लगीया रोनका बड़ीआ माँ तेरे मंदिरा ते,
ओ मंदिरा ते माँ मंदिरा ते माँ मंदिरा ते माँ मंदिरा ते,
आज लगिया रोनका बड़ीआ………….
भगता दे मन ख़ुशी समाई,
एक दूजे नु देन वधाई,
संगत दर्शन नु खड़िया,माँ तेरे मंदिरा ते,
आज लगिया रोनका बड़ीआ………….
दर ते गूंज रहे जेकरे,
जगजननी अम्बिका दे दवारे,
लगिया प्यार दिया झडिया,माँ तेरे मंदिरा ते,
आज लगिया रोनका बड़ीआ………….
भगत ने रलमिल भेट गाउंदे,
ढोल वजौंदे ते भंगडे ने पौंदे,
नाल नाम खुमारी चडिया,माँ तेरे मंदिरा ते,
आज लगिया रोनका बड़ीआ………….
मेहर करी ओह दर तेरे आवे,
रतन जोत दा दर्शन पावे,
ओ कटन पाप दिया कडिया,माँ तेरे मंदिरा ते,
आज लगिया रोनका बड़ीआ………….
दुरो दुरो चल संगता आवे,
मंगिया मुरदा दर ते पावे,
हाथ विच ले के छडिया,माँ तेरे मंदिरा ते,
आज लगिया रोनका बड़ीआ………….
ਲੱਗੀਆਂ ਰੌਣਕਾਂ ਬੜੀਆਂ ਮਾਂ ਤੇਰੇ ਮੰਦਿਰਾਂ ਤੇ
ਓ ਮੰਦਿਰਾਂ ਤੇ ਮਾਂ ਮੰਦਿਰਾਂ ਤੇ ਮਾਂ ਮੰਦਿਰਾਂ ਤੇ ਮਾਂ ਮੰਦਿਰਾਂ ਤੇ
ਅੱਜ ਲੱਗੀਆਂ ਰੌਣਕਾਂ ਬੜੀਆਂ,,,,,,,,,,,,,,
ਭਗਤਾਂ ਦੇ ਮਨ ਖੁਸ਼ੀ ਸਮਾਈ
ਇੱਕ ਦੂਜੇ ਨੂੰ ਦੇਣ ਵਧਾਈ
ਸੰਗਤਾਂ ਦਰਸ਼ਨ ਨੂੰ ਖੜ੍ਹੀਆਂ, ਮਾਂ ਤੇਰੇ ਮੰਦਿਰਾਂ ਤੇ
ਅੱਜ ਲੱਗੀਆਂ ਰੌਣਕਾਂ ਬੜੀਆਂ,,,,,,,,,,,,,,
ਦਰ ਤੇ ਗੂੰਜ ਰਹੇ ਜੈਕਾਰੇ
ਜੱਗ ਜੰਨਣੀ ਅੰਬਿਕਾ ਦੇ ਦਵਾਰੇ
ਲੱਗੀਆਂ ਪਿਆਰ ਦੀਆ ਝੜ੍ਹੀਆਂ, ਮਾਂ ਤੇਰੇ ਮੰਦਿਰਾਂ ਤੇ
ਅੱਜ ਲੱਗੀਆਂ ਰੌਣਕਾਂ ਬੜੀਆਂ,,,,,,,,,,,,,,
ਭਗਤ ਨੇ ਰਲਮਿਲ ਭੇਟਾਂ ਗਾਉਂਦੇ
ਢੋਲ ਵਜਾਉਂਦੇ ਤੇ ਭੰਗੜੇ ਨੇ ਪਾਉਂਦੇ
ਨਾਲੇ ਨਾਮ ਖੁਮਾਰੀ ਚੜ੍ਹੀਆਂ, ਮਾਂ ਤੇਰੇ ਮੰਦਿਰਾਂ ਤੇ
ਅੱਜ ਲੱਗੀਆਂ ਰੌਣਕਾਂ ਬੜੀਆਂ,,,,,,,,,,,,,
ਮੇਹਰ ਕਰੇ ਉਹ ਦਰ ਤੇਰੇ ਆਵੇ
ਰਤਨ ਜੋਤ ਦਾ ਦਰਸ਼ਨ ਪਾਵੇ
ਓ ਕੱਟਣ ਪਾਪ ਦੀਆ ਘੜੀਆਂ, ਮਾਂ ਤੇਰੇ ਮੰਦਿਰਾਂ ਤੇ
ਅੱਜ ਲੱਗੀਆਂ ਰੌਣਕਾਂ ਬੜੀਆਂ,,,,,,,,,,,,,
ਦੂਰੋਂ ਦੂਰੋਂ ਚੱਲ ਸੰਗਤ ਆਵੇ
ਮੰਗੀਆਂ ਮੁਰਾਦਾਂ ਦਰ ਤੇ ਪਾਵੇ
ਹੱਥ ਵਿਚ ਲੈ ਕੇ ਛੜੀਆਂ, ਮਾਂ ਤੇਰੇ ਮੰਦਿਰਾਂ ਤੇ
ਅੱਜ ਲੱਗੀਆਂ ਰੌਣਕਾਂ ਬੜੀਆਂ,,,,,,,,,,,,,
Lagiya Ronka Badia Maa Tere Mandira Te,
O Mandira Te Maa Mandira Te Maa Mandira Te Maa Mandira Te,
Aaj Lagiya Ronka Badia.
Bhagta De Man Khushi Samai,
Ek dooje nu den vadhai,
Sangat Darshan Nu Khadiya, Maa Tere Mandira Te,
Aaj Lagiya Ronka Badia.
Dar te gunj rahe jekre,
At the door of Jagjanani Ambika,
Lagiya Pyar Diya Jhadiya,Maa Tere Mandira Te,
Aaj Lagiya Ronka Badia.
Bhagat ne ralmil bhet gaunde,
Dhol vajaunde te bhangde ne paunde,
Naal Naam Khumari Chadiya, Maa Tere Mandira Te,
Aaj Lagiya Ronka Badia.
Mehar Kari Oh Dar Tere Aave,
Ratan Jot Da Darshan Paave,
O Katan Paap Diya Kadiya,Maa Tere Mandira Te,
Aaj Lagiya Ronka Badia.
Duro Duro Chal Sangata Aave,
Mangiya Murda Dar Te Paave,
Haath Vich Le Ke Chhadiya, Maa Tere Mandira Te,
Aaj Lagiya Ronka Badia.
The ਮੱਗੀਆਂ ਣਕਾਂ ਬੜੀਾੇ ਮੇਰੇ ਮੰਦਿਰਾਂ ਤੇ
ਯਫਦੇ ਮਿਿੇਿਿਇ ਮਾਰਾਿਿਿਦਇ
Our Gujarati Razhakari Bhai,,,,,,,
The ਖੁਸ਼ੀ ਸਮਾਈ of Gujarat
ਇੱਕ ਦੂਜੇ ਨੂੰ ਦੇਣ ਵਧਾਈ
ਸੰਗਤਾਂ ਦੇ਼ਨ ਖੜ੍ਹੀਆਂ, ਮਾਂ ਤੇਰੇ ਮੰਦਿਰਾਂ ਤੇ
Our Gujarati Razhakari Bhai,,,,,,,
Then there is Gujarat
Devotion to Jaipur Arunachal Pradesh
I am in the middle of the road, I am in the middle of the road
Our Gujarati Razhakari Bhai,,,,,,,
The ਗਗਤ ਨੇ ਰਲਮਿਲ ਭੇਟਾਂ ਗਾਉਂਦੇ
The victory of the ਤੇ ਭਗੜੇ ਪਾਉਦੇ
Now I am a ਖੁਮਾਰੀ ਚੜ੍ਹੀਆਂ, ਮਾਂ ਤੇਰੇ ਮੰਦਿਰਾਂ ਤੇ
Our Gujarati Razhakari Bhai,,,,,,,
The ਮੇਹਰ ਕਰੇ ਉਹ ਦਰ ਤੇਰੇ ਆਵੇ
The root of the journey
He is the son of the goddess of fortune, the son of the king
Our Gujarati Razhakari Bhai,,,,,,,
The ਦੂਰੋਂ ਦੂਰੋਂ ਚੱਲ ਸੰਗਤ ਆਵੇ
The ਮੰਗੀਆਂ ਮੁਰਾਦਦਾਂ ਦਰ ਤੇ ਪਾਵੇ
The ਹੱਥ ਵਿਚ ਕੈ ਛੜੀਆਂ, ਮਾਂ ਤੇਰੇ ਮੰਦਿਰਾਂ ਤੇ
Our Gujarati Razhakari Bhai,,,,,,,