बस कोई न चलेया मेरा
मैं ते रोकियाँ बड़ियाँ
बंसी वालेया अखियाँ तेरे नाल लड़ियाँ
दुनिया दे नाल तोड़ के नाल जोड़ेया नाता
तुही मेरे सिर दा साईं तू ही मेरा दाता.
तेरे पीछे सब जग छडके,
तेरे नाल ही लड़ीआ
जदो दिया ऐ लड़ियाँ अखा रही न होश टिकाने
तेरे बिना की हाल है मेरा दास तेरा ही जाने
किवे भला मैं रोका दसदे
हंजुआ दी ऐ लडिया
ਬਸ ਕੋਈਂ ਨਾ ਚਲਿਆ ਮੇਰਾ
ਮੈ ਤੇ ਰੋਕੀਆਂ ਬੜੀਆਂ
ਬੰਸੀ ਵਾਲੜਿਆ ਅੱਖੀਆਂ ਤੇਰੇ ਨਾਲ ਲੜੀਆਂ
ਦੁਨੀਆ ਦੇ ਨਾਲ ਤੋੜ ਕੇ ਤੇਰੇ ਨਾਲ ਜੋੜਿਆ ਨਾਤਾ
ਤੁਹੀ ਮੇਰੇ ਸਿਰ ਦਾ ਸਾਈ ਤੂੰ ਹੀ ਮੇਰਾ ਦਾਤਾ
ਤੇਰੇ ਪਿੱਛੇ ਸਬ ਜਗ ਛੱਡਕੇ
ਤੇਰੇ ਨਾਲ ਹੀ ਲੜੀਆਂ …
ਜਦੋ ਦੀਆਂ ਏ ਲੜੀਆਂ ਅੱਖਾਂ ਰਹੀ ਨਾ ਹੋਸ਼ ਟਿਕਾਣੇ
ਤੇਰੇ ਬਿਨਾ ਕੀ ਹਾਲ ਹੈ ਮੇਰਾ ਦਾਸ ਤੇਰਾ ਹੀ ਜਾਨੇ
ਕਿਵੇਂ ਭਲਾ ਮੈਂ ਰੋਕਾ ਦਸਦੇ
ਹੰਜੂਆਂ ਦੀ ਏ ਲੜੀਆਂ….
Just no one worked for me
I’m the biggest rockers
Bansi waleya akhiyan tere naal ladiyan
Breaking with the world
You are my head’s Sai, you are my giver.
Tere Peeche Sab Jag Chhadke,
I fought with you
Jado diya ai ladiyan akha rahi na hosh tikaane
What is the case without you, my servant, only you know
How could I have stopped telling you
This is a fight of tears
ਬਸ ਕੋਈਂ ਨਾ ਚਲਿਆ ਮੇਰਾ
My ਤੇ ਰੋਕੀਆਂ ਬੜੀਆਂ
The ਬੰਸੀ ਵਾਲੜਿਆ ੱਖੀਆਂ ਤੇਰੇ ਨਾਲ ਲੜੀਆਂ
The nation of the nation is the nation of the nation
ਤੁਹੀ ਮੇਰੇ ਸਿਰ ਦਾਾ ਤੂੰ ਮੇਰਾ ਦਾਤਾ
ਤੇਰੇ ਪਿੱਛੇ ਸਬ ਜਗ ਛੱਡਕੇ
ਤੇਰੇ ਨਾਲ ਹੀ ਲੜੀਆਂ
Jai daily ਅੜੀਆਂ ਅੱਖਾੀ ਨਾ ਹੋਸ਼ ਟਿਕਾਣੇ
The ਤੇਰੇ ਬਿਨਾ ਕੀ ਹਾਲ ਹੈ ਮੇਰਾ ਦਾਸ ਤੇਰਾ ਹੀ ਜਾਨੇ
ਕਿਵੇਂ ਭਲਾ ਮੈਂ ਰੋਕਾ ਦਸਦੇ
ਹੰਜੂਆਂ ਦੀ ਏ ਲੜਆਂ.