बेड़ी कदे न अड़ी

IMG 20220912 WA0045

बाबा जी/पौनाहारी नु मनन वालियां दी बेड़ी  कदे  न  अड़ी,
फड ले जोगी दा तू पल्ला हो जा खोटेयो खरी,
खरी वे ओहनू मनन वालेया दी बेड़ी कदे न अड़ी,
बाबा जी नु मिलन वालेया दी बेड़ी कदे न अड़ी,
हा बेड़ी कदे न अड़ी….

दितातरा जी नु गुरु बना के आये शाहतलाईया,
बाबा जी दी सेवा करके तर गई रत्नों माई,
लसी रोटियां कड़ के दिखाईया देखो रत्नों खड़ी,
खड़ी वे ओहनू मनन वालेया दी बेड़ी कदे न अड़ी.,

बाबा बालक जग दा मालक सब दे दिल दियां जाने,
शक्ति ओहदी नाल हिया उग पेंदे ने भुजियो दाने,
कोई नही सिद्ध जोगी वरगा देखि दुनियां बड़ी,
बड़ी वे ओहनू मनन वालेया दी बेड़ी कदे न अड़ी

ओह ता कदे भी दुभ नहियो सकदे जेह्ड़े पुजारी,
पौन दे रोप वः आ जांदा ऐ बाबा पौनाहारी,
सोहनी पट्टी वालेया बाह ओहने जिस दी फड़ी,
फड़ी वे ओहनू मनन वालेया दी बेड़ी कदे न अड़ी

ਬਾਬਾ ਜੀ/ਪੌਣਾਹਾਰੀ ਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ ll
ਫੜ ਲੈ ਜੋਗੀ ਦਾ ਤੂੰ ਪੱਲਾ, ਹੋ ਜਾ ਖੋਟਿਓਂ ਖਰੀ ll,
ਖਰੀ ਵੇ ਓਹਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ l
ਬਾਬਾ ਜੀ ਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ l
ਹਾਂ ਬੇੜੀ ਕਦੇ ਨਾ ਅੜੀ,,, ਬੇੜੀ ਕਦੇ ਨਾ ਅੜੀ l

ਦਿਤਾਤਰਾ ਜੀ ਨੂੰ ਗੁਰੂ ਬਣਾ ਕੇ, ਆਏ ਸ਼ਾਹਤਲਾਈ (ਜੋਗੀ)
ਬਾਬਾ ਜੀ ਦੀ ਸੇਵਾ ਕਰਕੇ, ਤਰ ਗਈ ਰਤਨੋ ਮਾਈ (ਭਗਤੋ) ll
ਲੱਸੀ ਰੋਟੀਆਂ ਕੱਢ ਕੇ ਦਿਖਾਈਆਂ, ਦੇਖੇ ਰਤਨੋ ਖੜੀ ll,
ਖੜੀ ਵੇ ਓਹਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ
ਬਾਬਾ ਜੀ ਨੂੰ ਮੰਨਣ ਵਾਲਿਆਂ,,,,,,,,,,,,,,,,,,,,

ਬਾਬਾ ਬਾਲਕ ਜੱਗ ਦਾ ਮਾਲਕ, “ਸਭ ਦੇ ਦਿਲ ਦੀਆਂ ਜਾਣੇ” (ਜੋਗੀ)
ਸ਼ਕਤੀ ਓਹਦੀ ਨਾਲ ਹੈ, “ਉੱਗ ਪੈਂਦੇ ਨੇ ਭੁੱਜਿਓ ਦਾਣੇ” (ਭਗਤੋ)
ਕੋਈ ਨਹੀਂ ਸਿੱਧ ਜੋਗੀ ਵਰਗਾ, ਦੇਖੀ ਦੁਨੀਆਂ ਬੜੀ ll,
ਬੜੀ ਵੇ ਓਹਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ
ਬਾਬਾ ਜੀ ਨੂੰ ਮੰਨਣ ਵਾਲਿਆਂ,,,,,,,,,,,,,,,,,,,,

ਉਹ ਤਾਂ ਕਦੇ ਵੀ ਡੁੱਬ ਨਹੀਂਓ ਸਕਦੇ, ”ਜਿਹੜੇ ਓਹਦੇ ਪੁਜਾਰੀ” (ਬਣ ਗਏ)
ਪੌਣ ਦੇ ਰੂਪ ਚ ਆ ਜਾਂਦਾ ਏ, ”ਬਾਬਾ ਪੌਣਾਹਾਰੀ” (ਭਗਤੋ)
ਸੋਹਣੀ ਪੱਟੀ ਵਾਲਿਆਂ ਬਾਂਹ, ਓਹਨੇ ਜਿਸ ਦੀ ਫੜੀ ll,
ਫੜੀ ਵੇ ਓਹਨੂੰ, ਮੰਨਣ ਵਾਲਿਆਂ ਦੀ, ਬੇੜੀ ਕਦੇ ਨਾ ਅੜੀ
ਬਾਬਾ ਜੀ ਨੂੰ ਮੰਨਣ ਵਾਲਿਆਂ,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Baba Ji/Paunahari Nu Mann Walian Di Bedi Kade Na Aadi,
Phad Le Jogi Da Tu Palla Ho Ja Khoteyo Khari,
Khari ve ohnu manane waleya di bedi kade na aadi,
Baba Ji Nu Miln Waleya Di Bedi Kade Na Aadi,
Ha Bedi Kade Na Aadi.

Didtara Ji Nu Guru Bana Ke Aaye Shahtalaiya,
Baba Ji Di Seva Karke Tar Gayi Ratno Mai,
Lasi Rotiyan Kad Ke Dikhaiya Dekho Ratno Khadi,
Khadi ve ohnu mann waleya di bedi kade na aadi.,

Baba Balak Jag Da Malik Sab De Dil Diyan Jaane,
Shakti Ohdi Naal Hiya Ug Pende Ne Bhujiyo Dane,
Koi Nahi Siddha Jogi Varga Dekhi Duniya Badi,
The boat of those who obey him never breaks

They can never milk the priests,
Paun De Rop Wah Aa Jaanda Aye Baba Paunahari,
Sohni Patti waleya baah ohne jis di phadi,
He caught the ship of those who obeyed him

Bajaj/Panjana no, Manu valley day, Bajaj ka ll no
ਫੜ ਲੈ ਜੋਗੀ ਦ ਤੂੰ ਪੱਲ, ਹੋ ਜੋਟਿਓਜਖਰੀ ll,
Ka ਓਹੂੰ, ਮੰਣ ਵਾਲਿਆੀ, ਬੇੜੀ ਕੇ ਅੜੀ l
Tamil Jai Na, Manu Vivekananda Da, Bajaj Ka Na Na Jai ​​l
Happy Birthday to you,, young woman to you l

Delaware Jai Nagar Gujarat Ka, Achi Sangam (Japanese)
Tamil Jai Dai Savior Ka, Tigha Rati Machi (Bhagavad) ll
The snowflake snowflakes, the snowflakes ll,
Jai ੜੀ ਓਹੂੰ, ਮੰਨਣ ਵਾਲਿਆੀ, ਬੇੜੀ ਕਦੇ ਅੜੀ
Bajaj Narayan Mithila Videos,,,,,,,,,,

Bharatiya Janata Party Memorandum, “Jai Deni Diya Jai” (Japanese)
Sri Lanka is the name of the city, “The valley of the goddess” (ਭਗਤੋ)
Kannada Sanskrit Jai Gujarat, Danish Danish Bhupa ll,
Bhai ਓਹੂੰ, ਮੰਣ ਵਾਲਿਆੀ, ਬੇੜੀ ਕਦੇ ਅੜੀ
Bajaj Narayan Mithila Videos,,,,,,,,,,

Recite this post on the page, ”Jaipur ਓਹਦੇ ਪੁਜਾਰਬੀ’
On the other side of the road, ”Bhagavani Pancha” (Bhagavadh)
Sri Lakshmi Vivekananda Bharatiya, Our Jai Devi ll,
Thus the word ਓਹੂੰ, ਮੰਣ ਵਾਲਿਆੀ, ਬੇੜੀ ਕਦੇ ਅੜੀ
Bajaj Narayan Mithila Videos,,,,,,,,,,
Panpadu- Anna Ramadan Bhapani

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *