आ जा चिमटे वालेया साईआं

IMG 20220912 WA0054

आ जा चिमटे वालेया साईआं,
जी तेरी लग पई आरती हों,
तू दस किथे देरियां लाइयाँ,
जी तेरी लग पई आरती हों,
आ जा चिमटे वालेया साईआं…

थाली दे विच ज्योत जगा के,
फुल्ला दे हार परोवा मैं,
चार चुफ्हेरे मंदिर तेरे दा,
सुचे जल नाल धोवा मैं,
अखा तेरे राही विछाइया,
जी तेरी लग पई आरती हों,
आ जा चिमटे वालेया साईआं…

बोह्डा वालियां खुले तेरे,
दर्शना दा ऐ चा बाबा,
भगत वेंतियाँ करदे आ के,
रोटा दा भोग लगा बाबा,
तेरे नाल प्रीत पाइयां,
जी तेरी लग पई आरती हों,
आ जा चिमटे वालेया साईआं…

विरका वाला अज बलिहारी वी,
जय जैकार भिलाउन्दा ऐ,
मंदिर तेरे विच भगता दे नाल,
आरती तेरी गाउंदा ऐ,
कर साड़े ते रेह्मनुमाइयां,
जी तेरी लग पई आरती हों,
आ जा चिमटे वालेया साईआं…

ਆ ਜਾ, ਚਿਮਟੇ ਵਾਲਿਆਂ ਸਾਈਆਂ,
ਜੀ ਤੇਰੀ, ਲੱਗ ਪਈ ਆਰਤੀ ਹੋਣ ll
ਤੂੰ ਦੱਸ, ‘ਕਿੱਥੇ ਦੇਰੀਆਂ ਲਾਈਆਂ ll,
ਜੀ ਤੇਰੀ, ਲੱਗ ਪਈ ਆਰਤੀ ਹੋਣ  
ਆ ਜਾ ਚਿਮਟੇ ਵਾਲਿਆਂ,,,,,,,,,

ਥਾਲੀ ਦੇ ਵਿੱਚ, ਜੋਤ ਜਗਾ ਕੇ,
“ਫੁੱਲਾਂ ਦੇ ਹਾਰ, ਪਰੋਵਾਂ ਮੈਂ”
ਚਾਰ ਚੁਫੇਰਾ, ਮੰਦਿਰ ਤੇਰੇ ਦਾ,
“ਸੁੱਚੇ ਜਲ ਨਾਲ, ਧੋਵਾਂ ਮੈਂ”
ਅੱਖਾਂ, ਤੇਰੇ ਰਾਹੀਂ ਵਿਛਾਈਆਂ ll,  
ਤੇਰੀ ਲੱਗ ਪਈ, ਆਰਤੀ ਹੋਣ  
ਆ ਜਾ ਚਿਮਟੇ ਵਾਲਿਆਂ,,,,,,,,,

ਬੋਹੜਾਂ ਵਾਲਿਆਂ, ਖੁੱਲੇ ਤੇਰੇ,
”ਦਰਸ਼ਨਾਂ ਦਾ ਏ, ਚਾਅ ਬਾਬਾ”
ਭਗਤ ਬੇਨਤੀਆਂ, ਕਰਦੇ ਆ ਕੇ
”ਰੋਟਾਂ ਨੂੰ ਭੋਗ, ਲਗਾ ਬਾਬਾ”
ਤੇਰੇ ਨਾਲ, ਪ੍ਰੀਤਾਂ ਪਾਈਆਂ ll,
ਤੇਰੀ ਲੱਗ ਪਈ, ਆਰਤੀ ਹੋਣ  
ਆ ਜਾ ਚਿਮਟੇ ਵਾਲਿਆਂ,,,,,,,,,

ਵਿਰਕਾਂ ਵਾਲਾ, ਅੱਜ ਬਲਿਹਾਰ ਵੀ,
”ਜੈ ਜੈਕਾਰ, ਬੁਲਾਉਂਦਾ ਏ”
ਮੰਦਿਰ ਤੇਰੇ ਵਿੱਚ, ਭਗਤਾਂ ਦੇ ਨਾਲ,
”ਆਰਤੀ ਤੇਰੀ ਗਾਉਂਦਾ ਏ”
ਕਰ ਸਾਡੇ ਤੇ, ਰਹਿਨੁਮਾਈਆਂ ll,
ਤੇਰੀ ਲੱਗ ਪਈ, ਆਰਤੀ ਹੋਣ  
ਆ ਜਾ ਚਿਮਟੇ ਵਾਲਿਆਂ,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Aa Ja Chimte Waleya Saiyaan,
Ji Teri Lag Pai Aarti Hon,
Tu Das Kithe Deriyan Laiyan,
Ji Teri Lag Pai Aarti Hon,
Aa Ja Chimte Waleya Saiyaan.

Thali de vich jyot jaga ke,
Phulla de har parova main,
Char Chufhere Mandir Tere Da,
Suche Jal Naal Dhowa Main,
Akha Tere Rahi Vichhaiya,
Ji Teri Lag Pai Aarti Hon,
Aa Ja Chimte Waleya Saiyaan.

Bohda Waliyan Khule Tere,
Darshana Da Aye Cha Baba,
Bhagat ventiyan karde aa ke,
Rota da bhog laga Baba,
Tere Naal Preet Paiyan,
Ji Teri Lag Pai Aarti Hon,
Aa Ja Chimte Waleya Saiyaan.

Virka wala aj balihari vi,
Jai Jaikar Bhilaunda Aye,
Mandir tere vich bhagta de naal,
Aarti Teri Gaunda Aye,
Kar sade te rehmanumaiyaan,
Ji Teri Lag Pai Aarti Hon,
Aa Ja Chimte Waleya Saiyaan.

Aye Jai, Kona Vivekananda Song,
Jai ਤੇੀ, ਲੱਗ ਪਈ ਆਤੀ ਹੋਣ ll
Tamil Dai, ‘Kindhya Dari Langa ll,
Jai ਤੇਰੀ, ਲੱਗ ਪਈ ਆਤੀ ਹੋਣ
To Jai Konavam Vivi,,,,,

Yadav Dai Vidya, Jaipur Jai Kai,
“Full dai ਹਾਰ, ਪਰੋਵਾਂ ਮੈਂ”
Gujarat, Madhya Pradesh,
“Shivani Jai Na, Bhavani Manoj’
Ann, Ten Ranchi Vidyalaya ll,
Tamil ਲੱਗ ਪਈ, ਆਤੀ ਹੋਣ
To Jai Konavam Vivi,,,,,

Bajaruvi Vidyalaya, Kathmandu,
”Director’s day, this one’
Bhagavati ਬਨਤੀਆਂ, ਕਰਦੇ ਆ ਕੇ
”Raja Nina Bhagavat, Ganga Baba’
Hanuman Na, Padmapur Padma ll,
Tamil ਲੱਗ ਪਈ, ਆਤੀ ਹੋਣ
To Jai Konavam Vivi,,,,,

ਵਿਰਕਾਂ ਵਾਲਾ, ਅੱਜ ਬਲਿਹਾਰ ਵੀ,
”Jai Jai Kankari, Bharatiya O’
Mithila Rai Vivek, Bhagavathi Da Na,
”There is nothing to do’
ਕਰ ਸਾਡੇ ਤੇ, ਰਿਨੁਮਾਈਆਂ ll,
Tamil ਲੱਗ ਪਈ, ਆਤੀ ਹੋਣ
To Jai Kishore Videos,,,,,
Panpadu- Anna Ramadan Bhapani

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *