मुबारकाँ

IMG 20220911 WA0025

मुबारकाँ
सतिगुरु मेहर करी अज लगियां ने वेहड़े साडे रोनका,
सतिगुरु प्यारे कर्म कमाया अज दिन खुशियाँ वाला आया,
वेखो छाईयाँ मस्त बहारा गद गद हो के तन मन वारा,

वधाईया
सोहने सोहने लेख लिखे साड़े च सतिगुरु साईंया,
लोकी देन वधाई या सारे किते रब ने वारे न्यारे,
मुह मंगियाँ मिलियासोगाता पुरियां होइयां आस मुरादा,

दाता
तेरे सीवा कौन रखदा इंज नाल निमानेया दे नाता,
अद्भुत वे तेरी वध्याई हर दम खैर ख़ुशी दी पाई,
गुण अवगुण ना कदे विचारे बाहों फड फड पार उतारे,

उमरा
लंगदियां लंघ जावन पर नाम तेरा ना मैं बिसरा,
शुकर मनावा मैं दिन राती गुण गावा हो के जज्वाती,
मुखड़ा तक तक तेरा जीवन दर्शन जाम नित नित पीवा,

मंगदे
रंगा विच सुमिरन दे साहिल नु सदा लई रंगदे,
एहो मंगा रोज दुआवा तेथो दूर कदे न जावा,
सिर ते हथ मेहर दा थर दे सुमिरन ते सेवा दा वर दे,
मुबारकाँ
 
ਮੁਬਾਰਕਾਂ,,,, ll,
ਸਤਿਗੁਰੂ ਮੇਹਰ ਕਰੀਂ, ਅੱਜ ਲੱਗੀਆਂ ਨੇ, ਵੇਹੜੇ ਸਾਡੇ ਰੌਣਕਾਂ ll
ਸਤਿਗੁਰੂ ਪਿਆਰੇ ਕਰਮ ਕਮਾਇਆ, ਅੱਜ ਦਿਨ ਖੁਸ਼ੀਆਂ ਵਾਲਾ ਆਇਆ l
ਵੇਖੋ ਛਾਈਆਂ ਮਸਤ ਬਹਾਰਾਂ, ਗਦ ਗਦ ਹੋ ਕੇ ਤਨ ਮਨ ਵਾਰਾਂ l

ਵਧਾਈਆਂ,,,, ll,
ਸੋਹਣੇ ਸੋਹਣੇ ਲੇਖ ਲਿਖੇ, ਸਾਡੇ ਲੇਖਾਂ ‘ਚ, ਸਤਿਗੁਰੂ ਸਾਂਈਂਆਂ ll
ਲੋਕੀਂ ਦੇਣ ਵਧਾਈਆਂ ਸਾਰੇ, ਕੀਤੇ ਰੱਬ ਨੇ ਵਾਰੇ ਨਿਆਰੇ l
ਮੂੰਹ ਮੰਗੀਆਂ ਮਿਲੀਆਂ ਸੌਗਾਤਾਂ, ਪੂਰੀਆਂ ਹੋਈਆਂ ਆਸ ਮੁਰਾਦਾਂ l

ਦਾਤਾਂ,,,, ll,
ਤੇਰੇ ਸਿਵਾ ਕੌਣ ਰੱਖਦਾ, ਇੰਝ ਨਾਲ, ਨਿਮਾਣਿਆਂ ਦੇ ਨਾਤਾ ll
ਅਦਭੁਤ ਵੇ ਤੇਰੀ ਵਡਿਆਈ, ਹਰ ਦਮ ਖ਼ੈਰ ਖੁਸ਼ੀ ਦੀ ਪਾਈ l
ਗੁਣ ਅਵਗੁਣ ਨਾ ਕਦੇ ਵਿਚਾਰੇ, ਬਾਂਹੋਂ ਫੜ ਫੜ ਪਾਰ ਉਤਾਰੇ l

ਉਮਰਾਂ,,,, ll,
ਲੰਘਦੀਆਂ ਲੰਘ ਜਾਵਣ, ਪਰ ਨਾਮ, ਤੇਰਾ ਨਾ ਮੈਂ ਬਿਸਰਾਂ ll
ਸ਼ੁਕਰ ਮਨਾਵਾਂ ਮੈਂ ਦਿਨ ਰਾਤੀ, ਗੁਣ ਗਾਵਾਂ ਹੋ ਕੇ ਜਜ਼ਵਾਤੀ l
ਮੁੱਖੜਾ ਤੱਕ ਤੱਕ ਤੇਰਾ ਜੀਵਾਂ, ਦਰਸ਼ਨ ਜ਼ਾਮ ਨਿੱਤ ਨਿੱਤ ਪੀਵਾਂ l

ਮੰਗਦੇ,,,, ll,
ਰੰਗਾਂ ਵਿੱਚ ਸੁਮਰਿਨ ਦੇ, ‘ਸਾਹਿਲ’ ਨੂੰ, ਸਦਾ ਲਈ ਰੰਗਦੇ ll
ਏਹੋ ਮੰਗਾਂ ਰੋਜ਼ ਦੁਆਵਾਂ, ਤੈਥੋਂ ਦੂਰ ਕਦੇ ਨਾ ਜਾਵਾਂ l
ਸਿਰ ਤੇ ਹੱਥ ਮੇਹਰ ਦਾ ਧਰ ਦੇ, ਸੁਮਰਿਨ ਤੇ ਸੇਵਾ ਦਾ ਵਰ ਦੇ l
ਮੁਬਾਰਕਾਂ,,,, ll,,,,,,,,,,,,,,,,,,,,,,,,F
ਅਪਲੋਡਰ-ਅਨਿਲਰਾਮੂਰਤੀਭੋਪਾਲ

Congratulations
Satiguru Mehar Kari Aj Lagiyan Ne Vehde Sade Ronka,
Satiguru Pyare Karma Kamaya Aj Din Khushiyan Wala Aaya,
Vekho chaaiyan mast bahara gad gad ho ke tan man wara,

Congratulations
Sohne Sohne Lekh Likhe Sade Ch Satiguru Saiyya,
Loki den vadhai ya saare kite rab ne ware nyare,
Muh Mangiyan MiliyaSogata Puriyan Hoiyan Aas Murada,

Donor
Tere Siwa Kaun Rakhda Inj Naal Nimaneya De Nata,
Adbhut Ve Teri Vadhyai Har Dam Kheir Khushi Di Pai,
Gun Avgun Na Kade Vichare Bahon Phad Phad Par Utare,

Umrah
Langdiyan Langh Jawan Par Naam Tera Na Main Bisra,
Shukar manawa main din rati gun gawa ho ke jajwati,
Mukhada tak tak tera jeevan darshan jam nit nit piva,

Mangde
Ranga vich sumirn de sahil nu sada lai rangde,
Eho Manga Roj Duava Tetho Door Kade Na Java,
Sir te haath mehar da thar de sumirn te seva da var de,
Congratulations

Maroka,, ll,
Sri Gujarat Manu Kan, Other Gujarat Na, Vivanjana Saturn Nall
ਸਤਿਗੁਰੂ ਪਿਆਰੇ ਕਮਾਇਆ, ਅੱਜ ਦਿਨ ਖੁਸ਼ੀਆਂ ਵਾਲਾ ਆਆ
ਵੇਖੋ ਛਾਈਆਂ ਮਸਤ ਬਹਾਰਾਂ, ਗਦ ਹੋ ਤਨ ਮਾਰਾਂ l

ਵਧਾਈਾ,, ll,
Sri Lanka Sri Lanka, Sri Lanka ‘ਚ, Sri Ganga Srill Na
Remove the details of the recipe, the recipe for the recipe l
My friend ਮੰਗੀਮਿਲੀਸਗਾਤਾਂ, ਮੰੀਆਂ ਹੋਈਆਂ ਆੋਈਾਸ ਮਾਰਰ

ਦਾਤਾਾ,, ll,
The snow-white snow, the snow, the snow-white ll
Answers to the questions, is the language of the people l
Gujarati ਅਵੁਾ ਕਦਾ ਵਿਚਾਰੇ, ਬਾਂਹੋਂ ੜ ਫੜ ਪਤਾਰੇ l

Me,, ll,
Tamil Narayan Java, Pani Na, Rani Ni Nami Bhagavan ll
ਸ਼ੁਕਰ ਮਨਵਾਂ ਮੈਂ ਦਿਨ ਰਾਤੀ, ਗੁ ਗਾਵਾਂ ਹੋ ਜਜ਼ਵੀ l
Mithila Koi Tarija Javana, Dharjana Jana Nana Na l

ਮੰਗਦੇ,, ll,
If the name of the character is ‘Shana’, the name of the character ll
I am a woman who is a woman, a woman who is a woman l
The snow is ਮੇਹਰ ਦਾ ਧਰ ਸਰ, ਸੁਮਿਨ ਤੇ ਸੇਵਾ ਵਰ ਵਰ l
Memoir,, ll,,,,,,,,,,,F
Panchar-Anjarmathi Bhavapati

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *