰਗੜੇ ਪਾ ਲੋ l
ਅੱਜ ਰੱਜ ਕੇ ਹੋਈਆਂ ਰਹਿਮਤਾਂ,
ਮਾਂ ਦਾ ਲੱਖ ਲੱਖ ਸ਼ੁਕਰ ਮਨਾ ਲਓ ll )

ਲੱਗੀਆਂ ਰੌਣਕਾਂ, ਸ਼ੇਰਾਂਵਾਲੀ/ਮਈਆ ਦੇ ਦਵਾਰ ll
ਫ਼ੁੱਲਾਂ ਨਾਲ ਸੱਜਿਆ ਏ ll,
ਮਹਾਰਾਣੀ ਦਾ ਦਰਬਾਰ*,,,
ਲੱਗੀਆਂ ਰੌਣਕਾਂ,,,,,,,,,,,,,,,,,,,,,,,,,

ਲੱਗੀ ਕਿਨਾਰੀ ਲਾਲ ਹੈ ਚੋਲਾ,
“ਮੱਥੇ ਤਿਲਕ ਵਿਰਾਜੇ”, ਮਾਂ ਦੇ ll
ਮਈਆ ਮੇਰੀ, ਲੱਗਦੀ ਪਿਆਰੀ ll,
ਹੋ ਕੇ ਸ਼ੇਰ ਸਵਾਰ*,,,
ਲੱਗੀਆਂ ਰੌਣਕਾਂ,,,,,,,,,,,,,,,,,,,,,,,,,

ਦੂਰੋਂ ਦੂਰੋਂ ਸੰਗਤਾਂ ਆਈਆਂ,
“ਦੇ ਦਰਸ਼ਨ ਇਕ ਵਾਰ”, ਨੀ ਅੰਮੀਏ ll
ਮਾਂ ਦੇ ਦਰ ਦੇ, ਅਜ਼ਬ ਨਜ਼ਾਰੇ ll,
ਗੂੰਜੇ ਜੈ ਜੈ ਕਾਰ*,,,
ਲੱਗੀਆਂ ਰੌਣਕਾਂ,,,,,,,,,,,,,,,,,,,,,,,,,

ਦੀਪਕ ਬਾਦਸ਼ਾਹ ਪੁਰੀਆ ਕਹਿੰਦਾ,
“ਝੰਡੇਵਾਲੀ ਦਾ ਨਾਮ”, ਜੋ ਲੇਂਦਾ ll
ਜੀਵਨ ਦਾ, ਹਰ ਸੁੱਖ ਪਾ ਲੇਂਦਾ ll,
ਹੋ ਜਾਂਦਾ ਮਾਲੋ ਮਾਲ*,,,
ਲੱਗੀਆਂ ਰੌਣਕਾਂ,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

They started crying at the door
You get the nose and the bangles
Aj Raj ke hoiya rehmata
Thank you so much for your mother

Lagiya Ronka Sherawali/Maiya De Darbar
It is decorated with flowers
The Queen’s Court
Lagiya Ronka.

The edge is red
Tilak sits on the forehead of the mother
Maya meri lagdi pyari
Be the lion rider
Lagiya Ronka.

Duro Duro Sangata Aiya
De Darshan Ek War Ni Amie
The strange sights of mother’s fear
The cheers resounded
Lagiya Ronka.

Deepak Badshah Puria says
Jhandewali da naam jo lenda,
I would have every pleasure in life
Becomes a good thing
Lagiya Ronka.

(Dai Tiru Ganga Religious,
The Bharatiya Janata Party l
This is the town of Arunachal Pradesh,
ਮਾਂ ਦਾ ਲੱਖ ਸ਼ੁਕਰ ਮਨਾ ਲਓ ll )

Devotional scholarship, snowflake/madness ll
ll, ਫ਼ੁੱਲਾਂ ਨਾਲ ਸੱਜਿਆ ll,
Mirathi Dari Dari*,,
ਲੱਗੀਾਰੌਣਕਾਂ,,,,,,,,,,,,,

ਲੱਗੀ ਕਿਨਾਰੀ ਲਾਲ ਹੈ ਚੋਲਾ,
“My friend’s views”, my ll
My Mother, Gujarat Pathi ll,
ਹੋ ਕੇ ਸ਼ੇਰ ਸਾਰ*,,
ਲੱਗੀਾਰੌਣਕਾਂ,,,,,,,,,,,,,

Dhruv Dhruvi Sri Lanka,
“It’s the story of the snow”, it’s the ll
My Dad Da, Anjana Nagar ll,
Gujarati Jai Jai Kashmir*,,
ਲੱਗੀਾਰੌਣਕਾਂ,,,,,,,,,,,,,

Dhruvani Bajari Padmavat Kashmir,
“January Dai Nina”, Jai Narayan ll
Jaipur Dam, Nasa Sangam Padma ll,
ਹੋ ਜਾਂਦਾ ਮਾਲੋ ਮਾਲ*,,
ਲੱਗੀਾਰੌਣਕਾਂ,,,,,,,,,,,,,
Panpada- Pannamathi Rapapan

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *