शेरां ते सवार मात मेरी

IMG 20220910 WA0152

शेरा ते सवार मात मेरी शेरा ते,
हो रही जय जेकर मात मेरी शेरा ते,
शेरा ते सवार…..

मैयां लाई सुहा चोला मैं समाया,
लाल लाल चुडा ओहदी बाहवा विच पाइया,
चुडे तो बलिहार मात मेरी शेरा ते,
शेरा ते सवार……

मैयां लाई मैं मेहँदी कुतवाई,
कूट कूट  मेहंदी मैं कंजका दे लगाई,
मेहँदी तो बलिहार मात मेरी शेरा ते,
शेरा ते सवार…..

मैया लाई मैं बिंदियाँ मंगवाईआ,
बिंदिया मंगवा के ओहदे मथे ते सजाईआ,
बिंदिया तो बलिहारी मात मेरी शेरा ते,
शेरा ते सवार…………

मैया लाई मैं झंजरा बनवाईआ,
झांझरा बनवा के ओहदे पेरा विच पाइयां,
झांजरा तो बलिहारी मात मेरी शेरा ते,
शेरा ते सवार…….

मैयां लाई मैं झंडा बनाया,
झंडा बना के ओहदे भवन ते चडिया,
झंडे तो बलिहारी मात मेरी शेरा ते,
शेरा ते सवार…….

मैया लाई मैं कड़ा प्रशाद बनाया,
प्रशाद बनके मैं भवन ते चड़ाया,
कड़ा प्रशाद तो बलिहार मात मेरी शेरा ते,
शेरा ते सवार…….

मैया लाइ मैं लंगर लगावाइया,
लंगर लगवा के ओहदे भगता नु शकाया,
लंगरा तो बलिहारी मात मेरी शेरा ते,
शेरा ते सवार…….

मैया ली मैं मंदिर बनाया,
मंदिर दे विच जागरण करवाया,
मंदिरा तो बलिहारी मात मेरी शेरा तो,
शेरा ते सवार…….

ਸ਼ੇਰਾਂ ਤੇ X2, ਸਵਾਰ ਮਾਤ ਮੇਰੀ ਸ਼ੇਰਾਂ ਤੇ X2
ਹੋ ਰਹੀ ਜੈ ਜੈਕਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,

ਮਈਆ ਲਈ ਸੂਹਾ ਚੋਲਾ ਮੈਂ ਸਮਾਇਆ
ਲਾਲ ਲਾਲ ਚੂੜਾ ਓਹਦੀ ਬਾਂਹਵਾਂ ਵਿਚ ਪਾਇਆ
ਚੂੜੇ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,

ਮਈਆ ਲਈ ਮੈਂ ਮਹਿੰਦੀ ਕੁੱਟਵਾਈ
ਕੁੱਟ ਕੁੱਟ ਮਹਿੰਦੀ ਮੈਂ ਕੰਜਕਾਂ ਦੇ ਲਗਾਈ
ਮਹਿੰਦੀ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,

ਮਈਆ ਲਈ ਮੈਂ ਬਿੰਦੀਆਂ ਮੰਗਵਾਈਆਂ
ਬਿੰਦੀਆਂ ਮੰਗਵਾ ਕੇ ਓਹਦੇ ਮੱਥੇ ਤੇ ਸਜਾਈਆਂ  
ਬਿੰਦੀਆਂ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,

ਮਈਆ ਲਈ ਮੈਂ ਝਾਂਜਰਾਂ ਬਣਵਾਈਆਂ
ਝਾਂਜਰਾਂ ਬਣਵਾ ਕੇ ਓਹਦੇ ਪੈਰਾਂ ਵਿਚ ਪਾਈਆਂ
ਝਾਂਜਰਾਂ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,

ਮਈਆ ਲਈ ਮੈਂ ਝੰਡਾ ਬਣਾਇਆ
ਝੰਡਾ ਬਣਾ ਕੇ ਓਹਦੇ ਭਵਨ ਤੇ ਚੜ੍ਹਾਇਆ
ਝੰਡੇ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,

ਮਈਆ ਲਈ ਮੈਂ ਕੜ੍ਹਾਹ-ਪ੍ਰਸ਼ਾਦ ਬਣਾਇਆ
ਪ੍ਰਸ਼ਾਦ ਬਣਾਕੇ ਮੈਂ ਭਵਨ ਤੇ ਚੜ੍ਹਾਇਆ
ਕੜ੍ਹਾਹ-ਪ੍ਰਸ਼ਾਦ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,

ਮਈਆ ਲਈ ਮੈਂ ਲੰਗਰ ਲਗਵਾਇਆ
ਲੰਗਰ ਲਗਵਾ ਕੇ ਓਹਦੇ ਭਗਤਾਂ ਨੂੰ ਛਕਾਇਆ
ਲੰਗਰਾਂ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,

ਮਈਆ ਲਈ ਮੈਂ ਮੰਦਿਰ ਬਣਾਇਆ
ਮੰਦਿਰ ਦੇ ਵਿਚ ਜਾਗਰਣ ਕਰਵਾਇਆ
ਮੰਦਿਰਾਂ ਤੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ
ਸ਼ੇਰਾਂ ਤੇ X2, ਸਵਾਰ ,,,,,,,,,,,,,,,,,,,,,

Shera Te Sawar Mat Meri Shera Te,
Ho Rahi Jai Jekar Mat Meri Shera Te,
Shera Te Sawar.
Maiyan Laai Suha Chola Main Samaaya,
Lal Lal Chuda Ohdi Bahwa Vich Paiya,
Chude to balihar mat meri shera te,
Shera te sawar.
Maiyan Laai Main Mehndi Kutwai,
Koot Koot Mehndi Main Kanjka De Lagai,
Mehndi to balihar mat meri shera te,
Shera Te Sawar.
Maiya Laai Main Bindiyan Mangwaiya,
I ordered earrings and decorated them on his forehead,
Bidiya To Balihari Mat Meri Shera Te,
Shera te sawar.
Maiya Laai Main Jhanjra Banwaiya,
Jhanjhara banawa ke ohde pera vich paiyan,
Jhanjra to balihari mat meri shera te,
Shera te sawar.
Maiyan Laai Main Jhanda Banaya,
I made a flag and climbed on his building,
Jhande To Balihari Mat Meri Shera Te,
Shera te sawar.
Maiya Laai Main Kada Prasad Banaya,
Prasad banke main bhavan te chadaya,
Kada Prasad To Balihar Mat Meri Shera Te,
Shera te sawar.
Maiya Lai Main Langar Lagawaiya,
Langar lagwa ke ohde bhagta nu shakaya,
Langra to balihari mat meri shera te,
Shera te sawar.
Maiya Li Main Mandir Banaya,
Jagaran was held in the temple,
Mandira to balihari mat meri shera to,
Shera te sawar.
Sweethearts X2, Sweetheart Ms Sweethearts X2
I am a friend of Jaipur, a friend of mine

My friend ਸੋਲਾ ਮੈਂ ਸਮਾਇਆ
The ਲਾਲ ਚੂੜਾ ਓਦੀ ਬਾਂਵਾਂ ਵਿਚ ਪਾਇਆ
ਚੂੜੇ ਤੋੋਬਲਿਹਾਰ, ਮਾੇ ਮੇਰੀ ਸ਼ੇਰਾਂ ਤੇ

My friend is my friend
The ਕੁੱਟ ਕੁੱਟ ਮਹਿੰਦੀ ਮੈਂ ਕੰਜਕਾਂ ਦੇ ਲਗਾਈ
Mithila ਤੋੀ ਬਿਹਾਾਰ, ਮਾਤ ਮੇਰੀ ਸ਼ੇਰਾਂ ਤੇ

My friend is my friend
ਬਿੰਦੀਮੰਗਵਾ ਕੇ ਓਹਦੇ ਮੱਥੇ ਸਜਾਈਆਂ
The snow falls, the snow falls

Meanwhile, this is the journey
Talk to the people of Jammu and Kashmir
Jharkhand ਤੋਹਹਾਰ, ਮਾਤ ਮੇਰੀ ਸ਼ੇਰਾਂ ਤੇ

Meanwhile, this is the journey
ਚੜ੍ਹਾਇਆ ਚੜ੍ਹਾਇਆ
Jharkhand ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ

Meanwhile, this is the language of Kajalna-Pankar
ਚੜ੍ਹਾਇਆ ਬਣਾਕੇ ਮੈਂ ਭਵਨ ਤੇ
Kanjana-Paramathi ਤੋਂ ਬਲਿਹਾਰ, ਮਾਤ Mਮੇਰੀ ਸ਼ੇਰਾਰਤੇ

My friend my friend
ਚੰਗਰ ਲਗਵ ਕੇ ਓਹਦੇ ਭਗਤਾੇ ਛੂਾਾਇਆ
The snow falls, the moon snow falls

Meanwhile, the ਮੰਦਿਰ ਬਣਾਇਆ
Mithila is the victory of Jaipur
Mithila ਮੋਂ ਬਲਿਹਾਰ, ਮਾਤ ਮੇਰੀ ਸ਼ੇਰਾਂ ਤੇ

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *