दस बन्दिया नाम केहड़े वेले जपिया,
काम ते क्रोध कोलो गया ता तू बचेया,
दस बंदियां नाम ………….
बारा साला तेरे ऐवे खेडा विच बीत गये,
काम दे क्रोध तेनु ठगी मार जीत गये,
संता वगेर तेनु रास्ता न दस्या,
दस बंदियां नाम ………….
बारा दुनी चोवी साल साड़ी तेरी होई सी,
ज्पेया न नाम किते आत्मा ऐ रोई सी,
ब्चेया विच रह के ख्याल न तू रखेया,
दस बंदियां नाम ………….
सूबा आते शामी रहंदा कारोवार करदा,
हो गया ऐ भूडा कम मुकेया न घर दा,
हर वेले रहंदा ऐ तू माया विच फसया,
दस बंदियां नाम ………….
कना चो सुने न तेनु अखियाँ चो दिसदा,
हो गया सयाना हूँ दुखा विच पिसदा,
आ गई ऐ मौत चक सिवियां च रख्या,
दस बंदियां नाम ………….
ਦੱਸ ਬੰਦਿਆ ਨਾਮ, ਕੇਹੜੇ ਵੇਲੇ ਜੱਪਿਆ xll
ਕਾਮ ਤੇ ਕ੍ਰੋਧ ਕੋਲੋਂ ll, ਗਿਆ ਨਾ ਤੂੰ ਬਚਿਆ,
ਦੱਸ ਬੰਦਿਆ ਨਾਮ,,,,,,,,,,,,,,,,,,,
ਬਾਰਾਂ ਸਾਲ ਤੇਰੇ ਐਵੇਂ, ਖੇਡਾਂ ਵਿੱਚ ਬੀਤ ਗਏ
ਕਾਮ ਤੇ ਕ੍ਰੋਧ ਤੈਨੂੰ, ਠੱਗੀ ਮਾਰ ਜੀਤ ਗਏ ll
ਸੰਤਾਂ ਵਗੈਰ ਤੈਨੂੰ ll, ਰਸਤਾ ਨਾ ਦੱਸਿਆ,
ਦੱਸ ਬੰਦਿਆ ਨਾਮ,,,,,,,,,,,,,,,,,,,
ਬਾਰਾਂ ਦੂਣੀ ਚੌਵੀ ਸਾਲ, ਸ਼ਾਦੀ ਤੇਰੀ ਹੋਈ ਸੀ
ਜੱਪਿਆਂ ਨਾ ਨਾਮ ਕਿਤੇ, ਆਤਮਾ ਏ ਰੋਈ ਸੀ ll
ਬੱਚਿਆਂ ਵਿੱਚ ਰਹਿ ਕੇ ll, ਖਿਆਲ ਨਾ ਤੂੰ ਰੱਖਿਆ,
ਦੱਸ ਬੰਦਿਆ ਨਾਮ,,,,,,,,,,,,,,,,,,,
ਸੁਬ੍ਹਾ ਅਤੇ ਸ਼ਾਮੀ ਰਹਿੰਦਾ, ਕਾਰੋਬਾਰ ਕਰਦਾ
ਹੋ ਗਿਆ ਏ ਬੁੱਢਾ ਕੰਮ, ਮੁੱਕਿਆ ਨਾ ਘਰ ਦਾ ll
ਹਰ ਵੇਲੇ ਰਹਿੰਦਾ ਏ ਤੂੰ ll, ਮਾਇਆ ਵਿੱਚ ਫੱਸਿਆ,
ਦੱਸ ਬੰਦਿਆ ਨਾਮ,,,,,,,,,,,,,,,,,,,
ਕੰਨਾਂ ਚੋਂ ਸੁਣੇ ਨਾ ਤੈਨੂੰ, ਅੱਖੀਆਂ ਚੋਂ ਦਿੱਸਦਾ
ਹੋ ਗਿਆ ਸਿਆਣਾ ਹੁਣ, ਦੁੱਖਾਂ ਵਿੱਚ ਪਿੱਸਦਾ ll
ਆ ਗਈ ਏ ਮੌਤ ਚੱਕ ll, ਸਿਵਿਆਂ ਚ ਰੱਖਿਆ,
ਦੱਸ ਬੰਦਿਆ ਨਾਮ,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
Das Bandiya Naam Kehde Vele Japiya,
Turn away from work and anger, and you will be saved.
Ten prisoners named
Bara sala tere aive kheda vich bit gaye,
Kam De Krodh Tenu Thagi Mar Jeet Gaye,
Santa vager tenu rasta na dasya,
Ten prisoners named
Bara Duni Chovi Sal Saari Teri Hoi Si,
Jpeya na naam kite atma ai roi si,
Bcheya vich rah ke khyaal na tu rakheya,
Ten prisoners named
Suba aate shami rahnda karovar karda,
Ho Gaya Aye Bhuda Kam Mukeya Na Ghar Da,
Har vele rahnda ai tu maya vich phasya,
Ten prisoners named
Kana Cho Sune Na Tenu Akhiyan Cho Disda,
Ho Gaya Sayana Hoon Dukha Vich Pisda,
Aa Gayi Aye Mout Chuck Civian Cha Rakhya,
Ten prisoners named
Daughter of the goddess, the son of the virgin xll
Kozhi Kashi Kashmir ll, Gujarati Nagar Baba,
To the devil no,,,,,,,,,,
Tamil ਸਾਲ ਤੇਰੇ ਐਵੇਂ, ਖੇਡਾਂ ਵਿੱਚ ਬੀਤ ਗਏ
Know that this is the name of the ll
Savannah Vidyalaya ll, Savannah Das,
To the devil no,,,,,,,,,,
Tamil daily ਚੌਵੀ ਸਾੀ, ਸ਼ਾਦੀ ਤੇਰੀ ਹੋਈ ਸੀ
Jaipur is the name of the city, the name of the ll
Baby Virgin Islands Ka ll, Tamil Nagar Rashtra,
To the devil no,,,,,,,,,,
Sri Lanka and Sri Lakshmi Rashi, Kashmir Kashi
He is the son of the king, the son of the king ll
Our Virginity ll, My Virginity,
To the devil no,,,,,,,,,,
The name of the kingdom of Kashmir, the name of the kingdom
I am a woman, I am a woman ll
To Ganga ll, Savannah,
To the devil no,,,,,,,,,,
Panpadu- Anna Ramadan Bhapani