मेहरा वालिया साईंआ अज मेहरा दा मीह बरसा दे
जो मंगदे ने बचडे तेरे तू खैर ओहना दी झोली पा दे
इक्क तूँ सच्ची सरकार मेरे पौणाहारी
इक्क तूँ सच्ची सरकार मेरे दुधाधारी
सचा तेरा दरबार हो मेरे दुधाधारी
इक्क तूँ सच्ची सरकार मेरे पौणाहारी
तेरिया देहलीजा बाबा जिहना आन मलिया
फिर कदे मलीया न ओहना अपनिया तलीया
ओह पवन तेरा प्यार हो मेरा पौनाहारी
इक्क तूँ सच्ची सरकार मेरे पौणाहारी …..
आस लै के जो वी बाबा दर तेरे आ गया
झोलिया मुरादा नाल भरके ओह लै गया
तेरी शक्ति अपरम्पार हो मेरे दुधा धारी
इक्क तूँ सच्ची सरकार मेरे पौणाहारी
दिल विच जेह्ड़े जोगी रूप तेरा धारदे
नाल नाल अपने ओह होरा नु वी तारदे
करदा सब ते उपकार हो मेरे पौन्हारी
इक्क तूँ सच्ची सरकार मेरे पौणाहारी
चरना ते डिगिया नु भगती दा वर दे
बचेया निमानेया दे सिर हथ धर दे
मेहरा दे छीटे मार हो मेरे दूधाधारी
इक्क तूँ सच्ची सरकार मेरे पौणाहारी
ममता महान तेरी किरपा वी महान ऐ
गुण तेरे गाउंदा ताहियो सारा एह जहान ऐ
सारी संगत है बलिहार हो मेरे पौनाहारी
इक्क तूँ सच्ची सरकार मेरे पौणाहारी
जग दा तू पालनहारी तुहियो ही करतार ऐ
भगता दा करदा पर विच भव तो बेडा पार एह
सहनु दे चरना दा प्यार हो मेरे दूधाधारी
इक्क तूँ सच्ची सरकार मेरे पौणाहारी
सिफत बड़ी ऐ बाबा तेरे दरबार दी
सुनदा पुकार तुहियो दुखिया ये लाचार दी
सहनु दे दे दर्श दीदार हो मेरे पौनाहारी
इक्क तूँ सच्ची सरकार मेरे पौणाहारी
ਧੁਨ- ਕੀ ਦਮ ਦਾ ਭਰੋਸਾ ਯਾਰ
( ਮੇਹਰਾਂ ਵਾਲਿਆ ਸਾਈਆਂ ਅੱਜ, ਮੇਹਰਾਂ ਦਾ ਮੀਂਹ ਬਰਸਾ ਦੇ l
ਜੋ ਮੰਗਦੇ ਨੇ ਬੱਚੜੇ ਤੇਰੇ, ਤੂੰ ਖ਼ੈਰ ਓਹਨਾਂ ਦੀ, ਝੋਲੀ ਪਾ ਦੇ ll )
ਇੱਕ ਤੂੰ ਸੱਚੀ ਸਰਕਾਰ, ਮੇਰੇ ਪੌਣਾਹਾਰੀ l
ਇੱਕ ਤੂੰ ਸੱਚੀ ਸਰਕਾਰ, ਮੇਰੇ ਦੁੱਧਾਧਾਰੀ l
*ਸੱਚਾ ਤੇਰਾ ਦਰਬਾਰ,,, ਹੋ, ll, ਮੇਰੇ ਦੁੱਧਾਧਾਰੀ,
ਇੱਕ ਤੂੰ ਸੱਚੀ ਸਰਕਾਰ, ਮੇਰੇ ਪੌਣਾਹਾਰੀ ll
ਤੇਰੀਆਂ ਦਹਿਲੀਜ਼ਾਂ ਬਾਬਾ, ਜਿਹਨਾਂ ਆਣ ਮੱਲੀਆਂ,
“ਫਿਰ ਕਦੇ ਮੱਲ੍ਹੀਆਂ ਨਾ, ਓਹਨਾਂ ਆਪਣੀ ਤਲ੍ਹੀਆਂ” ll
ਓਹ ਪਾਵਣ ਤੇਰਾ ਪਿਆਰ,,, ਹੋ, ll, ਮੇਰੇ ਪੌਣਾਹਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F
ਆਸ ਲੈ ਕੇ ਜੋ ਵੀ ਬਾਬਾ, ਦਰ ਤੇਰੇ ਆ ਗਿਆ,
“ਝੋਲੀਆਂ ਮੁਰਾਦਾਂ ਨਾਲ, ਭਰਕੇ ਓਹ ਲੈ ਗਿਆ” ll
ਤੇਰੀ ਸ਼ਕਤੀ ਅਪਰੰਪਾਰ,,, ਹੋ, ll, ਮੇਰੇ ਦੁੱਧਾਧਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F
ਦਿਲ ਵਿੱਚ ਜੇਹੜੇ ਜੋਗੀ, ਰੂਪ ਤੇਰਾ ਧਾਰਦੇ,
“ਨਾਲ ਨਾਲ ਆਪਣੇ ਓਹ, ਹੋਰਾਂ ਨੂੰ ਵੀ ਤਾਰਦੇ” ll
ਕਰਦਾ ਸਭ ਤੇ ਉਪਕਾਰ,,, ਹੋ, ll, ਮੇਰੇ ਪੌਣਾਹਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F
ਚਰਨਾਂ ਤੇ ਡਿੱਗਿਆਂ ਨੂੰ, ਭਗਤੀ ਦਾ ਵਰ ਦੇ,
“ਬੱਚਿਆਂ ਨਿਮਾਣਿਆਂ ਦੇ, ਸਿਰ ਹੱਥ ਧਰ ਦੇ” ll
ਮੇਹਰਾਂ ਦੇ ਛਿੱਟੇ ਮਾਰ,,, ਹੋ, ll, ਮੇਰੇ ਦੁੱਧਾਧਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F
ਮਮਤਾ ਮਹਾਨ ਤੇਰੀ, ਕ੍ਰਿਪਾ ਵੀ ਮਹਾਨ ਏ,
“ਗੁਣ ਤੇਰੇ ਗਾਉਂਦਾ ਤਾਂਹੀਓਂ, ਸਾਰਾ ਏਹ ਜਹਾਨ ਏ” ll
ਸਾਰੀ ਸੰਗਤ ਹੈ ਬਲਿਹਾਰ,,, ਹੋ, ll, ਮੇਰੇ ਪੌਣਾਹਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F
ਜੱਗ ਦਾ ਤੂੰ ਪਾਲਣਹਾਰੀ, ਤੂੰਹੀਓਂ ਹੀ ਕਰਤਾਰ ਏ,
“ਭਗਤਾਂ ਦਾ ਕਰਦਾ ਪਲ ਵਿੱਚ, ਭਵ ਤੋਂ ਬੇੜਾ ਪਾਰ ਏ” ll
ਸਾਨੂੰ ਦੇ ਚਰਨਾਂ ਦਾ ਪਿਆਰ,,, ਹੋ, ll, ਮੇਰੇ ਦੁੱਧਾਧਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F
ਸਿਫ਼ਤ ਬੜੀ ਏ ਬਾਬਾ, ਤੇਰੇ ਦਰਬਾਰ ਦੀ,
“ਸੁਣਦਾ ਪੁਕਾਰ ਤੂੰਹੀਓਂ, ਦੁਖੀਆਂ ਤੇ ਲਾਚਾਰ ਦੀ” ll
ਸਾਨੂੰ ਦੇ ਦੇ ਦਰਸ਼ ਦੀਦਾਰ,,, ਹੋ, ll, ਮੇਰੇ ਪੌਣਾਹਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
मेहरा वालिया साईंआ अज मेहरा दा मीह बरसा दे
जो मंगदे ने बचडे तेरे तू खैर ओहना दी झोली पा दे
इक्क तूँ सच्ची सरकार मेरे पौणाहारी
इक्क तूँ सच्ची सरकार मेरे दुधाधारी
सचा तेरा दरबार हो मेरे दुधाधारी
इक्क तूँ सच्ची सरकार मेरे पौणाहारी
तेरिया देहलीजा बाबा जिहना आन मलिया
फिर कदे मलीया न ओहना अपनिया तलीया
ओह पवन तेरा प्यार हो मेरा पौनाहारी
इक्क तूँ सच्ची सरकार मेरे पौणाहारी …..
आस लै के जो वी बाबा दर तेरे आ गया
झोलिया मुरादा नाल भरके ओह लै गया
तेरी शक्ति अपरम्पार हो मेरे दुधा धारी
इक्क तूँ सच्ची सरकार मेरे पौणाहारी
दिल विच जेह्ड़े जोगी रूप तेरा धारदे
नाल नाल अपने ओह होरा नु वी तारदे
करदा सब ते उपकार हो मेरे पौन्हारी
इक्क तूँ सच्ची सरकार मेरे पौणाहारी
चरना ते डिगिया नु भगती दा वर दे
बचेया निमानेया दे सिर हथ धर दे
मेहरा दे छीटे मार हो मेरे दूधाधारी
इक्क तूँ सच्ची सरकार मेरे पौणाहारी
ममता महान तेरी किरपा वी महान ऐ
गुण तेरे गाउंदा ताहियो सारा एह जहान ऐ
सारी संगत है बलिहार हो मेरे पौनाहारी
इक्क तूँ सच्ची सरकार मेरे पौणाहारी
जग दा तू पालनहारी तुहियो ही करतार ऐ
भगता दा करदा पर विच भव तो बेडा पार एह
सहनु दे चरना दा प्यार हो मेरे दूधाधारी
इक्क तूँ सच्ची सरकार मेरे पौणाहारी
सिफत बड़ी ऐ बाबा तेरे दरबार दी
सुनदा पुकार तुहियो दुखिया ये लाचार दी
सहनु दे दे दर्श दीदार हो मेरे पौनाहारी
इक्क तूँ सच्ची सरकार मेरे पौणाहारी
ਧੁਨ- ਕੀ ਦਮ ਦਾ ਭਰੋਸਾ ਯਾਰ
( ਮੇਹਰਾਂ ਵਾਲਿਆ ਸਾਈਆਂ ਅੱਜ, ਮੇਹਰਾਂ ਦਾ ਮੀਂਹ ਬਰਸਾ ਦੇ l
ਜੋ ਮੰਗਦੇ ਨੇ ਬੱਚੜੇ ਤੇਰੇ, ਤੂੰ ਖ਼ੈਰ ਓਹਨਾਂ ਦੀ, ਝੋਲੀ ਪਾ ਦੇ ll )
ਇੱਕ ਤੂੰ ਸੱਚੀ ਸਰਕਾਰ, ਮੇਰੇ ਪੌਣਾਹਾਰੀ l
ਇੱਕ ਤੂੰ ਸੱਚੀ ਸਰਕਾਰ, ਮੇਰੇ ਦੁੱਧਾਧਾਰੀ l
*ਸੱਚਾ ਤੇਰਾ ਦਰਬਾਰ,, ਹੋ, ll, ਮੇਰੇ ਦੁੱਧਾਧਾਰੀ,
ਇੱਕ ਤੂੰ ਸੱਚੀ ਸਰਕਾਰ, ਮੇਰੇ ਪੌਣਾਹਾਰੀ ll
ਤੇਰੀਆਂ ਦਹਿਲੀਜ਼ਾਂ ਬਾਬਾ, ਜਿਹਨਾਂ ਆਣ ਮੱਲੀਆਂ,
“ਫਿਰ ਕਦੇ ਮੱਲ੍ਹੀਆਂ ਨਾ, ਓਹਨਾਂ ਆਪਣੀ ਤਲ੍ਹੀਆਂ” ll
ਓਹ ਪਾਵਣ ਤੇਰਾ ਪਿਆਰ,, ਹੋ, ll, ਮੇਰੇ ਪੌਣਾਹਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,F
ਆਸ ਲੈ ਕੇ ਜੋ ਵੀ ਬਾਬਾ, ਦਰ ਤੇਰੇ ਆ ਗਿਆ,
“ਝੋਲੀਆਂ ਮੁਰਾਦਾਂ ਨਾਲ, ਭਰਕੇ ਓਹ ਲੈ ਗਿਆ” ll
ਤੇਰੀ ਸ਼ਕਤੀ ਅਪਰੰਪਾਰ,, ਹੋ, ll, ਮੇਰੇ ਦੁੱਧਾਧਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,F
ਦਿਲ ਵਿੱਚ ਜੇਹੜੇ ਜੋਗੀ, ਰੂਪ ਤੇਰਾ ਧਾਰਦੇ,
“ਨਾਲ ਨਾਲ ਆਪਣੇ ਓਹ, ਹੋਰਾਂ ਨੂੰ ਵੀ ਤਾਰਦੇ” ll
ਕਰਦਾ ਸਭ ਤੇ ਉਪਕਾਰ,, ਹੋ, ll, ਮੇਰੇ ਪੌਣਾਹਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,F
ਚਰਨਾਂ ਤੇ ਡਿੱਗਿਆਂ ਨੂੰ, ਭਗਤੀ ਦਾ ਵਰ ਦੇ,
“ਬੱਚਿਆਂ ਨਿਮਾਣਿਆਂ ਦੇ, ਸਿਰ ਹੱਥ ਧਰ ਦੇ” ll
ਮੇਹਰਾਂ ਦੇ ਛਿੱਟੇ ਮਾਰ,, ਹੋ, ll, ਮੇਰੇ ਦੁੱਧਾਧਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,F
ਮਮਤਾ ਮਹਾਨ ਤੇਰੀ, ਕ੍ਰਿਪਾ ਵੀ ਮਹਾਨ ਏ,
“ਗੁਣ ਤੇਰੇ ਗਾਉਂਦਾ ਤਾਂਹੀਓਂ, ਸਾਰਾ ਏਹ ਜਹਾਨ ਏ” ll
ਸਾਰੀ ਸੰਗਤ ਹੈ ਬਲਿਹਾਰ,, ਹੋ, ll, ਮੇਰੇ ਪੌਣਾਹਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,F
ਜੱਗ ਦਾ ਤੂੰ ਪਾਲਣਹਾਰੀ, ਤੂੰਹੀਓਂ ਹੀ ਕਰਤਾਰ ਏ,
“ਭਗਤਾਂ ਦਾ ਕਰਦਾ ਪਲ ਵਿੱਚ, ਭਵ ਤੋਂ ਬੇੜਾ ਪਾਰ ਏ” ll
ਸਾਨੂੰ ਦੇ ਚਰਨਾਂ ਦਾ ਪਿਆਰ,, ਹੋ, ll, ਮੇਰੇ ਦੁੱਧਾਧਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,F
ਸਿਫ਼ਤ ਬੜੀ ਏ ਬਾਬਾ, ਤੇਰੇ ਦਰਬਾਰ ਦੀ,
“ਸੁਣਦਾ ਪੁਕਾਰ ਤੂੰਹੀਓਂ, ਦੁਖੀਆਂ ਤੇ ਲਾਚਾਰ ਦੀ” ll
ਸਾਨੂੰ ਦੇ ਦੇ ਦਰਸ਼ ਦੀਦਾਰ,, ਹੋ, ll, ਮੇਰੇ ਪੌਣਾਹਾਰੀ,
ਇੱਕ ਤੂੰ ਸੱਚੀ ਸਰਕਾਰ,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ