विच शाह तलाईया दे साडे बाबा जी दा डेरा है,
बाबा जी दा डेरा साड़े नाथ जी दा डेरा,
गुफा उते मेला लगया पाया संगता ने घेरा है,
विच शाह तलाईया दे …..
भगत जयकारे बोलदे कर कर बाहवा खड़ियाँ,
भगती दा रंग चड़ेया बदला ने लाइयाँ झड़ियाँ,
झोली विच लै के खुशिया इथे चड़दा सवेरा है ,
विच शाह तलाईया दे ……
स्वर्गा च नहियो लभ्ने जो गुफा दे नजारे ने ,
अरशा च पये गुन्ज्दे जोगी दे जयकारे ने ,
झंडे ने सुनेहरी झुल्दे ओहदा मंदिर उचेरा है ,
विच शाह तलाईया दे
बाबा बालक नाथ बख्शी बेठा ऐ भंडारे खोल के ,
जो भी कुझ मंगना ऐ मंग लै तू मुहो बोल के,
जोगी दर थोड़ी कोई न दयावान व्खेरा है,
विच शाह तलाईया दे
ਧੁਨ- ਸਾਂਵਰੇ ਸੇ ਮਿਲਨੇ ਕਾ
ਵਿੱਚ ਸ਼ਾਹ-ਤਲਾਈਆਂ ਦੇ, ਸਾਡੇ ਬਾਬਾ ਜੀ ਦਾ, ਡੇਰਾ ਹੈ ll
*ਬਾਬਾ ਜੀ ਦਾ ਡੇਰਾ, ਸਾਡੇ ਨਾਥ ਜੀ ਦਾ ਡੇਰਾ l
ਗੁਫ਼ਾ ਉੱਤੇ ਮੇਲਾ ਲੱਗਿਆ ll ਪਾਇਆ ਸੰਗਤਾਂ ਨੇ ਘੇਰਾ ਹੈ,
ਵਿੱਚ ਸ਼ਾਹਤਲਾਈਆਂ ਦੇ,,,,,,,,,,,,,,,,,,,,
ਭਗਤ ਜੈਕਾਰੇ ਬੋਲਦੇ, ਕਰ ਕਰ ਬਾਂਹਵਾਂ ਖੜੀਆਂ l
ਭਗਤੀ ਦਾ ਰੰਗ ਚੜ੍ਹਿਆ, ਬੱਦਲਾਂ ਨੇ ਲਾਈਆਂ ਝੜੀਆਂ ll
ਝੋਲੀ ਵਿੱਚ ਲੈ ਕੇ ਖੁਸ਼ੀਆਂ ll ਏਥੇ ਚੜ੍ਹਦਾ ਸਵੇਰਾ ਹੈ,
ਵਿੱਚ ਸ਼ਾਹਤਲਾਈਆਂ ਦੇ,,,,,,,,,,,,,,,,,,,,
ਸਵਰਗਾਂ ‘ਚ ਨਹੀਂਓਂ ਲੱਭਣੇ, ਜੋ ਗੁਫ਼ਾ ਦੇ ਨਜ਼ਾਰੇ ਨੇ l
ਅਰਸ਼ਾਂ ‘ਚ ਪਏ ਗੂੰਜਦੇ, ਜੋਗੀ ਦੇ ਜੈਕਾਰੇ ਨੇ ll
ਝੰਡੇ ਨੇ ਸੁਨਹਿਰੀ ਝੁੱਲਦੇ ll ਓਹਦਾ ਮੰਦਿਰ ਉਚੇਰਾ ਹੈ,
ਵਿੱਚ ਸ਼ਾਹਤਲਾਈਆਂ ਦੇ,,,,,,,,,,,,,,,,,,,,
ਬਾਬਾ ਬਾਲਕ ਨਾਥ ਬਖਸ਼ੀ, ਬੈਠਾ ਏ ਭੰਡਾਰੇ ਖੋਲ ਕੇ l
ਜੋ ਵੀ ਕੁਝ ਮੰਗਣਾ ਏ, ਮੰਗ ਲੈ ਤੂੰ ਮੂੰਹੋਂ ਬੋਲ ਕੇ ll
ਜੋਗੀ ਦਰ ਥੋੜ ਕੋਈ ਨਾ ll ਦਇਆਵਾਨ ਵਥੇਰਾ ਹੈ,
ਵਿੱਚ ਸ਼ਾਹਤਲਾਈਆਂ ਦੇ,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Vich Shah Talaiya De Sade Baba Ji Da Dera Hai,
Baba Ji Da Dera Sade Nath Ji Da Dera,
Gufa ute mela lagya paaya sangata ne ghera hai,
Vich Shah Talaiya De.
Bhagat Jaikare Bolde Kar Kar Bahwa Khadiyan,
Bhagti Da Rang Chadeya Badla Ne Laiyan Jhadiyan,
Jholi vich lai ke khushiya ithe charda savera hai ,
Vich Shah Talaiya De.
Swarga ch nahiyo labhne jo gufa de nazaare ne ,
Arsha ch paye gunjde jogi de jaykaare ne ,
Jhande ne sunehari jhulde ohda mandir uchera hai,
Vich Shah Talaiya De
Baba Balak Nath Bakshi Betha Aye Bhandare Khol Ke ,
Jo bhi kujh mangna ai mang lai tu muho bol ke,
Jogi Dar Thodi Koi Na Dayawan Vkhera Hai,
Vich Shah Talaiya De
ਧੁਨ- ਸਾਂਵਰੇ ਸੇ ਮਿਲਨੇ ਕਾ
Vishnu Sanskrit-Madhya Dam, Savannah Baba Jai Dam, Desh ll
*Patija jai da ਡੇਰਾ, ਸਾਡੇ ਨਾੀ ਦੀ ਡੇਰਾ l
Gujarati Mohammad Gujarati ll Parliament Sri Lanka
ਵਿੱਚ ਸ਼ਾਹਤਲਾਈਆਂ ਦੇ,,,,,,,,,,
Bhagavad-gītā ਜੈਾਰੇ ਬੋਦੇ, ਕਰ ਕਰ ਬਾਂਹਵਾਂ ਖੜੀਆਂ l
Bhagavad Gita Ritual Choice, Bharatiya Nagar Panjim ll
Jai Vidyapee Ka Ka Kashmir ll and Javanagar Sahitya,
ਵਿੱਚ ਸ਼ਾਹਤਲਾਈਆਂ ਦੇ,,,,,,,,,,
ਸਰਗਾਂ ‘ਚ ਨਹੀਂਓਂ ਲੱਭਭੇ, ਜੋ ਗੁਫ਼ਾ ਦੇ ਨਜ਼ਾਰੇ ਨੇ l
Antar ‘I ਪਏ ਗੂੰਜਦੇ, ਜੋਗੀ ਜੈਕਾਰੇ ll
Jharkhand Na Sangha Jhalgarh ll Our Madhubani ਉਚੇਰਾ ਹੈ,
ਵਿੱਚ ਸ਼ਾਹਤਲਾਈਆਂ ਦੇ,,,,,,,,,,
The snowflake of the snowflake, the snowflake snowflake l
Jai ਵੀ ਕੁਾ ਮੰਗਣਾ ਏ, ਮੰਗ ਤੂੰ ੰੰੰੰ ਬੋਲ ਕੇ ll
Jai Gujarat Daksha Kanna Na ll Chennai Vivada Na,
ਵਿੱਚ ਸ਼ਾਹਤਲਾਈਆਂ ਦੇ,,,,,,,,,,
Panpada- Pannamathi Rapapan