ਅੱਜ ਗਲੀ ਚੋ ਕੰਜਕਾਂ ਲੰਘੀਆਂ ਨੇ

IMG 20220910 WA0133

ਅੱਜ ਗਲੀ ਚੋਂ ਕੰਜਕਾਂ ਲੰਘੀਆਂ ਨੇ, ਪਰ ਤੂੰ ਨਾ ਆਈ,
ਸਭ ਲੱਗਦੀਆਂ ਬੜੀਆਂ ਚੰਗੀਆਂ ਨੇ,  ਪਰ ਤੂੰ ਨਾ ਆਈ।

ਤੂੰ ਦਾਤੀ ਸਭ ਕੁਝ ਜਾਣਦੀ ਏਂ, ਤੇਰਾ ਲਾਲ ਬੜਾ ਮਜਬੂਰ ਏ ਮਾਂ।
ਕਿੰਝ ਆਵਾਂ ਚੱਲਕੇ ਦਰ ਤੇਰੇ, ਤੇਰਾ ਮੰਦਰ ਬੜਾ ਹੀ ਦੂਰ ਹੈ ਮਾਂ।
ਮੈਂ ਰੋ ਰੋ ਪੀੜਾਂ ਪਾਈਆਂ ਨੇ,  ਪਰ ਤੂੰ ਨਾ ਆਈ,
ਸਭ ਲੱਗਦੀਆਂ ਬੜੀਆਂ ਚੰਗੀਆਂ ਨੇ, ਪਰ ਤੂੰ ਨਾ ਆਈ

ਸੌਨੇ ਦਾ ਸੋਹਨਾ ਮਹਿਲ ਤੇਰਾ, ਮੇਰੀ ਕੁਟੀਆ ਕਾਨੇਂਆ ਵਾਲੀ ਏ।
ਮੇਰੇ ਘਰ ਵਿੱਚ ਘੋਰ ਹਨੇਰਾ ਏ, ਤੇਰੇ ਮੰਦਰਾਂ ਤੇ ਰੋਜ ਦੀਵਾਲੀ ਏ।
ਤੇਰੀ ਯਾਦ ਚ ਰਾਤਾਂ ਲੰਘਾਈਆਂ ਨੇ,  ਪਰ ਤੂੰ ਨਾ ਆਈ,
ਸਭ ਲੱਗਦੀਆਂ ਬੜੀਆਂ ਚੰਗੀਆਂ ਨੇ,  ਪਰ ਤੂੰ ਨਾ ਆਈ

ਮੈਂ ਸੁਨਿਆ ਤੇਰੀ ਚੌਖਟ ਤੇ, ਦੁਖੀਆਂ ਦੀ ਅਦਾਲਤ ਲੱਗਦੀ ਏ।
ਜੋ ਚੱਲਕੇ ਦਰ ਤੇਰੇ ਆ ਜਾਵੇ, ਤੂੰ ਉਸਦੇ ਦੁਖੜੇ ਕੱਟਦੀਂ ਏ
ਅੱਜ ਮੈਂ ਵੀ ਅਰਜਾਂ ਲਾਈਆਂ ਨੇ,  ਪਰ ਤੂੰ ਨਾ ਆਈ,
ਸਭ ਲੱਗਦੀਆਂ ਬੜੀਆਂ ਚੰਗੀਆਂ ਨੇ,  ਪਰ ਤੂੰ ਨਾ ਆਈ

ਲੈ ਹਲਵਾ ਪੂਰੀ ਬੈਠ ਗਿਆ, ਤੇਰੇ ਨਾਮ ਦੀ ਜੋਤ ਜਗਾਕੇ ਮਾਂ।
ਅੱਜ ਰੱਖ ਲੈ ਮਾਨ ਤੂੰ ਮੇਰਾ ਵੀ, ਮੇਰੇ ਘਰ ਵਿੱਚ ਫੇਰਾ ਪਾਕੇ ਮਾਂ।
“ਸ਼ਰਮੇਂ” ਦੀਆਂ ਤੇਰੇ ਦੁਹਾਈਆਂ ਨੇ, ਪਰ ਤੂੰ ਨਾ ਆਈ,
ਸਭ ਲੱਗਦੀਆਂ ਬੜੀਆਂ ਚੰਗੀਆਂ ਨੇ,  ਪਰ ਤੂੰ ਨਾ ਆਈ

ਗਾਇਕ:  ਰਾਕੇਸ਼ ਰਾਧੈ ਬਰਨਾਲਾ
ਪੇਸ਼ਕਸ਼:  ਆਦਰਸ਼ ਗਰਗ
           ਰਾਮਪੁਰਾ ਫੂਲ (ਬਠਿੰਡਾ)

Kanjakas passed by the street today, but you didn’t come.
All seemed very good, but you did not come.
You grandmother knows everything, your mother is very forced.
How can I come to you, your temple is very far mother.
I cried and cried, but you did not come,
All seemed very good, but you did not come
The beautiful palace of the sauna is yours, my little girl is a bride.
It is dark in my house, every day is Diwali in your temples.
Nights passed in your memory, but you did not come,
All seemed very good, but you did not come
I heard that on your doorstep, it looks like a court of the afflicted.
Whoever comes to you by walking, you cut his pains
Today I also applied, but you did not come.
All seemed very good, but you did not come
Take the halwa and sat down, mother who lit the flame of your name.
Today, take care of me too, come back to my house mother.
Your cries of “shame” but you did not come,
All seemed very good, but you did not come

Offer: Adarsh ​​Garg
Rampura Flower (Bathinda)

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *