करदो करम दाती वसे दरबार तेरा,
मेरी बिगड़ी बनके,मेनू चरणा नाल लाके,
कासा भरदे तू मेरा करदो करम दाती………….
दाती तेरियां उचियाँ शाना तेथो मंगदा सारा जमाना,
किसे होर दवारे साड़े होने नी गुजारे दिल मन्दा नी मेरा,
करदो करम दाती……
मैं सदके ते मैं बलिहारी तेरे नाल मियाँ रोनक सारी,
तेरे महिमान आइए,बेठे महफिल सजाइए वेहडा भरिया ऐ तेरा,
करदो करम दाती…..
ਕਰਦੋ ਕਰਮ ਦਾਤੀ ਵੱਸੇ ਦਰਬਾਰ ਤੇਰਾ,
ਮੇਰੀ ਬਿਗੜੀ ਬਣਾਕੇ, ਮੈਨੂੰ ਚਰਨਾਂ ਨਾਲ ਲਾਕੇ
ਕਾਂਸਾ ਭਰਦੇ ਤੁੰ ਮੇਰਾ, ਕਰਦੋ ਕਰਮ ਦਾਤੀ…………
ਦਾਤੀ ਤੇਰੀਆਂ ਉੱਚੀਆਂ ਸ਼ਾਨਾ, ਤੈਥੋਂ ਮੰਗਦਾ ਸਾਰਾ ਜਮਾਨਾ,
ਕਿਸੇ ਹੋਰ ਦਵਾਰੇ, ਸਾਡੇ ਹੋਣੇ ਨੀ ਗੁਜ਼ਾਰੇ, ਦਿੱਲ ਮੰਨਦਾ ਨੀ ਮੇਰਾ
ਕਰਦੋ ਕਰਮ ਦਾਤੀ ………
ਮੈਂ ਸਦਕੇ ਤੇ ਮੈਂ ਬਲਿਹਾਰੀ, ਤੇਰੇ ਨਾਲ ਮਈਆ ਰੋਣਕ ਸਾਰੀ,
ਤੇਰੇ ਮਹਿਮਾਨ ਆਏ, ਬੈਠੇ ਮਹਿਫਲ ਸਜਾਏ, ਵੇਹੜਾ ਭਰਿਆ ਏ ਤੇਰਾ
ਕਰਦੋ ਕਰਮ ਦਾਤੀ……..
ਅਭੀ ਬਾਂਸਲ ਰਾਮਪੁਰਾ
Kardo Karam Daati Vase Darbar Tera,
Meri Bigdi Banke, Menu Charna Naal Laake,
Kasa Bharde Tu Mera Kardo Karam Dati.
Daati Teriyan Uchiyan Shaana Tetho Mangda Sara Jamana,
Kise Hor Dawaare Sade Hone Ni Guzaare Dil Manda Ni Mera,
Kardo Karam Dati.
Main Sadke Te Main Balihari Tere Naal Mian Ronak Saari,
Tere Mahimaan Aaye, Bethe Mahfil Sajaiye Vehda Bhariya Aye Tera,
Kardo Karam Dati.
Kathmandu Divine Vineyard Group,
My friendly friend, my friendly friend
Kannada Bharatiya Maru, Kannada Kari Dari.
Dhruvani Adhikari Sahitya, Dhruvi Madhuri Sahitya Jammu, Na
Kashi ਹੋਰ ਦੋਰੇ, ਸਾਡੇ ਹੋਣੇ ਨੀ ਗੁਜ਼ਾਰੇ, ਦਿੱਲ ਮੰਨਨ ਦਿੱਲ ਮੰਨਨਾ
ਕਰਦੋ ਕਰਮ ਦਾਤੀ
My friendly friendly, my friendly friendly,
Tere Madhuri A, Tami Madhuri Sajaja, Vivaja Bhavani ਤਾਰ
ਕਰਦੋ ਕਰਮ ਦਾਤੀ.
Our Tamil Republic