आ गया चितचोर वे

images 32

आ गया चितचोर वे, दिल थाम के रखियो ll
थाम के रखियो दिल, थाम के रखियो l
आ गया चितचोर वे, दिल थाम के रखियो ll

यमुना किनारे श्यामा, बंसी बजावे l
बंसी बजावे नाले, गऊआं चरावे ll
छाई घटा घनघोर वे, दिल थाम के रखियो,
आ गया चितचोर वे,,,,,,,,,,,,,,,,,,,,,

घर घर जावे श्यामा, मक्खन चुरावे l
मक्खन चुरावे नाले, सखियां रिझावे ll
मटकी देंदा फोड़ वे, दिल थाम के रखियो,
आ गया चितचोर वे,,,,,,,,,,,,,,,,,,,,,

वृंदावन में श्यामा, रास रचावे l
आप भी नाचे नाले, सब नू नचावे ll
बैठ जांदा साडे कोल वे, दिल थाम के रखियो,
आ गया चितचोर वे,,,,,,,,,,,,,,,,,,,,,

डर दी मारे मैं तो, बाहर न जावां l
बाहर ना जावां मैं तो, मर मर जावां ll
श्याम जेहा ना कोई होर वे, दिल थाम के रखियो,
आ गया चितचोर वे,,,,,,,,,,,,,,,,,,,,,

ਆ ਗਿਆ ਚਿੱਤ ਚੋਰ ਵੇ
================
ਆ ਗਿਆ ਚਿੱਤ ਚੋਰ ਵੇ, ਦਿਲ ਸਾਂਭ ਕੇ ਰੱਖਿਓ ll
*ਸਾਂਭ ਕੇ ਰੱਖਿਓ ਦਿਲ, ਸਾਂਭ ਕੇ ਰੱਖਿਓ l
ਆ ਗਿਆ ਚਿੱਤ ਚੋਰ ਵੇ, ਦਿਲ ਸਾਂਭ ਕੇ ਰੱਖਿਓ ll

ਯਮੁਨਾ ਕਿਨਾਰੇ ਸ਼ਿਆਮਾ, ਬੰਸੀ ਬਜਾਵੇ l
ਬੰਸੀ ਬਜਾਵੇ ਨਾਲੇ, ਗਊਆਂ ਚਰਾਵੇ ll
ਛਾਈ ਘਟਾ ਘਨਘੋਰ ਵੇ, ਦਿਲ ਸਾਂਭ ਕੇ ਰੱਖਿਓ,
ਆ ਗਿਆ ਚਿੱਤ ਚੋਰ ਵੇ,,,,,,,,,,,,,,,,,,,,,,,,

ਘਰ ਘਰ ਜਾਵੇ ਸ਼ਿਆਮਾ, ਮੱਖਣ ਚੁਰਾਵੇ l
ਮੱਖਣ ਚੁਰਾਵੇ ਨਾਲੇ, ਸਖੀਆਂ ਰਿਝਾਵੇ ll
ਮੱਟਕੀਆਂ ਦੇਂਦਾ ਤੋੜ ਵੇ, ਦਿਲ ਸਾਂਭ ਕੇ ਰੱਖਿਓ,
ਆ ਗਿਆ ਚਿੱਤ ਚੋਰ ਵੇ,,,,,,,,,,,,,,,,,,,,,,,,

ਵ੍ਰਿੰਦਾਵਣ ਸ਼ਿਆਮਾ, ਰਾਸ ਰਚਾਵੇ l
ਆਪ ਵੀ ਨੱਚੇ ਨਾਲੇ, ਸਭ ਨੂ ਨਚਾਵੇ l
ਬਹਿ ਜਾਂਦਾ ਸਾਡੇ ਕੋਲ ਵੇ, ਦਿਲ ਸਾਂਭ ਕੇ ਰੱਖਿਓ,
ਆ ਗਿਆ ਚਿੱਤ ਚੋਰ ਵੇ,,,,,,,,,,,,,,,,,,,,,,,,

ਡਰ ਦੀ ਮਾਰੇ ਮੈਂ ਤਾਂ, ਬਾਹਰ ਨਾ ਜਾਵਾਂ l
ਬਾਹਰ ਨਾ ਆਵਾਂ ਮੈਂ ਤਾਂ, ਮਰ ਮਰ ਜਾਵਾਂ l
ਸ਼ਿਆਮ ਜੇਹਾ ਨਾ ਕੋਈ ਹੋਰ ਵੇ, ਦਿਲ ਸਾਂਭ ਕੇ ਰੱਖਿਓ,
ਆ ਗਿਆ ਚਿੱਤ ਚੋਰ ਵੇ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

He has come, hold your heart
Keep your heart, keep your heart
He has come, hold your heart

Shyama on the banks of Yamuna, play the bansi.
Bansi Bajawe Nallah, Gauaan Charawe
It is cloudy, hold your heart,
They have come,,,,,,,,,,,

Shyama should go from house to house, steal the butter.
I will steal butter, drain my friends
Break your pot, hold your heart,
They have come,,,,,,,,,,,

In Vrindavan, Shyama, Raas should be created.
You will also dance Naale, Sab nu nachave ll
Sit down, keep your heart, keep your heart,
They have come,,,,,,,,,,,

I am afraid, don’t go out.
If I don’t go out, I’ll die.
Shyam jeha na koi hore ve, hold your heart,
They have come,,,,,,,,,,,

ਆ ਗਿਆ ਚਿੱਤ ਚੋਰ ਵੇ
,
, ll
*ਸਾਂਭ , l
, ll

, l
, ll
, ,
,,,,,,,,,,,,

, l
, ll
, ,
,,,,,,,,,,,,

, l
, l
, ,
,,,,,,,,,,,,

, l
, l
, ,
,,,,,,,,,,,,

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *