धन भाग ओहना दे जी जीना दे घर संत परोने आये,
कौन किसे वल आवे जावे सतिगुर मेरा आप भुलावे,
मैं लखा तरले पाये,
धन भाग ओहना दे जी जीना दे घर संत परोने आये
सतिगुरु गुरु मेरा मंदा नाही मुरशद मेरा मन्दा नाही,
मैं दिल दे हाल सुनाये
धन भाग ओहना दे जी जीना दे घर संत परोने आये
सतिगुरु तो जावा बलिहारी धुबदे जिसने पत्थर तारे,
सप्पा दे हार बनाये,
धन भाग ओहना दे जी जीना दे घर संत परोने आये
रोशन रहिये वाला कहंदा सतगुरु दे चरना विच बेह्न्दा,
ओह गुण सतिगुरु दे गाये,
धन भाग ओहना दे जी जीना दे घर संत परोने आये
ਧੰਨ ਭਾਗ ਉਨ੍ਹਾਂ ਦੇ ਜੀ ਜਿੰਨਾ ਦੇ ਘਰ ਸੰਤ ਪਰਾਉਣੇ ਆਏ
ਕੋਣ ਕਿਸੇ ਵੱਲ ਆਵੇ ਜਾਵੇ ਸਤਿਗੁਰ ਮੇਰਾ ਆਪ ਬੁਲਾਵੇ
ਮੈ ਲੱਖਾ ਤਰਲੇ ਪਾਏ
ਧੰਨ ਭਾਗ ਉਨਾਂ ਦੇ ਜੀ ਜਿੰਨਾ ਦੇ ਘਰ ਸੰਤ ਪਰਾਉਣੇ ਆਏ
ਸਤਿਗੁਰ ਗੁਰੂ ਮੇਰਾ ਮੰਨਦਾ ਨਾਹੀ ਮੁਰਸ਼ਦ ਮੇਰਾ ਮੰਨਦਾ ਨਾਹੀ
ਮੈ ਦਿਲ ਦੇ ਹਾਲ ਸੁਣਾਏ
ਧੰਨ ਭਾਗ ਉਨ੍ਹਾਂ ਦੇ ਜੀ ਜਿੰਨਾ ਦੇ ਘਰ ਸੰਤ ਪਰਾਉਣੇ ਆਏ
ਸਤਿਗੁਰ ਤੋ ਜਾਵਾ ਬਲਿਹਾਰੀ ਡੁਬਦੇ ਜਿਸਨੇ ਪੱਥਰ ਤਾਰੇ
ਸੱਪਾ ਦੇ ਹਾਰ ਬਣਾਏ
ਧੰਨ ਭਾਗ ਉਨਾ ਦੇ ਜੀ ਜਿੰਨਾ ਦੇ ਘਰ ਸੰਤ ਪਰਾਉਣੇ ਆਏ
ਰੋਸ਼ਨ ਰਹਿਪੇ ਵਾਲਾ ਕਹਿੰਦਾ ਸਤਿਗੁਰ ਦੇ ਚਰਨਾਂ ਵਿੱਚ ਬਹਿੰਦਾ
ਉਹ ਗੁਣ ਸਤਿਗੁਰ ਦੇ ਗਾਏ
ਧੰਨ ਭਾਗ ਉਨ੍ਹਾਂ ਦੇ ਜੀ ਜਿੰਨਾ ਦੇ ਘਰ ਸੰਤ ਪਰਾਉਣੇ ਆਏ
ਭਜਨ ਲੇਖਕ ਰੋਸ਼ਨ ਰਹਿਪੇ ਵਾਲਾ
Dhan Bhag Ohna De Ji Jeena De Ghar Sant Parone Aaye,
Kaun Kise Wal Aave Jaave Satigur Mera Aap Bhulaave,
Main Lakha Tarle Paye,
Wealth fortune belongs to those whose houses the saints come to visit
Satiguru Guru Mera Manda Nahi Murshad Mera Manda Nahi,
I told you the heart
Wealth fortune belongs to those whose houses the saints come to visit
Satiguru to java balihari dhubde jisne patthar taare,
Make a snake necklace,
Wealth fortune belongs to those whose houses the saints come to visit
Roshan Rahiye Wala Kahnda Satguru De Charna Vich Behnda,
Oh Gun Satiguru De Gaye,
Wealth fortune belongs to those whose houses the saints come to visit
The ਧੰਨ ਭਾਗ ਉਨ੍ਾਂ ਦੇ ਜਿੰਨਾ ਦੇ ਘਰ ਸੰਤ ਪరਾਉਣੇ ਆੇ
The ਕੋ ਕਿਸੇ ਵਵੇ ਜਾਵੇ ਸਤਿਗੁਰ ਮੇਰਾ ਆੁਲਾਵੇ
We are the ਤਰਲੇ ਪਾਏ
The ਧੰਨ ਭਾਗ ਉਨਾਂ ਦੇ ਜਿੰਨਾ ਦੇ ਘਰ ਸੰਤ ਪਰਾਉਣੇ ਆੇ
ਸਤਿਗੁਰ ਗੁਰੂ ਮੇਰਾ ਮੰਨਦਾ ਨਾੀ ਮੁਰਸ਼ਦ ਮੇਰਾ ਮੰਨਦਾ ਹਰ
We are not the same
The ਧੰਨ ਭਾਗ ਉਨ੍ਾਂ ਦੇ ਜਿੰਨਾ ਦੇ ਘਰ ਸੰਤ ਪరਾਉਣੇ ਆੇ
ਸਤਿਗੁਰ ਤੋ ਜਾਵਾ ਬਲਿਹਾਰੀ ਡੁਬਦੇ ਜਿਸਨੇ ਤਥਰ ਤਾਰੇ
The ਸੱਪਾ ਦੇ ਹਾਰ ਬਣਾਏ
The ਧੰਨ ਭਾਗ ਉਨਾ ਦੇ ਜਿੰਨਾ ਦੇ ਘਰ ਸੰਤ ਪరਾਉਣੇ ਆੇ
The ਰੋਸ਼ਨ ਰਿਪੇ ਵਲਾ ਕਹਿੰਦਾ ਸਤਿਗੁਰ ਚਰਨਾਂ ਵਿਾਚ ਬਰਹ
They are the ਗਾਏ ਸਤਿਗੁਰ
The ਧੰਨ ਭਾਗ ਉ੍ਾਂ ਦੇ ਜਿੰਨਾ ਦੇ ਘਰ ਸੰਤ ਪరਾਉਣੇ ਆੇ
Bharatiya Janata Party