ਰੰਗ ਬਰਸੇ, ਰੰਗ ਬਰਸੇ ਦਰਬਾਰ ਮਈਆ ਜੀ ਤੇਰੇ ਰੰਗ ਬਰਸੇ ।
ਉਚਿਆਂ ਪਹਾੜਾ ਦੀਆਂ ਠੰਡੀਆਂ ਹਵਾਵਾਂ,
ਸੁਰਗਾਂ ਨੂੰ ਜਾਂਦੀਆਂ ਨੇ ਮੰਦਿਰਾ ਚੋਂ ਰਾਹਵਾਂ ।
ਭਗਤਾਂ ਦਾ ਕਰਦੀ ਉਧਾਰ ਮਈਆ ਜੀ ਤੇਰੇ ਰੰਗ ਬਰਸੇ
ਉਚਿਆਂ ਪਹਾੜਾਂ ਵਿਚ ਭਗਤਾਂ ਦੀ ਟੋਲੀ,
ਰਹਿਮਤਾਂ ਦੇ ਬੈਠੀ ਏ ਦੁਆਰ ਦਾਤੀ ਖੋਲੀ ।
ਮੰਗ ਕੇ ਤਾਂ ਵੇਖ ਇੱਕ ਵਾਰ ਮਈਆ ਜੀ ਤੇਰੇ ਰੰਗ ਬਰਸੇ ॥
ਉਚਿਆਂ ਪਹਾੜਾਂ ਵਿਚ ਬਦਲਾਂ ਦੇ ਟੁੱਕੜੇ,
ਜੇਹੜਾ ਵੀ ਸੁਣਾਵੇ ਦਾਤੀ ਸੁਣਦੀ ਏ ਦੁੱਖੜੇ ।
ਕੱਟਦੀ ਕਲੇਸ਼ ਹਜ਼ਾਰ ਮਈਆ ਜੀ ਤੇਰੇ ਰੰਗ ਬਰਸੇ ॥
ਉਚਿਆਂ ਪਹਾੜਾਂ ਵਿਚ ਫੁੱਲ ਰੰਗ ਰੰਗ ਦੇ,
ਦੇਣ ਵਾਲੀ ਇੱਕ ਹੈ ਤੇ ਲੱਖਾਂ ਲੋਕੀ ਮੰਗਦੇ ।
ਫਿਰ ਵੀ ਨਾ ਮੁੱਕਦੇ ਭੰਡਾਰ ਮਈਆ ਜੀ ਰੇਰੇ ਰੰਗ ਬਰਸੇ ॥
रंग बरसे, रंग बरसे दरबार मैया जी तेरे रंग बरसे ।
उचेया पहाडा दिया ठंडिया हवावा,
सुरगा नु जांदिया ने मंदिरा चो राहवा ।
भागता दा करदी उद्धार, मैया जी तेरे रंग बरसे ॥
उचेया पहाडा विच भक्ता दी टोली,
रेहमता दे बैठी ए द्वार दाती खोली ।
मांग के ता देख इक वार, मैया जी तेरे रंग बरसे ॥
उचेया पहाडा विच बदला दे टुकड़े,
जेहडा वि सुनावे दाती सुनदी है दुखड़े ।
कटदी कलेश हजार, मैया जी तेरे रंग बरसे ॥
उचेया पहाडा विच फुल रंग रंग दे,
दें वाली इक है ते लख्खां लोकी मंगदे ।
फेर वी ना मुकदे भण्डार, मैया जी तेरे रंग बरसे ॥
Rang Barse, Rang Barse Durbar Mayya ji, Your Rang Barse.
The cold winds of the high mountains,
Paths from the temple go to the heavens.
Mayya who lends to the devotees, may your colors shine
A group of devotees in high mountains,
Dati opened the door of mercy.
If you ask for it, let me see it once.
In the high mountains, the change pieces,
Whoever listens to it, Dati listens to it.
Mayya ji cut the strife, let your colors shine
The flowers in the high mountains are colorful,
There is one who gives and millions of people ask.
Still, don’t stop Bhandar Mayya ji Rere Rang Barse.
Rain rain, rain rain Darbar Maiya ji Tere rain rain.
The cold wind on the high hill,
Surga Nu Jandia Ne Mandira Cho Rahwa.
Run for salvation, maya ji shower your colors.
Bhakta di Toli from high mountains,
Rehmata de sithi e door dati kholi.
Maang ke ta dekh ik war, Maiya ji tere rang barse ॥
Change the pieces between the high mountains,
Jehda v sunave dati sundi hai dukhade.
Katdi Kalesh Hajar, Maiya ji rain your colors.
Give color to the high mountains,
Deen Wali Ik Hai Te Lakhkhan Loki Mangade.
Fer vi na mukde bhandar, Maiya ji tere rang barse ॥