सतरंगी चुन्नी माँ दे सिर उते सजदी
माँ दे हथा दी मेहँदी कहंदी जय माता दी
सारे बोलो जय माता दी
मिलके बोलो जय माता दी
जरा जोर से बोलो जय माता दी
हो जय माता दी जय माता दी
सुहा चोला माँ ने पाया
मथे चंन दा टिका लाया
माँ ने पीला शेर सजाया
शेर ते चड के बेह्न्दी बोलो जय माता दी
सतरंगी चुन्नी ……..
माँ दे बाही चुडा चमके
चुडे दा रंग गुडा चमके
झूहटे माँ पंगुडा चमके
इकेलेया रूप च रेह्न्दी कहंदी जय माता दी
माँ दे हथा दी मेहँदी कहन्दी जय माता दी
सतरंगी चुन्नी …
आओ माँ दा दर्शन करिए
उचियाँ उचियाँ करके बाहवा,
हथ जोड़ के कर्ण दुआवा
कर मेहरा दियां ठंडियाँ छावा
आंबे आदि भवानी
संगता दर खडिया दे दर्शन महारानी……
कोई लाया चुनी सजा के
गोटे नाल किनारी ला के
वेख गुफा तो बाहर आ के
जग जननी महारानी
संगता दर खडिया दे दर्शन महारानी
उचियाँ उचियाँ करके बाहवा
हथ जोड़ के करन दुआवा
कर मेहरा दियां ठंडियाँ छावा,
आंबे आधि भावनी
संगता दर खड़ियाँ दे दर्शन महारानी
माँ मेहरा दा मेह बरस दे
खैर झोली मजबूर दी पा दे
बंसी दी माँ आस पूजा दे आंबे आदि भवानी
संगता दर खडिया दे दर्शन महारानी
उचियाँ उचियाँ करके बाहावा,
हथ जोड़ के करन दुआवा,
कर मेहरा दियां ठंडियाँ छावा,
आंबे आधि भवानी
संगता दर खडिया दे दर्शन म्ह्रारानी
ਸੱਤਰੰਗੀ ਚੁੰਨੀ ਮਾਂ ਦੇ, ਸਿਰ ਉੱਤੇ ਸੱਜਦੀ ll,,
ਮਾਂ ਦੇ ਹੱਥਾਂ ਦੀ ਮਹਿੰਦੀ, ਕਹਿੰਦੀ “ਜੈ ਮਾਤਾ ਦੀ” ll
ਸਾਰੇ ਬੋਲੋ, “ਜੈ ਮਾਤਾ ਦੀ” l
ਮਿਲਕੇ ਬੋਲੋ, “ਜੈ ਮਾਤਾ ਦੀ” l
ਜ਼ਰਾ ਜ਼ੋਰ ਸੇ ਬੋਲੋ, “ਜੈ ਮਾਤਾ ਦੀ” l
*ਹੋ ਜੈ ਮਾਤਾ ਦੀ, “ਜੈ ਮਾਤਾ ਦੀ” l
ਸੂਹਾ ਚੋਲਾ, ਮਾਂ ਨੇ ਪਾਇਆ ll
ਮੱਥੇ ਚੰਨ ਦਾ, ਟਿੱਕਾ ਲਾਇਆ ll -ll
*ਮਾਂ ਨੇ ਪੀਲ਼ਾ, ਸ਼ੇਰ ਸਜਾਇਆ ll,
ਸ਼ੇਰ ਤੇ ਚੜ੍ਹਕੇ ਬਹਿੰਦੀ, “ਬੋਲੋ ਜੈ ਮਾਤਾ ਦੀ” lll
ਸੱਤਰੰਗੀ ਚੁੰਨੀ ਮਾਂ ਦੇ,,,,,,,,,,,,,,,,,,,,,,F
ਮਾਂ ਦੇ ਬਾਂਹੀ, ਚੂੜ੍ਹਾ ਚਮਕੇ ll
ਚੂੜ੍ਹੇ ਦਾ ਰੰਗ, ਗੂੜ੍ਹਾ ਚਮਕੇ ll
*ਝੂਹਟੇ ਮਾਂ, ਪੰਘੂੜਾ ਚਮਕੇ ll,
ਇਕੱਲਿਆਂ ਰੂਪ ‘ਚ ਰਹਿੰਦੀ, ਕਹਿੰਦੀ “ਜੈ ਮਾਤਾ ਦੀ” l
ਮਾਂ ਦੇ ਹੱਥਾਂ ਦੀ ਮਹਿੰਦੀ, ਕਹਿੰਦੀ “ਜੈ ਮਾਤਾ ਦੀ” l
ਸੱਤਰੰਗੀ ਚੁੰਨੀ ਮਾਂ ਦੇ,,,,,,,,,,,,,,,,,,,,,,F
ਆਓ ਮਾਂ ਦਾ, ਦਰਸ਼ਨ ਕਰੀਏ,,,,,,,
ਉੱਚੀਆਂ ਉੱਚੀਆਂ, ਕਰਕੇ ਬਾਂਹਵਾਂ ll
ਹੱਥ ਜੋੜ ਕੇ, ਕਰਨ ਦੁਆਵਾਂ ll
*ਕਰ ਮੇਹਰਾਂ ਦੀਆਂ, ਠੰਡੀਆਂ ਛਾਂਵਾਂ ll,
ਅੰਬੇ ਆਦਿ ਭਵਾਨੀ,,,
ਸੰਗਤਾਂ ਦਰ ਖੜੀਆਂ,,, ‘ਦੇ ਦਰਸ਼ਨ ਮਹਾਂਰਾਣੀ’ lll
ਕੋਈ ਲਿਆਇਆ, ਚੁੰਨੀ ਸਜਾ ਕੇ ll
ਗੋਟੇ ਨਾਲ, ਕਿਨਾਰੀ ਲਾ ਕੇ ll
ਵੇਖ ਗੁਫ਼ਾ ਤੋਂ, ਬਾਹਰ ਆ ਕੇ ll,
ਜੱਗ ਜਨਨੀ ਮਹਾਂਰਾਣੀ,,,
ਸੰਗਤਾਂ, ਦਰ ਖੜੀਆਂ,,, ‘ਦੇ ਦਰਸ਼ਨ ਮਹਾਂਰਾਣੀ’ lll
ਉੱਚੀਆਂ ਉੱਚੀਆਂ, ਕਰਕੇ ਬਾਂਹਵਾਂ ll
ਹੱਥ ਜੋੜ ਕੇ, ਕਰਨ ਦੁਆਵਾਂ ll
*ਕਰ ਮੇਹਰਾਂ ਦੀਆਂ, ਠੰਡੀਆਂ ਛਾਂਵਾਂ ll,
ਅੰਬੇ ਆਦਿ ਭਵਾਨੀ,,,
ਸੰਗਤਾਂ, ਦਰ ਖੜੀਆਂ,,, ਦੇ ਦਰਸ਼ਨ ਮਹਾਂਰਾਣੀ lll
ਮਾਂ ਮੇਹਰਾਂ ਦਾ, ਮੀਂਹ ਬਰਸ ਦੇ ll
ਖੈਰ ਝੋਲੀ, ਮਜ਼ਬੂਰ ਦੀ ਪਾ ਦੇ
ਬੰਸੀ ਦੀ ਮਾਂ, ਆਸ ਪੁਜ਼ਾ ਦੇ ll, ਅੰਬੇ ਆਦਿ ਭਵਾਨੀ,
ਸੰਗਤਾਂ, ਦਰ ਖੜੀਆਂ,,, ‘ਦੇ ਦਰਸ਼ਨ ਮਹਾਂਰਾਣੀ’ lll
ਉੱਚੀਆਂ ਉੱਚੀਆਂ, ਕਰਕੇ ਬਾਂਹਵਾਂ ll
ਹੱਥ ਜੋੜ ਕੇ, ਕਰਨ ਦੁਆਵਾਂ ll
ਕਰ ਮੇਹਰਾਂ ਦੀਆਂ, ਠੰਡੀਆਂ ਛਾਂਵਾਂ ll,
ਅੰਬੇ ਆਦਿ ਭਵਾਨੀ,,,
ਸੰਗਤਾਂ, ਦਰ ਖੜੀਆਂ,,, ‘ਦੇ ਦਰਸ਼ਨ ਮਹਾਂਰਾਣੀ’ lll
ਅਪਲੋਡਰ- ਅਨਿਲਰਾਮੂਰਤੀਭੋਪਾਲ
सतरंगी चुन्नी माँ दे सिर उते सजदी
माँ दे हथा दी मेहँदी कहंदी जय माता दी
सारे बोलो जय माता दी
मिलके बोलो जय माता दी
जरा जोर से बोलो जय माता दी
हो जय माता दी जय माता दी
सुहा चोला माँ ने पाया
मथे चंन दा टिका लाया
माँ ने पीला शेर सजाया
शेर ते चड के बेह्न्दी बोलो जय माता दी
सतरंगी चुन्नी ……..
माँ दे बाही चुडा चमके
चुडे दा रंग गुडा चमके
झूहटे माँ पंगुडा चमके
इकेलेया रूप च रेह्न्दी कहंदी जय माता दी
माँ दे हथा दी मेहँदी कहन्दी जय माता दी
सतरंगी चुन्नी …
आओ माँ दा दर्शन करिए
उचियाँ उचियाँ करके बाहवा,
हथ जोड़ के कर्ण दुआवा
कर मेहरा दियां ठंडियाँ छावा
आंबे आदि भवानी
संगता दर खडिया दे दर्शन महारानी……
कोई लाया चुनी सजा के
गोटे नाल किनारी ला के
वेख गुफा तो बाहर आ के
जग जननी महारानी
संगता दर खडिया दे दर्शन महारानी
उचियाँ उचियाँ करके बाहवा
हथ जोड़ के करन दुआवा
कर मेहरा दियां ठंडियाँ छावा,
आंबे आधि भावनी
संगता दर खड़ियाँ दे दर्शन महारानी
माँ मेहरा दा मेह बरस दे
खैर झोली मजबूर दी पा दे
बंसी दी माँ आस पूजा दे आंबे आदि भवानी
संगता दर खडिया दे दर्शन महारानी
उचियाँ उचियाँ करके बाहावा,
हथ जोड़ के करन दुआवा,
कर मेहरा दियां ठंडियाँ छावा,
आंबे आधि भवानी
संगता दर खडिया दे दर्शन म्ह्रारानी
ਸੱਤਰੰਗੀ ਚੁੰਨੀ ਮਾਂ ਦੇ, ਸਿਰ ਉੱਤੇ ਸੱਜਦੀ ll,
ਮਾਂ ਦੇ ਹੱਥਾਂ ਦੀ ਮਹਿੰਦੀ, ਕਹਿੰਦੀ “ਜੈ ਮਾਤਾ ਦੀ” ll
ਸਾਰੇ ਬੋਲੋ, “ਜੈ ਮਾਤਾ ਦੀ” l
ਮਿਲਕੇ ਬੋਲੋ, “ਜੈ ਮਾਤਾ ਦੀ” l
ਜ਼ਰਾ ਜ਼ੋਰ ਸੇ ਬੋਲੋ, “ਜੈ ਮਾਤਾ ਦੀ” l
*ਹੋ ਜੈ ਮਾਤਾ ਦੀ, “ਜੈ ਮਾਤਾ ਦੀ” l
ਸੂਹਾ ਚੋਲਾ, ਮਾਂ ਨੇ ਪਾਇਆ ll
ਮੱਥੇ ਚੰਨ ਦਾ, ਟਿੱਕਾ ਲਾਇਆ ll -ll
*ਮਾਂ ਨੇ ਪੀਲ਼ਾ, ਸ਼ੇਰ ਸਜਾਇਆ ll,
ਸ਼ੇਰ ਤੇ ਚੜ੍ਹਕੇ ਬਹਿੰਦੀ, “ਬੋਲੋ ਜੈ ਮਾਤਾ ਦੀ” lll
ਸੱਤਰੰਗੀ ਚੁੰਨੀ ਮਾਂ ਦੇ,,,,,,,,,,,F
ਮਾਂ ਦੇ ਬਾਂਹੀ, ਚੂੜ੍ਹਾ ਚਮਕੇ ll
ਚੂੜ੍ਹੇ ਦਾ ਰੰਗ, ਗੂੜ੍ਹਾ ਚਮਕੇ ll
*ਝੂਹਟੇ ਮਾਂ, ਪੰਘੂੜਾ ਚਮਕੇ ll,
ਇਕੱਲਿਆਂ ਰੂਪ ‘ਚ ਰਹਿੰਦੀ, ਕਹਿੰਦੀ “ਜੈ ਮਾਤਾ ਦੀ” l
ਮਾਂ ਦੇ ਹੱਥਾਂ ਦੀ ਮਹਿੰਦੀ, ਕਹਿੰਦੀ “ਜੈ ਮਾਤਾ ਦੀ” l
ਸੱਤਰੰਗੀ ਚੁੰਨੀ ਮਾਂ ਦੇ,,,,,,,,,,,F
ਆਓ ਮਾਂ ਦਾ, ਦਰਸ਼ਨ ਕਰੀਏ,,,,
ਉੱਚੀਆਂ ਉੱਚੀਆਂ, ਕਰਕੇ ਬਾਂਹਵਾਂ ll
ਹੱਥ ਜੋੜ ਕੇ, ਕਰਨ ਦੁਆਵਾਂ ll
*ਕਰ ਮੇਹਰਾਂ ਦੀਆਂ, ਠੰਡੀਆਂ ਛਾਂਵਾਂ ll,
ਅੰਬੇ ਆਦਿ ਭਵਾਨੀ,,
ਸੰਗਤਾਂ ਦਰ ਖੜੀਆਂ,, ‘ਦੇ ਦਰਸ਼ਨ ਮਹਾਂਰਾਣੀ’ lll
ਕੋਈ ਲਿਆਇਆ, ਚੁੰਨੀ ਸਜਾ ਕੇ ll
ਗੋਟੇ ਨਾਲ, ਕਿਨਾਰੀ ਲਾ ਕੇ ll
ਵੇਖ ਗੁਫ਼ਾ ਤੋਂ, ਬਾਹਰ ਆ ਕੇ ll,
ਜੱਗ ਜਨਨੀ ਮਹਾਂਰਾਣੀ,,
ਸੰਗਤਾਂ, ਦਰ ਖੜੀਆਂ,, ‘ਦੇ ਦਰਸ਼ਨ ਮਹਾਂਰਾਣੀ’ lll
ਉੱਚੀਆਂ ਉੱਚੀਆਂ, ਕਰਕੇ ਬਾਂਹਵਾਂ ll
ਹੱਥ ਜੋੜ ਕੇ, ਕਰਨ ਦੁਆਵਾਂ ll
*ਕਰ ਮੇਹਰਾਂ ਦੀਆਂ, ਠੰਡੀਆਂ ਛਾਂਵਾਂ ll,
ਅੰਬੇ ਆਦਿ ਭਵਾਨੀ,,
ਸੰਗਤਾਂ, ਦਰ ਖੜੀਆਂ,, ਦੇ ਦਰਸ਼ਨ ਮਹਾਂਰਾਣੀ lll
ਮਾਂ ਮੇਹਰਾਂ ਦਾ, ਮੀਂਹ ਬਰਸ ਦੇ ll
ਖੈਰ ਝੋਲੀ, ਮਜ਼ਬੂਰ ਦੀ ਪਾ ਦੇ
ਬੰਸੀ ਦੀ ਮਾਂ, ਆਸ ਪੁਜ਼ਾ ਦੇ ll, ਅੰਬੇ ਆਦਿ ਭਵਾਨੀ,
ਸੰਗਤਾਂ, ਦਰ ਖੜੀਆਂ,, ‘ਦੇ ਦਰਸ਼ਨ ਮਹਾਂਰਾਣੀ’ lll
ਉੱਚੀਆਂ ਉੱਚੀਆਂ, ਕਰਕੇ ਬਾਂਹਵਾਂ ll
ਹੱਥ ਜੋੜ ਕੇ, ਕਰਨ ਦੁਆਵਾਂ ll
ਕਰ ਮੇਹਰਾਂ ਦੀਆਂ, ਠੰਡੀਆਂ ਛਾਂਵਾਂ ll,
ਅੰਬੇ ਆਦਿ ਭਵਾਨੀ,,
ਸੰਗਤਾਂ, ਦਰ ਖੜੀਆਂ,, ‘ਦੇ ਦਰਸ਼ਨ ਮਹਾਂਰਾਣੀ’ lll
ਅਪਲੋਡਰ- ਅਨਿਲਰਾਮੂਰਤੀਭੋਪਾਲ