लग चरना च गुरुआ दे आन के क्यों मुकौन्दा ऐ जिन्दगी नु जान के
तेरा रब ही सहारा हर था ते क्यों तू रखदा ऐ मिटटी सांभ सांभ के
लग चरना च गुरुआ दे आन के….
छड दे सारे पापा दे कम तू कर लै नेक कमाई
जो जिन्दगी मिली तेनु बाद चोरासी दे उसदी कदर न पाई
तैनू दसदा मैं महिमा सचे नाम दी गुरु लभ लैना आपे तू पछान के
तेरा रब ही सहारा हर था ते क्यों तू रखदा ऐ मिटटी सांभ सांभ के
लग चरना च गुरुआ दे आन के….
इक चित हो के नाम जो जपदे कष्ट कदे न पावे
सुख संपति ओहदे घर विच आवे दुःख कदे न सतावे
ज्योत जगदी हमेशा सचे नाम दी तू वी लुट लै मजा एह्नु आन के
तेरा रब ही सहारा हर था ते क्यों तू रखदा ऐ मिटटी सांभ सांभ के
लग चरना च गुरुआ दे आन के….
सिमरन कर लै नाम दा बंदे जे तू सच खंड जाना
गुरु घर जा के सेवा कर लै जे तू हरी नु पाना
गुरु दयाल कहंदा तेनु वार वार ऐ नाम जप लै तू बंदे बड़ी शान से
तेरा रब ही सहारा हर था ते क्यों तू रखदा ऐ मिटटी सांभ सांभ के
लग चरना च गुरुआ दे आन के….
ਧੁਨ- ਜ਼ਰਾ ਸਾਹਮਣੇ ਤੋਂ ਆ ਓ ਛਲੀਏ
ਲੱਗ ਚਰਨਾਂ ‘ਚ, ਗੁਰੂਆਂ ਦੇ ਆਣ ਕੇ, ਕਿਓਂ ਮੁਕਾਉਂਦਾ ਏ, ਜਿੰਦਗੀ ਨੂੰ ਜਾਣ ਕੇ,
ਤੇਰਾ ਰੱਬ ਹੀ, ਸਹਾਰਾ ਹਰ ਥਾਂ ਤੇ, ਕਿਓਂ ਤੂੰ ਰੱਖਦਾ ਏ, ਮਿੱਟੀ ਸਾਂਭ ਸਾਂਭ ਕੇ ll
ਲੱਗ ਚਰਨਾਂ ‘ਚ ਗੁਰੂਆਂ ਦੇ ਆਣ ਕੇ,,,,
ਛੱਡ ਦੇ ਸਾਰੇ, ਪਾਪਾਂ ਦੇ ਕੰਮ ਤੂੰ, ਕਰ ਲੈ ਨੇਕ ਕਮਾਈ,
ਜੋ ਜਿੰਦਗੀ ਮਿਲੀ ਤੈਨੂੰ, ਬਾਦ ਚੌਰਾਸੀ ਦੇ, ਉਸਦੀ ਕਦਰ ਨਾ ਪਾਈ ll
ਤੈਨੂੰ ਦੱਸਦਾ ਮੈਂ, ਮਹਿਮਾ ਸੱਚੇ ਨਾਮ ਦੀ, ਗੁਰੂ ਲੱਭ ਲੈਣਾ, ਆਪੇ ਤੂੰ ਪਛਾਣ ਕੇ,
ਤੇਰਾ ਰੱਬ ਹੀ, ਸਹਾਰਾ ਹਰ ਥਾਂ ਤੇ, ਕਿਓਂ ਤੂੰ ਰੱਖਦਾ ਏ, ਮਿੱਟੀ ਸਾਂਭ ਸਾਂਭ ਕੇ,,,,
ਲੱਗ ਚਰਨਾਂ ‘ਚ, ਗੁਰੂਆਂ ਦੇ ਆਣ ਕੇ,,,,,,,,,,,,,,,,,,,,,,,,,,,,,
ਇੱਕ ਚਿੱਤ ਹੋ ਕੇ, ਨਾਮ ਜੋ ਜੱਪਦੇ, ਕਸ਼ਟ ਕਦੇ ਨਾ ਪਾਵੇ,
ਸੁੱਖ ਸੰਪਤੀ ਓਹਦੇ, ਘਰ ਵਿੱਚ ਆਵੇ, ਦੁੱਖ ਕਦੇ ਨਾ ਸਤਾਵੇ ll
ਜੋਤ ਜੱਗਦੀ, ਹਮੇਸ਼ਾ ਸੱਚੇ ਨਾਮ ਦੀ, ਤੂੰ ਵੀ ਲੁੱਟ ਲੈ, ਮਜ਼ਾ ਏਹਨੂੰ ਆਣ ਕੇ,
ਤੇਰਾ ਰੱਬ ਹੀ, ਸਹਾਰਾ ਹਰ ਥਾਂ ਤੇ, ਕਿਓਂ ਤੂੰ ਰੱਖਦਾ ਏ, ਮਿੱਟੀ ਸਾਂਭ ਸਾਂਭ ਕੇ,,,,
ਲੱਗ ਚਰਨਾਂ ‘ਚ, ਗੁਰੂਆਂ ਦੇ ਆਣ ਕੇ,,,,,,,,,,,,,,,,,,,,,,,,,,,,,
ਸਿਮਰਨ ਕਰ ਲੈ, ਨਾਮ ਦਾ ਬੰਦੇ, ਜੇ ਤੂੰ ਸੱਚਖੰਡ ਜਾਣਾ,
ਗੁਰੂ ਘਰ ਜਾ ਕੇ, ਸੇਵਾ ਕਰ ਲੈ, ਜੇ ਤੂੰ ਹਰੀ ਨੂੰ ਪਾਣਾ ll
ਗੁਰੂ ਦਿਆਲ ਕਹਿੰਦਾ, ਤੈਨੂੰ ਵਾਰ ਵਾਰ ਏ, ਨਾਮ ਜਪ ਲੈ ਤੂੰ, ਬੰਦੇ ਬੜੀ ਸ਼ਾਨ ਸੇ,
ਤੇਰਾ ਰੱਬ ਹੀ, ਸਹਾਰਾ ਹਰ ਥਾਂ ਤੇ, ਕਿਓਂ ਤੂੰ ਰੱਖਦਾ ਏ, ਮਿੱਟੀ ਸਾਂਭ ਸਾਂਭ ਕੇ,,,,
ਲੱਗ ਚਰਨਾਂ ‘ਚ, ਗੁਰੂਆਂ ਦੇ ਆਣ ਕੇ,,,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lag Charna Cha Guru De Aan Ke Kyon Mukonda Aye Zindagi Nu Jaan Ke
Your Lord was your support everywhere and why do you keep the soil safe?
Lag Charna Ch Gurua De Aan Ke.
Leave all your father’s work and do good earnings
I didn’t appreciate the life I got after stealing it
I tell you the glory of the true Name, you will find the Guru by recognizing yourself
Your Lord was your support everywhere and why do you keep the soil safe?
Lag Charna Ch Gurua De Aan Ke.
Whoever chants the Name with one mind never suffers
Happiness and wealth come to his house, but suffering never torments him
The light is always burning of the true name
Your Lord was your support everywhere and why do you keep the soil safe?
Lag Charna Ch Gurua De Aan Ke.
Simran kar lai naam da bande je tu sach khand jana
Go to the Guru’s house and serve if you want to find Hari
Guru Dayal tells you to chant this Naam repeatedly with great pomp
Your Lord was your support everywhere and why do you keep the soil safe?
Lag Charna Ch Gurua De Aan Ke.
Song- Jai Sanskrit ਤੋਂ ਓ ਛਲੀਏ
Winter औफ्ट ਫਦੇਦਿਁਇਨਇਨਇਨਇਜਇਁਇਨਇਨ
tract Aagingeya n ਹਬ ਹੀਹਰਾ ਐਿਲ, ਵਿਿਲਲਿਲਿਲਿਲਿer
ਲੱਗ ਚਰਨਾਂ ‘ਚ ਗੁਰੂਆਂ ਦੇ ਆਣ ਕੇ,,
Child’s snow, snow snow, snow snow,
Jai Jaipur Madhuri Nagar, Tamil Chaudhary De, Chhadi Kai Na ll Na
ūn kal kalj /j ਦੱ This s alsogand synal, ਮਦੈ ਮਲਿ ਦੀ ਁਿ, ਁਲਲਲਂ
tract Addevathi
ਲੱਗ ਚਰਨਾ’ਚ, ਗੁੁੂੂ ਦੇ ਆਕੇ,,,,,,,,,,,,,,,
I’m not afraid, I’m not afraid, I’m not afraid,
Sweet snowflakes, snowflakes, snowflake snow ll
JPAJ NEW DCH SHAR DA SHRA DA SHAPAI MEOONG AND AND AND AND AND AND AND AND AND DAYAR AND DAYH DAYH AND DAYH AND DAY SHARE DAY NEWDA AND
tract Addevathi
ਲੱਗ ਚਰਨਾਾ ‘ਚ, ਗੁੁੂੂਦੇ ਆਣ ਕੇ,,,,,,,,,,,,,,,
Sri Lanka Ki, Nami Dheri Sri, Jai Sri Sri Lanka Jai,
Gujarat Jai Ka, Savannah Kai, Jai Shri Narayan Panch ll
ਨੂ ਦੂ ਦਹਹਦਾ, ough ਪੈ Nirkhe ਜਖਲਲਜਾਰਂਿ ਲਜਾਰਂ
tract Addevathi
ਲੱਗ ਚਰਨਾਾ ‘ਚ, ਗੁੁੂੂਦੇ ਆਣ ਕੇ,,,,,,,,,,,,,,,
Panpada- Pannamathi Rapapan