वेहड़े दे विच भवन सजाया
भगता ने रल जगन रचाया
इस घर ते हो गई रेहमत माँ दी
सचिया सरकारा दी
नचदी रुकमनी नही थक्दी,
ओहनू चढ़ गई लोर दीदारा दी
सुखी जो सुखना भूल गई सी ओह माँ ने याद कर दिति
पुत्र नु नो वर नो करके ठण्ड तपदे सीने पा दिति
चा चक न हुंदा बचडी तो लगी झड़ी खुमारा दी
नचदी रुकमनी नही थक्दी
ओहनू चढ़ गई लोर दीदारा दी
जस गाऊंदी तारा रानी ऐ पये भगत जयकारे बोल रहे
हर सुख तो मस्ती छलक रही संग वज छैने ते ढोल रहे
वेहड़े विच रोनक भागी ऐ माँ दे सेवादारा दी
नचदी रुकमनी नही थक्दी
ओहनू चढ़ गई लोर दीदारा दी
जिस माँ ने उस ते मेहर करी ओहना दे काज अरंब ने
पाई लख लख शुकर गुजार करे कर दिति किरपा आंबे ने
भगती ते शक्ति एक होई जुडी तार प्यारा दी
नचदी रुकमनी नही थक्दी
ओहनू चढ़ गई लोर दीदारा दी
रुक्मण तो लै जे जगराता माँ दाह्ड़ी ही खुशहाल होइ
कर दिते दूर दलिदर ने भगती ते मात दयाल होई
गल करदा नाह्टी गोनिआना हर था पो बारा दी
नचदी रुकमनी नही थक्दी
ओहनू चढ़ गई लोर दीदारा दी
ਵੇਹੜੇ ਦੇ ਵਿੱਚ ਭਵਨ ਸਜਾਇਆ,
ਭਗਤਾਂ ਨੇ ਰਲ ਜਗਨ ਰਚਾਇਆ ll
ਇਸ ਘਰ ਤੇ ਹੋ ਗਈ ਰਹਿਮਤ ਮਾਂ ਦੀ,,
ਸੱਚੀਆਂ ਸਰਕਾਰਾਂ ਦੀ,,,
ਨੱਚਦੀ ਰੁਕਮਣੀ lll ਨਹੀਂ ਥੱਕਦੀ,
ਓਹਨੂੰ ਚੜ੍ਹ ਗਈ ਲੋਰ ਦੀਦਾਰਾਂ ਦੀ ll
ਸੁੱਖੀ ਜੋ ਸੁੱਖਣਾ ਭੁੱਲ ਗਈ ਸੀ, “ਓਹ ਮਾਂ ਨੇ ਯਾਦ ਕਰ ਦਿੱਤੀ” l
ਪੁੱਤਰ ਨੂੰ ਨੌਂ ਵਰ ਨੌਂ ਕਰਕੇ, “ਠੰਡ ਤੱਪਦੇ ਸੀਨੇ ਪਾ ਦਿੱਤੀ” l
ਚਾਅ ਚੱਕ ਨਾ ਹੁੰਦਾ ਬੱਚੜੀ ਤੋਂ,, ਲੱਗੀ ਝੜ੍ਹੀ ਖ਼ੁਮਾਰਾ ਦੀ,,,
ਨੱਚਦੀ ਰੁਕਮਣੀ lll ਨਹੀਂ ਥੱਕਦੀ,
ਓਹਨੂੰ ਚੜ੍ਹ ਗਈ ਲੋਰ ਦੀਦਾਰਾਂ ਦੀ ll
ਜੱਸ ਗਾਉਂਦੀ ਤਾਰਾ ਰਾਣੀ ਏ, “ਪਏ ਭਗਤ ਜੈਕਾਰੇ ਬੋਲ ਰਹੇ” l
ਹਰ ਮੁੱਖ ਤੋਂ ਮਸਤੀ ਛਲਕ ਰਹੀ, “ਸੰਗ ਵੱਜ ਛੈਣੇ ਤੇ ਢੋਲ ਰਹੇ” l
ਵੇਹੜੇ ਵਿੱਚ ਰੌਣਕ ਭਾਰੀ ਏ,, ਮਾਂ ਦੇ ਸੇਵਾਦਾਰਾਂ ਦੀ,,,
ਨੱਚਦੀ ਰੁਕਮਣੀ lll ਨਹੀਂ ਥੱਕਦੀ,
ਓਹਨੂੰ ਚੜ੍ਹ ਗਈ ਲੋਰ ਦੀਦਾਰਾਂ ਦੀ ll
ਜਿਸ ਮਾਂ ਨੇ ਉਸ ਤੇ ਮੇਹਰ ਕਰੀ, “ਉਸਨਾ ਦੇ ਕਾਜ਼ ਅਰੰਭੇ ਨੇ” l
ਪਈ ਲੱਖ ਲੱਖ ਸ਼ੁਕਰ ਗੁਜ਼ਾਰ ਕਰੇ, “ਕਰ ਦਿੱਤੀ ਕਿਰਪਾ ਅੰਬੇ ਨੇ” l
ਭਗਤੀ ਤੇ ਸ਼ਕਤੀ ਇੱਕ ਹੋਈ,, ਜੁੜੀ ਤਾਰ ਪਿਆਰਾਂ ਦੀ,,,
ਨੱਚਦੀ ਰੁਕਮਣੀ lll ਨਹੀਂ ਥੱਕਦੀ,
ਓਹਨੂੰ ਚੜ੍ਹ ਗਈ ਲੋਰ ਦੀਦਾਰਾਂ ਦੀ ll
ਰੁਕਮਣ ਤੋਂ ਲੈ ਕੇ ਜਗਰਾਤਾ, “ਮਾਂ ਡਾਹਢੀ ਹੀ ਖੁਸ਼ਹਾਲ ਹੋਈ” l
ਕਰ ਦਿੱਤੇ ਦੂਰ ਦਲਿੱਦਰ ਨੇ, “ਭਗਤੀ ਤੇ ਮਾਤ ਦਿਆਲ ਹੋਈ” l
ਗੱਲ ਕਰਦਾ ਨਾਹਟੀ ਗੋਨਿਆਣਾ,, ਹਰ ਥਾਂ ਪੌਂ ਬਾਰਾਂ ਦੀ,,,
ਨੱਚਦੀ ਰੁਕਮਣੀ lll ਨਹੀਂ ਥੱਕਦੀ,
ਓਹਨੂੰ ਚੜ੍ਹ ਗਈ ਲੋਰ ਦੀਦਾਰਾਂ ਦੀ ll
ਅਪਲੋਡਰ- ਅਨਿਲਕਰਾਮੂਰਤੀਭੋਪਾਲ
I decorated the building in the courtyard
The devotee created the Ral Jagan
This house has been the mercy of the mother
The true government
Nachdi Rukmani Nahi Thakdi,
He shed tears of sight
Sukhi who had forgotten to dry was reminded by her mother
Putra nu no var no karke cold tapade sine pa diti
Cha Chak Na Hunda Bachdi To Lagi Jhadi Khumara Di
Rukmani does not get tired of dancing
He shed tears of sight
Jas Gaundhi Tara Rani Aye Paye Bhagat Jaikare Bol Rahe
Every happiness is fun, with the drums
The brightness in the yard is the servant of the mother
Rukmani does not get tired of dancing
He shed tears of sight
The mother who had mercy on him, her works are infinite
Pai lakh lakh shukar guzar kare kar diti kirpa ambe ne
Devotion and power are one connected string of love
Rukmani does not get tired of dancing
He shed tears of sight
Rukman to lai je jagrata maa dahri hi khushhal hoi
The poor man did away with devotion and the mother was kind
Talking about the Nahti Goniana every tha po twelve
Rukmani does not get tired of dancing
He shed tears of sight
Vijayan Dhu Viviya Bhavani Savannah,
Bhagavad Gita ll
On the other side of the road,
Sweet Sweetheart Da,,
New Delhi lll New Delhi,
The ll of the valley of the Ganges
Sri Lanka Jai Sri Lanka Bharatiya ਗਈ ਸੀ, “It’s the story of the moon” l
On the other side of the road, “There is nothing to do” l
Language of the people of the country, Gujarat of the people of the country,,
New Delhi lll New Delhi,
The ll of the valley of the Ganges
Jai Gujarat’s recitation, “Pain Gujarat Jai Bhai Rani” l
Recite, “Share the words of the goddess” l
Vijay Vishnu Radhika Bharatiya, Mother’s Day,,
New Delhi lll New Delhi,
The ll of the valley of the Ganges
On the other side of the road, “There is no root of the tree” l
On the other side of the river Ganga, “Kindh Krishna lpan” ਅੰਬੇ
Bhubaneswar Sri Lanka Snake, Jaipur Sri Lanka Day,,
New Delhi lll New Delhi,
The ll of the valley of the Ganges
Recite the words, “My divine smile” l
On the other side of the ritual, “Bhagavati is my friend” l
Gujarat Nagar Nagar Nagar, Narayan Panchar Dari Da,,
New Delhi lll New Delhi,
The ll of the valley of the Ganges
Panna- Annagarmathi Panchar