मेरे सतगुर दा बोल दियो जैकारा

IMG 20220911 WA0035

मेरे सतगुर दा बोल दियो जैकारा,
सचे रहबर दा ओ सोहने सतिगुरु दा,
बोलो जैकारा बोलो जैकारा बोलो जैकारा,
मेरे सतिगुरु दा बोल देयो जैकारा,

सिदक यकीन जिह्ना दा पका ओह न ठोकर खांदे,
दर आया ते कर्म कमाके सच दी राह विखांदे,
शुभ चरना दे कोल बिठा के जीवन सफल करांदे,
मेरे सतगुर दा बोल दियो जैकारा

ओह बन्दा वडभागी होया जो सतिगुरु शरनाई,
दूर हनेरे किता घट दा सतिगुरु ज्योत जगाई,
सारा संसा मिट जावे जदों सतिगुरु हों सहाई,
मेरे सतगुर दा बोल दियो जैकारा

भागा वालेया दा हुंदा ऐ सतिगुरु दे दर जाना,
मन पावन कर देंदे नाले करदे निर्मल बाना,
सारे जहां नु रोशन करदा पानीपत टिकाना,
मेरे सतगुर दा बोल दियो जैकारा

सचे सतिगुरु सची करनी गुरा जेहा न कोई,
सतिगुरु दे स्वागत लई माला भावे नाल परोई,
संत गुरा दा हथ सर ते ता चमके किस्मत सोई,
मेरे सतिगुरु दा बोल देयो जैकारा,
सचे रहबर दा ओ सोहने सतिगुरु दा,
बोलो जैकारा बोलो जैकारा बोलो जैकारा,
मेरे सतिगुरु दा बोल देयो जैकारा,

जय गुरुदेव जय जय गुरुदेव,

गुरु कर्म कमावनगे हाये जिन्दगी निमानी नु हाये,
भव पार लन्गावंगे हाये,
जय गुरुदेव जय जय गुरुदेव,

सीधी राह दिखांदे ने हाये विशियाँ दी दल दल चो,
बाहा फडके लंगांदे ने ,
जय गुरुदेव जय जय गुरुदेव,

साडी आस पूजा सतिगुरु हाये संत तेरे आये शरनी ,
सहनु चरनी ला सतगुरु,
जय गुरुदेव जय जय गुरुदेव,

ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll
ਸੱਚੇ ਰਹਿਬਰ ਦਾ, ਓ ਸੋਹਣੇ ਸਤਿਗੁਰ ਦਾ,
ਬੋਲੋ ਜੈਕਾਰਾ, ਬੋਲੋ ਜੈਕਾਰਾ, ਬੋਲੋ ਜੈਕਾਰਾ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll

ਸਿਦਕ ਯਕੀਨ ਜਿਹਨਾਂ ਦਾ ਪੱਕਾ, ਓਹ ਨਾ ਠੋਕਰ ਖਾਂਦੇ,
ਦਰ ਆਇਆ ਤੇ ਕਰਮ ਕਮਾਕੇ, ”ਸੱਚ ਦੀ ਰਾਹ ਵਿਖਾਂਦੇ” (ਸਤਿਗੁਰ) ll
ਸ਼ੁਭ ਚਰਨਾਂ ਦੇ ਕੋਲ ਬਿਠਾ ਕੇ,,,, ll, ਜੀਵਨ ਸਫਲ ਕਰਾਂਦੇ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll

ਉਹ ਬੰਦਾ ਵਡਭਾਗੀ ਹੋਇਆ, ਜੋ ਸਤਿਗੁਰ ਸ਼ਰਣਾਈ  
ਦੂਰ ਹਨੇਰਾ ਕੀਤਾ ਘਟ ਦਾ, ”ਸਤਿਗੁਰ ਜੋਤ ਜਗਾਈ” (ਘਟ ਵਿੱਚ) ll
ਸਾਰਾ ਸੰਸ਼ਾ ਮਿੱਟ ਜਾਵੇ ਜਦੋਂ,,,, ll, ਸਤਿਗੁਰ ਹੋਣ ਸਹਾਈ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll

ਭਾਗਾਂ ਵਾਲਿਆਂ ਦਾ ਹੁੰਦਾ ਏ, ਸਤਿਗੁਰ ਦੇ ਦਰ ਜਾਣਾ,
ਮਨ ਪਾਵਨ ਕਰ ਦੇਂਦੇ ਨਾਲੇ, ”ਕਰਦੇ ਨਿਰਮਲ ਬਾਣਾ” (ਸਤਿਗੁਰ) ll
ਸਾਰੇ ਜਹਾਨ ਨੂੰ ਰੋਸ਼ਨ ਕਰਦਾ,,,, ll, ਪਾਣੀਪਤ ਟਿਕਾਣਾ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll

ਸੱਚੇ ਸਤਿਗੁਰ ਸੱਚੀ ਕਰਣੀ, ਗੁਰਾਂ ਜੇਹਾ ਨਾ ਕੋਈ
ਸਤਿਗੁਰ ਦੇ ਸਵਾਗਤ ਲਈ ਮਾਲਾ, ”ਭਾਵਾਂ ਨਾਲ ਪਰੋਈ” (ਮਾਲਾ) ll
ਸੰਤ ਗੁਰਾਂ ਦਾ ਹੱਥ ਸਿਰ ਤੇ ਤਾਂ,,,, ll, ਚਮਕੇ ਕਿਸਮਤ ਸੋਈ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll
ਸੱਚੇ ਰਹਿਬਰ ਦਾ, ਓ ਸੋਹਣੇ ਸਤਿਗੁਰ ਦਾ,
ਬੋਲੋ ਜੈਕਾਰਾ, ਬੋਲੋ ਜੈਕਾਰਾ, ਬੋਲੋ ਜੈਕਾਰਾ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll

ਜੈ ਗੁਰੂਦੇਵ, ਜੈ ਜੈ ਗੁਰੂਦੇਵ ll ll ll

ਗੁਰੂ ਕਰਮ ਕਮਾਵਣਗੇ,,,ਹਾਏ ll, ਜਿੰਦੜੀ ਨਿਮਾਣੀ ਨੂੰ,,,ਹਾਏ ll,
ਭਵ ਪਾਰ ਲੰਘਾਵਣਗੇ,,,ਹਾਏ ll
ਜੈ ਗੁਰੂਦੇਵ, ਜੈ ਜੈ ਗੁਰੂਦੇਵ xll

ਸਿੱਧੀ ਰਾਹ ਦਿਖਾਂਦੇ ਨੇ,,,ਹਾਏ ll, ਵਿਸ਼ਿਆਂ ਦੀ ਦਲ ਦਲ ਚੋਂ,,,ਹਾਏ ll,
ਬਾਂਹਾਂ ਫੜ੍ਹਕੇ ਲੰਘਾਂਦੇ ਨੇ,,,ਹਾਏ ll
ਜੈ ਗੁਰੂਦੇਵ, ਜੈ ਜੈ ਗੁਰੂਦੇਵ xll

ਸਾਡੀ ਆਸ ਪੁਜ਼ਾ ਸਤਿਗੁਰ,,,ਹਾਏ ll, ਸੰਤ ਤੇਰੇ ਆਏ ਸ਼ਰਣੀ,,,ਹਾਏ ll,
ਸਾਨੂੰ ਚਰਣੀ ਲਾ ਸਤਿਗੁਰ,,,ਹਾਏ ll
ਜੈ ਗੁਰੂਦੇਵ, ਜੈ ਜੈ ਗੁਰੂਦੇਵ ll ll ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

मेरे सतगुर दा बोल दियो जैकारा,
सचे रहबर दा ओ सोहने सतिगुरु दा,
बोलो जैकारा बोलो जैकारा बोलो जैकारा,
मेरे सतिगुरु दा बोल देयो जैकारा,

सिदक यकीन जिह्ना दा पका ओह न ठोकर खांदे,
दर आया ते कर्म कमाके सच दी राह विखांदे,
शुभ चरना दे कोल बिठा के जीवन सफल करांदे,
मेरे सतगुर दा बोल दियो जैकारा

ओह बन्दा वडभागी होया जो सतिगुरु शरनाई,
दूर हनेरे किता घट दा सतिगुरु ज्योत जगाई,
सारा संसा मिट जावे जदों सतिगुरु हों सहाई,
मेरे सतगुर दा बोल दियो जैकारा

भागा वालेया दा हुंदा ऐ सतिगुरु दे दर जाना,
मन पावन कर देंदे नाले करदे निर्मल बाना,
सारे जहां नु रोशन करदा पानीपत टिकाना,
मेरे सतगुर दा बोल दियो जैकारा

सचे सतिगुरु सची करनी गुरा जेहा न कोई,
सतिगुरु दे स्वागत लई माला भावे नाल परोई,
संत गुरा दा हथ सर ते ता चमके किस्मत सोई,
मेरे सतिगुरु दा बोल देयो जैकारा,
सचे रहबर दा ओ सोहने सतिगुरु दा,
बोलो जैकारा बोलो जैकारा बोलो जैकारा,
मेरे सतिगुरु दा बोल देयो जैकारा,

जय गुरुदेव जय जय गुरुदेव,

गुरु कर्म कमावनगे हाये जिन्दगी निमानी नु हाये,
भव पार लन्गावंगे हाये,
जय गुरुदेव जय जय गुरुदेव,

सीधी राह दिखांदे ने हाये विशियाँ दी दल दल चो,
बाहा फडके लंगांदे ने ,
जय गुरुदेव जय जय गुरुदेव,

साडी आस पूजा सतिगुरु हाये संत तेरे आये शरनी ,
सहनु चरनी ला सतगुरु,
जय गुरुदेव जय जय गुरुदेव,

ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll
ਸੱਚੇ ਰਹਿਬਰ ਦਾ, ਓ ਸੋਹਣੇ ਸਤਿਗੁਰ ਦਾ,
ਬੋਲੋ ਜੈਕਾਰਾ, ਬੋਲੋ ਜੈਕਾਰਾ, ਬੋਲੋ ਜੈਕਾਰਾ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll

ਸਿਦਕ ਯਕੀਨ ਜਿਹਨਾਂ ਦਾ ਪੱਕਾ, ਓਹ ਨਾ ਠੋਕਰ ਖਾਂਦੇ,
ਦਰ ਆਇਆ ਤੇ ਕਰਮ ਕਮਾਕੇ, ”ਸੱਚ ਦੀ ਰਾਹ ਵਿਖਾਂਦੇ” (ਸਤਿਗੁਰ) ll
ਸ਼ੁਭ ਚਰਨਾਂ ਦੇ ਕੋਲ ਬਿਠਾ ਕੇ,, ll, ਜੀਵਨ ਸਫਲ ਕਰਾਂਦੇ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll

ਉਹ ਬੰਦਾ ਵਡਭਾਗੀ ਹੋਇਆ, ਜੋ ਸਤਿਗੁਰ ਸ਼ਰਣਾਈ  
ਦੂਰ ਹਨੇਰਾ ਕੀਤਾ ਘਟ ਦਾ, ”ਸਤਿਗੁਰ ਜੋਤ ਜਗਾਈ” (ਘਟ ਵਿੱਚ) ll
ਸਾਰਾ ਸੰਸ਼ਾ ਮਿੱਟ ਜਾਵੇ ਜਦੋਂ,, ll, ਸਤਿਗੁਰ ਹੋਣ ਸਹਾਈ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll

ਭਾਗਾਂ ਵਾਲਿਆਂ ਦਾ ਹੁੰਦਾ ਏ, ਸਤਿਗੁਰ ਦੇ ਦਰ ਜਾਣਾ,
ਮਨ ਪਾਵਨ ਕਰ ਦੇਂਦੇ ਨਾਲੇ, ”ਕਰਦੇ ਨਿਰਮਲ ਬਾਣਾ” (ਸਤਿਗੁਰ) ll
ਸਾਰੇ ਜਹਾਨ ਨੂੰ ਰੋਸ਼ਨ ਕਰਦਾ,, ll, ਪਾਣੀਪਤ ਟਿਕਾਣਾ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll

ਸੱਚੇ ਸਤਿਗੁਰ ਸੱਚੀ ਕਰਣੀ, ਗੁਰਾਂ ਜੇਹਾ ਨਾ ਕੋਈ
ਸਤਿਗੁਰ ਦੇ ਸਵਾਗਤ ਲਈ ਮਾਲਾ, ”ਭਾਵਾਂ ਨਾਲ ਪਰੋਈ” (ਮਾਲਾ) ll
ਸੰਤ ਗੁਰਾਂ ਦਾ ਹੱਥ ਸਿਰ ਤੇ ਤਾਂ,, ll, ਚਮਕੇ ਕਿਸਮਤ ਸੋਈ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll
ਸੱਚੇ ਰਹਿਬਰ ਦਾ, ਓ ਸੋਹਣੇ ਸਤਿਗੁਰ ਦਾ,
ਬੋਲੋ ਜੈਕਾਰਾ, ਬੋਲੋ ਜੈਕਾਰਾ, ਬੋਲੋ ਜੈਕਾਰਾ
ਮੇਰੇ ਸਤਿਗੁਰ ਦਾ, ਬੋਲ ਦਿਓ ਜੈਕਾਰਾ xll

ਜੈ ਗੁਰੂਦੇਵ, ਜੈ ਜੈ ਗੁਰੂਦੇਵ ll ll ll

ਗੁਰੂ ਕਰਮ ਕਮਾਵਣਗੇ,,ਹਾਏ ll, ਜਿੰਦੜੀ ਨਿਮਾਣੀ ਨੂੰ,,ਹਾਏ ll,
ਭਵ ਪਾਰ ਲੰਘਾਵਣਗੇ,,ਹਾਏ ll
ਜੈ ਗੁਰੂਦੇਵ, ਜੈ ਜੈ ਗੁਰੂਦੇਵ xll

ਸਿੱਧੀ ਰਾਹ ਦਿਖਾਂਦੇ ਨੇ,,ਹਾਏ ll, ਵਿਸ਼ਿਆਂ ਦੀ ਦਲ ਦਲ ਚੋਂ,,ਹਾਏ ll,
ਬਾਂਹਾਂ ਫੜ੍ਹਕੇ ਲੰਘਾਂਦੇ ਨੇ,,ਹਾਏ ll
ਜੈ ਗੁਰੂਦੇਵ, ਜੈ ਜੈ ਗੁਰੂਦੇਵ xll

ਸਾਡੀ ਆਸ ਪੁਜ਼ਾ ਸਤਿਗੁਰ,,ਹਾਏ ll, ਸੰਤ ਤੇਰੇ ਆਏ ਸ਼ਰਣੀ,,ਹਾਏ ll,
ਸਾਨੂੰ ਚਰਣੀ ਲਾ ਸਤਿਗੁਰ,,ਹਾਏ ll
ਜੈ ਗੁਰੂਦੇਵ, ਜੈ ਜੈ ਗੁਰੂਦੇਵ ll ll ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *