मेरा लिख सेवदारां विच नां

IMG 20220910 WA0137

मेरा लिख सेवदारां विच नां
मेरी माँ मेरी माँ मेरी माँ
मैं तेनु हर पल याद करा
तेनु हर पल याद करा
मेरी माँ मेरी माँ मेरी माँ
मेरा लिख सेवादारा….

हर रोज सवेरे मैं तेरे मंदिर बुहारांगा,
गंगा जल लै के माँ तेरे चरण प्खारांगा
इक निकी जेही अर्ज करा,
मेरी माँ मेरी माँ मेरी माँ
मेरा लिख सेवादारा….

चुन चुन के फूल कलियाँ सोहना हार बनावागा,
करके शिंगार तेरा तेनु खूब स्जावांगा,
कर ममता दियां छावा,
मेरी माँ मेरी माँ मेरी माँ
मेरा लिख सेवादारा….

सेवा तेरी संगता दी दिन रात करांगा मैं
श्रदा ते भगती नाल तेरा भजन करांगा मैं
नित गावा तेरी महिमा
मेरी माँ मेरी माँ मेरी माँ
मेरा लिख सेवादारा….

तेरी ज्योत जगा के माँ तेरी आरती उतारांगा,
तेरे चन जाहे मुखड़े नु जी भर के निहारांगा,
बंसी दास ते कर मेहरा,
मेरी माँ मेरी माँ मेरी माँ
मेरा लिख सेवादारा….

ਮੇਰਾ ਲਿੱਖ, ਸੇਵਾਦਾਰਾਂ ਵਿੱਚ ਨਾਂਅ,
ਮੇਰੀ ਮਾਂ ਮੇਰੀ ਮਾਂ ਮੇਰੀ ਮਾਂ ll
*ਮੈਂ ਤੈਨੂੰ ਹਰ ਪਲ, ਯਾਦ ਕਰਾਂ ll*
ਤੈਨੂੰ ਹਰ ਪਲ lll ਯਾਦ ਕਰਾਂ,
ਮੇਰੀ ਮਾਂ ਮੇਰੀ ਮਾਂ ਮੇਰੀ ਮਾਂ l
ਮੇਰਾ ਲਿੱਖ, ਸੇਵਾਦਾਰਾਂ,,,,,,,,,,,,

ਹਰ ਰੋਜ਼ ਸਵੇਰੇ ਮੈਂ, ਤੇਰੇ ਮੰਦਿਰ ਬੁਹਾਰਾਂਗਾ l
ਗੰਗਾ ਜਲ ਲੈ ਕੇ ਮਾਂ, ਤੇਰੇ ਚਰਨ ਪਖਾਰਾਂਗਾ ll
ਇੱਕ ਨਿੱਕੀ ਜੇਹੀ lll ਅਰਜ਼ ਕਰਾਂ,
ਮੇਰੀ ਮਾਂ ਮੇਰੀ ਮਾਂ ਮੇਰੀ ਮਾਂ l
ਮੇਰਾ ਲਿੱਖ, ਸੇਵਾਦਾਰਾਂ,,,,,,,,,,,,,,,,,,,,,,,,,F

ਚੁਣ ਚੁਣ ਕੇ ਫ਼ੁੱਲ ਕਲੀਆਂ, ਸੋਹਣਾ ਹਾਰ ਬਣਾਵਾਂਗਾ l
ਕਰਕੇ ਸ਼ਿੰਗਾਰ ਤੇਰਾ, ਤੈਨੂੰ ਖ਼ੂਬ ਸਜਾਵਾਂਗਾ ll
ਕਰ ਮਮਤਾ lll ਦੀਆਂ ਛਾਂਵਾਂ,
ਮੇਰੀ ਮਾਂ ਮੇਰੀ ਮਾਂ ਮੇਰੀ ਮਾਂ l
ਮੇਰਾ ਲਿੱਖ, ਸੇਵਾਦਾਰਾਂ,,,,,,,,,,,,,,,,,,,,,,,,,,F

ਸੇਵਾ ਤੇਰੀ ਸੰਗਤਾਂ ਦੀ, ਦਿਨ ਰਾਤ ਕਰਾਂਗਾ ਮੈਂ l
ਸ਼ਰਧਾ ਤੇ ਭਗਤੀ ਨਾਲ, ਤੇਰਾ ਭਜਨ ਕਰਾਂਗਾ ਮੈਂ ll
ਨਿੱਤ ਗਾਵਾਂ lll ਤੇਰੀ ਮਹਿਮਾ,
ਮੇਰੀ ਮਾਂ ਮੇਰੀ ਮਾਂ ਮੇਰੀ ਮਾਂ l
ਮੇਰਾ ਲਿੱਖ, ਸੇਵਾਦਾਰਾਂ,,,,,,,,,,,,,,,,,,,,,,,,,,F

ਤੇਰੀ ਜੋਤ ਜਗਾ ਕੇ ਮਾਂ, ਤੇਰੀ ਆਰਤੀ ਉਤਾਰਾਂਗਾ l
ਤੇਰੇ ਚੰਨ ਜੇਹੇ ਮੁੱਖੜੇ ਨੂੰ, ਜੀ ਭਰ ਕੇ ਨਿਹਾਰਾਂਗਾ ll  
ਬੰਸੀ ਦਾਸ ਤੇ lll ਕਰ ਮੇਹਰਾਂ,
ਮੇਰੀ ਮਾਂ ਮੇਰੀ ਮਾਂ ਮੇਰੀ ਮਾਂ l
ਮੇਰਾ ਲਿੱਖ, ਸੇਵਾਦਾਰਾਂ,,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

My writing is not in the servants
My mother My mother My mother
I miss you every moment
I remember you every moment
My mother My mother My mother
Mera Likh Sevadara.

Har Roz Savere Main Tere Mandir Buharanga,
I will wash your feet with Ganga water
Make a little request,
My mother My mother My mother
Mera Likh Sevadara.

Chun Chun Ke Phool Kaliyan Sohna Har Banawaga,
Karke Shingar Tera Tenu Khub Sjawanga,
Kar Mamata Diyan Chaawa,
My mother My mother My mother
Mera Likh Sevadara.

I will serve your company day and night
I will worship you with faith and devotion
I will sing your praises every day
My mother My mother My mother
Mera Likh Sevadara.

Teri Jyot Jaga Ke Maa Teri Aarti Utaranga,
Tere Chan Jahe Mukhade Nu Ji Bhar Ke Niharanga,
Bansi Das Te Kar Mehra,
My mother My mother My mother
Mera Likh Sevadara.

Mithila ਲਿੱਖ, ਸਵਾਦਾਰਾਂ ਵਿੱਚ ਨਾਂਅ,
Memory Memory Memory ll
*Mr. Narayan Pati, Yar Ka ll*
Tamil Nagar Peace lll Song,
Many men men men men l
Mother’s Day, Savior’s,,,,,,

Nirvana Savitri Manu, Tari Mandir Bhagavan l
Gujarat Jai Ka Me, Tehran Chhari Padma ll
Happy New Year lll Arunachal Pradesh,
Many men men men men l
Meanwhile, Savannah,,,,,,,,,,,,F

Tamil Kai Kai Kai, Savannah Rani Tamil Guitar l
Kashmir Sri Lanka ll
ਕਰ ਮਮਤਾ lll ਦੀਆਂ ਛਾਾਂ,
Many men men men men l
Meanwhile, Savannah,,,,,,,,,,,,F

The sights of the sights, the sights of the sights l
Sanskrit ਤੇ ਭਗਾਲ, ਤੇਰਾ ਭਜਾ ਕాਂਗਾ ਮੈਂ ll
New Guwahati lll Tere Manu,
Many men men men men l
Meanwhile, Savannah,,,,,,,,,,,,F

The root of the journey, the root of the root l
The name of the moon, the name of the moon ll
The lll of the snowflake,
Many men men men men l
Meanwhile, Savannah,,,,,,,,,,,,F
Panpada- Pannamathi Rapapan

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *