मेला मेला मेला बाबा बालक नाथ दा मेला

IMG 20220912 WA0046

मेला मेला मेला,
बाबा बालक नाथ दा मेला॥
भगता दा रखवाला
बाबा मस्त मलंग अलबेला॥
मेला मेला मेला……….

मेला देखन शिव जी अवे
पारवती नु संग ॥
नंदी बन गया चेला,
आया पौनाहारी दा मेला
मेला मेला मेला…….

मेला देखन विष्णु जी आये॥
लक्ष्मी माँ नु नाल लाइए ॥
नारद बन गया चेला,
आया पौनाहारी दा मेला
मेला मेला मेला…….

मेला देखन राम जी अये॥
सीता जी नु नाल लाइए॥
बजरंगी बन गया चेला
आया पौनाहारी दा मेला
मेला मेला मेला…….

मेला देखन भरमा जी आये॥
सरस्वती नु नाल लाइए॥
हस उड़े अनबेला
आया पौनाहारी दा मेला
मेला मेला मेला ……..

मेला देखन कृष्ण जी अये॥
राधा जी नु नाल लाइए॥
दाऊ बन गया चेला
आया पौन्हारी दा मेला
मेला मेला मेला ……….

मेला देखन गनपत जी अये॥
रिधि शिदी नु नाल लाइए॥
मुशक बन गया चेला
आया पौनाहारी दा मेला
मेला मेला मेला…….

ਮੇਲਾ ਮੇਲਾ ਮੇਲਾ,
ਬਾਬਾ ਬਾਲਕ ਨਾਥ ਦਾ ਮੇਲਾ॥
ਭਗਤਾਂ ਦਾ ਰਖਵਾਲਾ,
ਬਾਬਾ ਮਸਤ ਮਲੰਗ ਅਲਬੇਲਾ ॥
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਸ਼ਿਵ ਜੀ ਆਏ ॥
ਪਾਰਵਤੀ ਨੂੰ ਸੰਗ ਲਿਆਏ ॥
ਨੰਦੀ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਵਿਸ਼ਨੂੰ ਜੀ ਆਏ ॥
ਲਕਸ਼ਮੀ ਮਾਂ ਨੂੰ ਨਾਲ ਲਿਆਏ ॥
ਨਾਰਦ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਰਾਮ ਜੀ ਆਏ ॥
ਸੀਤਾ ਜੀ ਨੂੰ ਨਾਲ ਲਿਆਏ ॥
ਬਜਰੰਗੀ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਬ੍ਰਹਮਾ ਜੀ ਆਏ ॥
ਸਰਸਵਤੀ ਨੂੰ ਨਾਲ ਲਿਆਏ ॥
ਹੰਸ ਉੜੇ ਅਲਬੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਕ੍ਰਿਸ਼ਨ ਜੀ ਆਏ ॥
ਰਾਧਾ ਜੀ ਨੂੰ ਨਾਲ ਲਿਆਏ॥
ਦਾਊਂ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਗਣਪਤੀ ਜੀ ਆਏ ॥
ਰਿੱਧੀ ਸਿੱਧੀ ਨੂੰ ਨਾਲ ਲਿਆਏ ॥
ਮੂਛਕ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

fair fair fair,
Baba Balak Nath Da Fair
Bhagta da keeper
Baba Mast Malang Albela
Fair Fair Fair……….
Seeing the fair shiv ji away
With Parvati Nu
Nandi became a disciple,
Aya Paunahari Da Mela
Fair Fair Fair…….
Vishnu ji came to see the fair.
Bring Lakshmi Maa Nu Naal.
Narada became a disciple,
Aya Paunahari Da Mela
Fair Fair Fair…….
Ram ji come to see the fair
Bring Sita Ji Nu Naal.
Bajrangi became a disciple
Aya Paunahari Da Mela
Fair Fair Fair…….
Bharma ji came to see the fair.
Bring Saraswati Nu Naal
Laugh Ude Anbela
Aya Paunahari Da Mela
Fair Fair Fair ……..
Krishna ji came to see the fair.
Bring Radha Ji Nu Naal.
Dau became a disciple
Aya Paunhari Da Mela
Fair Fair Fair …………
Ganpat ji came to see the fair.
Bring Ridhi Shidi Nu Naal
Mushak became a disciple
Aya Paunahari Da Mela
Fair Fair Fair…….
,
ਬਾਬਾ ਬਾਲਕ ਨਾر ਦਾ ਮੇਲਾ ਮੇਲਾ ਮੇਲਾ ਮੇਲਾ ਮੇਲਾ
,
ਬਾਬਾ ਮਸਤ ਮਲੰਗ ਅਲਬੇਲਾ॥
,,,,,,,,,
ਮੇਲਾ ਦੇਖਣ ਸ਼ਿਵ ੀ ੀ ਆਏ॥
ਪਾਰਵਤੀ ਨੂੰ ਸੰਗ ਲਿਆਏ॥
,
ਆਇਆ ਪੌਣਹਾਰੀ ਦਾ ਮੇਲਾ
,,,,,,,,,
ਮੇਲਾ ਦੇਖਣ ਵਿਸ਼ਨੂੰ ੀ ੀ ਆਏ॥
ਲਕਸ਼ਮੀ ਮਾਂ ਨੂੰ ਨਾਲ ਲਿਆਏ ਲਿਆਏ॥
,
ਆਇਆ ਪੌਣਹਾਰੀ ਦਾ ਮੇਲਾ
,,,,,,,,,
ਮੇਲਾ ਦੇਖਣ ਰਾਮ ੀ ੀ ਆਏ॥
ਸੀਤਾ ੀ ੀ ਨੂੰ ਨਾਲ ਲਿਆਏ ਲਿਆਏ॥
,
ਆਇਆ ਪੌਣਹਾਰੀ ਦਾ ਮੇਲਾ
,,,,,,,,,
ਮੇਲਾ ਦੇਖਣ ਬ੍ਰਹਮਾ ੀ ੀ ਆਏ॥
ਸਰਸਵਤੀ ਨੂੰ ਨਾਲ ਲਿਆਏ॥
,
ਆਇਆ ਪੌਣਹਾਰੀ ਦਾ ਮੇਲਾ
,,,,,,,,,
ਮੇਲਾ ਦੇਖਣ ਕ੍ਰਿਸ਼ਨ ੀ ੀ ਆਏ॥
ਰਾਧਾ क्या ੀ ਨੂੰ ਲਿਆਏ ਲਿਆਏ
,
ਆਇਆ ਪੌਣਹਾਰੀ ਦਾ ਮੇਲਾ
,,,,,,,,,
ਮੇਲਾ ਦੇਖਣ ਗਣਪਤੀ ੀ ੀ ਆਏ॥
ਰਿੱਧੀ ਸਿੱਧੀ ਨੂੰ ਨਾਲ ਲਿਆਏ ਲਿਆਏ ਲਿਆਏ ਲਿਆਏ ਲਿਆਏ ਲਿਆਏ ਲਿਆਏ ਲਿਆਏ
,
ਆਇਆ ਪੌਣਹਾਰੀ ਦਾ ਮੇਲਾ
,,,,,,,,,

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *