नाम दा गहना पाया गुरां ने

IMG 20220911 WA0010

नाम दा गहना पाया गुरां ने ,विच सत्संग बिठा के,
तन मन होइयां निर्मल मेरा,दर्शन गुरां  दा पा के,
नाम दा गहना पाया गुरां ने……

भुलियाँ फिरदा सी अपनियाँ राहवा,समज ना औंदा सी किधरे जावा,
बाह फड के मेरी सतगुरां ने ,सच दी राह दिखाइयन,
नाम दा गहना पाया गुरां ने……

मस्तक ते हाथ धर के मेरे पल विच ब्रह् दा ज्ञान करवाया,
दुनिया विच प्रचार करन ली,शब्द कीर्तन करना सिखाया,
पत्थर दे तुकडे नु सतगुरु कोहिनूर बनाया,
नाम दा गहना पाया गुरां ने……

चार चुफेरे फूल खुशिया दे खिड गये,लाडी नु सच सतिगुरु मिल गए,
विच संगता दे अपने दास दा,सतिगुरु मान वधाया,
नाम दा गहना पाया गुरां ने……

ਨਾਮ ਦਾ ਗਹਿਣਾ ਪਾਇਆ ਗੁਰਾਂ ਨੇ, ਵਿਚ ਸਤਿਸੰਗ ਬਿਠਾ ਕੇ  
ਤਨ ਮਨ ਹੋਇਆ ਨਿਰਮਲ ਮੇਰਾ, ਦਰਸ਼ਨ ਗੁਰਾਂ ਦਾ ਪਾ ਕੇ
ਨਾਮ ਦਾ ਗਹਿਣਾ ਪਾਇਆ ਗੁਰਾਂ ਨੇ…..

ਭੁੱਲਿਆ ਫਿਰਦਾ ਸੀ ਆਪਣੀਆਂ ਰਾਹਵਾਂ, ਸਮਝ ਨਾ ਆਉਂਦੀ ਸੀ ਕਿਧਰੇ ਜਾਵਾਂ
ਬਾਂਹ ਫੜ ਕੇ ਮੇਰੀ ਸਤਿਗੁਰਾਂ ਨੇ, ਸੱਚ ਦਾ ਰਾਹ ਦਿਖਾਇਆ
ਨਾਮ ਦਾ ਗਹਿਣਾ ਪਾਇਆ ਗੁਰਾਂ ਨੇ………

ਮਸਤਕ ਤੇ ਹੱਥ ਧਰ ਕੇ ਮੇਰੇ, ਪਲ ਵਿਚ ਬ੍ਰਹਮ ਦਾ ਗਿਆਨ ਕਰਾਇਆ
ਦੁਨੀਆ ਵਿਚ ਪ੍ਰਚਾਰ ਕਰਨ ਲਈ, ਸ਼ਬਦ ਕੀਰਤਨ ਕਰਨਾ ਸਿਖਾਇਆ
ਪੱਥਰਾਂ ਦੇ ਟੁੱਕੜੇ ਨੂੰ ਸਤਿਗੁਰ, ਕੋਹਿਨੂਰ ਬਣਾਇਆ
ਨਾਮ ਦਾ ਗਹਿਣਾ ਪਾਇਆ ਗੁਰਾਂ ਨੇ………..

ਚਾਰ ਚੁਫੇਰੇ ਫੁੱਲ ਖੁਸ਼ੀਆਂ ਦੇ ਖਿੜ ਗਏ, ਲਾਡੀ ਨੂੰ ਸੱਚ ਸਤਿਗੁਰ ਮਿਲ ਗਏ
ਵਿਚ ਸੰਗਤਾਂ ਦੇ ਆਪਣੇ ਦਾਸ ਦਾ, ਸਤਿਗੁਰ ਮਾਣ ਵਧਾਇਆ
ਨਾਮ ਦਾ ਗਹਿਣਾ ਪਾਇਆ ਗੁਰਾਂ ਨੇ……

ਅਪਲੋਡ ਕਰਤਾ- ਅਨਿਲ ਭੋਪਾਲ

Naam Da Gahna Paya Guru Ne ,Vich Satsang Bitha Ke,
Tan Man Hoiyan Nirmal Mera, Darshan Guru Da Pa Ke,
Naam Da Gahna Paya Guru Ne.
Bhuliyan phirda si apniyan rahwa,samj na aunda si kidhre ​​jaava,
Baah Phad Ke Meri Satguru Ne ,Sach Di Raah Dikhaiyan,
Naam Da Gahna Paya Guru Ne.
Mastak te haath dhar ke mere pal vich brah da gyan karwaya,
Duniya vich prachar karn li,shabd kirtan karna sikhaya,
Patthar de tukde nu satguru kohinoor banaya,
Naam Da Gahna Paya Guru Ne.
Char Chufere Phool Khushiya De Khid Gaye, Ladi Nu Sach Satiguru Mil Gaye,
Vich Sangat De Apne Das Da,Satguru Man Vadhaya,
Naam Da Gahna Paya Guru Ne.
We are the people of the country, they are the people of the country
They are the ones who are in the middle of the road, they are the ones who are responsible
Our De Ganga Pati Ganga.
ਭੁੱਦਾ ਫਦਾ ਸਦਾ ਸਆਦਿਆਿਆਿਆਿਆਿਆਆਆਆ bodies
The ਬਾਂਹ ਫੜ ਕੇ ਮੇਿਗੁਰਾਂ ਨੇ, ਸੱਚ ਦਾ ਰਾਹ ਦਿਖਾਇਆ
My daily snowstorm snowstorm no.
The ਮਸਤਕ ਤੇ ਹੱਥ ਧਰ ਕੇ ਮੇੇ, ਬ੍ਰਹਮ ਦਾ ਗਿਆਨ ਕਰਾਇਆ
Danish ਵਿਚ ਪ੍ਚਾਰ ਕਰਨ ਲਈ, ਸਬਦ ਕੀਰਤਨ ਸਿਖਾਇਆ
ਪੱਥਰਾਰ ਟੁੱਕੜੇ ਸਤਿਗੁਰ, ਕੋਹਿਨੂਰ ਬਣਾਇਆ
My daily smile my smile my.
ਚਾਰਚੁ
They are the ones who are in the middle of the road, the root of the road
My daily snowflake snow.

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *