सोहने मुखड़े दा लैन दे नज़ारा

IMG 20220912 WA0047

कइयां जागदियां ते रहंदे भाग सुते,
कइयां भाग लें पइयां सुतियाँ नु,
कइयां चुम्दियाँ सिर दा ताज तेरा,
कइयां तरस दियां तेरियां जूतियाँ नु,
वे गुलाम फरीद जिस ते ओह मेहरबान हॉवे,
ओह जनत वार देंदा फड कुतियाँ नु हो

एह इश्क दी मर्जी बड़ी अनोखी ऐ,
नही कटदी वैद हकीमा तो,
तू सहमने हॉवे ते मैं मर जावा,
मेरे दर्द दी दवा जोगी सिर्फ तू ही ऐ,

वे सोहने मुखड़े दा लें दे नजारा,
की तेरा कहडा मूल लगदा,

एह भूल भूल की याद नही,
पर मैं कब भूली तोहे,
बस भूल भूल की याद याद,
बस भूल भूल की याद याद,
बस भूल भूल की याद नही

किसी के नाक में हीरा,
किसी के से किया लेना,
हमारा जोगी है हीरा,
अवे नीका जेहा कर दे इशारा,
वे तेरा केहडा मूल लगदा,
वे सोहने मुखड़े दा लेन दे नजारा,
की तेरा केह्डा मूल लगदा,

तेरे दीद दा चा नजरा न चुरा,
जरा नजर मिला के बेठा रह,
तेरे बिना नही हुंदा है गुजारा,
की तेरा केहडा मूल लगदा,
वे सोहने मुखड़े दा लेन दे नजारा,
की तेरा केह्डा मूल लगदा,

वंवरियां वालेया जोगी जरा सामने आ,
आज अखियाँ मिलाउन नु जी करदा,
तेरे सोहने हुसन दे लिशकारे आगे,
साडा क़त्ल हो जान नु जी करदा,
साडे दिल दी तू सुन ले पुकारा,
की तेरा कहंदा मूल लगदा,
वे सोहने मुखड़े दा लेन दे नजारा,
की तेरा केह्डा मूल लगदा,

अखिया दे विच अखियाँ पा के,
कर दिता जादू जोगी नज़रा मिला के,
ओ तेरे बिना नहियो हुंदा है गुजारा,
की तेरा केहडा मूल लगदा,
वे सोहने मुखड़े दा लेन दे नजारा,
की तेरा केह्डा मूल लगदा,

बिन तेरे मैं बाबा रह नहियो सकदा,
दर्द जुदाई दा सह नहियो सकदा,
ओ साड़े दिल दी तू सुन ले पुकारा,
की केहडा तेरा मूल लगदा,
वे सोहने मुखड़े दा लेन दे नजारा,
की तेरा केह्डा मूल लगदा,

ਕਈਆਂ ਜਾਗਦੀਆਂ ਤੇ, ਰਹਿੰਦੇ ਭਾਗ ਸੁੱਤੇ,
ਕਈਆਂ ਭਾਗ ਲੈਣ, ਪਈਆਂ ਸੁੱਤਿਆਂ ਨੂੰ ll
ਕਈਆਂ,,, ਚੁੰਮਦੀਆਂ, ਸਿਰ ਦਾ ਤਾਜ਼ ਤੇਰਾ ll
ਕਈਆਂ ਤਰਸ,,ਦੀਆਂ, ਤੇਰੀਆਂ ਜੁੱਤੀਆਂ ਨੂੰ
ਵੇ ਗੁਲਾਮ ਫ਼ਰੀਦ,,, ਜਿਸ ਤੇ ਉਹ ਮੇਹਰਬਾਨ ਹੋਵੇ ll
ਓਹ ਜੰਨਤ ਵਾਰ ਦੇਂਦਾ, ਫੜ੍ਹ ਕੁੱਤਿਆਂ ਨੂੰ,,ਹੋ,,ll

ਇਹ ਇਸ਼ਕ ਦੀ ਮਰਜ਼ੀ, ਬੜੀ ਅਨੋਖੀ ਏ,
ਨਹੀਂ ਕੱਟਦੀ, ਵੈਦ ਹਕੀਮਾਂ ਤੋਂ l
ਤੂੰ ਸਾਹਮਣੇ ਹੋਵੇ ਤੇ, ਮੈਂ ਮਰ ਜਾਵਾਂ,
ਮੇਰੇ ਦਰਦ ਦੀ ਦਵਾ ਜੋਗੀ, ਸਿਰਫ ਤੂੰ ਹੀ ਏ ll

ਵੇ ਸੋਹਣੇ ਮੁੱਖੜੇ ਦਾ, ਲੈਣ ਦੇ ਨਜ਼ਾਰਾ,,,,ll,
ਕਿ ਤੇਰਾ ਕੇਹੜਾ, ਮੁੱਲ ਲੱਗਦਾ ll

ਏਹ ਭੂਲ ਭੂਲ ਕੀ, ਯਾਦ ਨਹੀਂ,
ਪਰ ਮੈਂ ਕਬ, ਭੂਲੀ ਤੋਹੇ,,,
*ਬਸ ਭੂਲ ਭੂਲ ਕੀ, ਯਾਦ ਯਾਦ,
ਬਸ ਭੂਲ ਭੂਲ ਕੀ, ਯਾਦ ਯਾਦ ll
ਬਸ ਭੂਲ ਭੂਲ ਕੀ, ਯਾਦ ਨਹੀਂ,
ਪਰ ਮੈਂ ਕਬ, ਭੂਲੀ ਤੋਹੇ
*ਮੈਂ ਭੂਲੀ ਪਰ, ਭੂਲ ਭਈ,
ਪਰ ਤੁਮ ਨਾ, ਭੂਲੋ ਮੋ,,ਹੇ ll
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲੱਗਦਾ ll

पर मैं कब भूली तोहे,
मैं भूली पर भूल भाई,
पर तुसा न भूले मो हो,
वे सोहने मुखड़े दा लेन दे नजारा,
की तेरा केह्डा मूल लगदा,

ਕਿਸੀ ਕੇ, ਨਾਕ ਮੇ ਹੀਰਾ,
ਕਿਸੀ ਕੇ, ਸੇ, ਕਿਆ ਲੇਨਾ,
*ਹਮਾਰਾ, ਜੋਗੀ ਹੈ ਹੀਰਾ ll
ਐਵੇਂ ਨਿੱਕਾ ਜੇਹਾ, ਕਰ ਦੇ ਇਸ਼ਾਰਾ,
ਵੇ ਤੇਰਾ ਕੇਹੜਾ, ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll

ਤੇਰੇ ਦੀਦ ਦਾ ਚਾਅ, ਨਜ਼ਰਾਂ ਨਾ ਚੁਰਾ,,,ll,
”ਜ਼ਰਾ, ਨਜ਼ਰ ਮਿਲਾ ਕੇ, ਬੈਠਾ ਰਹਿ” ll
ਤੇਰੇ ਬਿਨਾ ਨਹੀਂ, ਹੁੰਦਾ ਹੈ ਗੁਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll

ਬਾਂਵਰੀਆਂ ਵਾਲਿਆ ਜੋਗੀ, ਜ਼ਰਾ ਸਾਹਮਣੇ ਆ,
“ਅੱਜ ਅੱਖੀਆਂ ਮਿਲਾਉਣ ਨੂੰ, ਜੀ ਕਰਦਾ” ll
ਤੇਰੇ ਸੋਹਣੇ ਹੁਸਨ ਦੇ, ਲਿਸ਼ਕਾਰੇ ਅੱਗੇ,
“ਸਾਡਾ ਕਤਲ ਹੋ ਜਾਣ ਨੂੰ, ਜੀ ਕਰਦਾ” ll
ਸਾਡੇ ਦਿਲ ਦੀ ਤੂੰ, ਸੁਣ ਲੈ ਪੁਕਾਰਾਂ,
ਕਿ ਤੇਰਾ ਕੇਹੜਾ, ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll

ਅੱਖੀਆਂ ਦੇ ਵਿੱਚ, ਅੱਖੀਆਂ ਪਾ ਕੇ,
”ਕਰ ਦਿੱਤਾ ਜਾਦੂ ਜੋਗੀ, ਨਜ਼ਰਾਂ ਮਿਲਾ ਕੇ” ll
ਓ ਤੇਰੇ ਬਿਨਾ ਨਹੀਂਓ, ਹੁੰਦਾ ਹੈ ਗੁਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll

ਬਿਨ ਤੇਰੇ ਮੈਂ ਬਾਬਾ, ਰਹਿ ਨਹੀਓਂ ਸਕਦਾ ll
”ਦਰਦ ਜੁਦਾਈ ਦਾ, ਸਹਿ ਨਹੀਓਂ ਸਕਦਾ” ll
ਓ ਸਾਡੇ ਦਿਲ ਦੀ ਤੂੰ, ਸੁਣ ਲੈ ਪੁਕਾਰਾਂ,
ਕਿ ਕੇਹੜਾ ਤੇਰਾ ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

कइयां जागदियां ते रहंदे भाग सुते,
कइयां भाग लें पइयां सुतियाँ नु,
कइयां चुम्दियाँ सिर दा ताज तेरा,
कइयां तरस दियां तेरियां जूतियाँ नु,
वे गुलाम फरीद जिस ते ओह मेहरबान हॉवे,
ओह जनत वार देंदा फड कुतियाँ नु हो

एह इश्क दी मर्जी बड़ी अनोखी ऐ,
नही कटदी वैद हकीमा तो,
तू सहमने हॉवे ते मैं मर जावा,
मेरे दर्द दी दवा जोगी सिर्फ तू ही ऐ,

वे सोहने मुखड़े दा लें दे नजारा,
की तेरा कहडा मूल लगदा,

एह भूल भूल की याद नही,
पर मैं कब भूली तोहे,
बस भूल भूल की याद याद,
बस भूल भूल की याद याद,
बस भूल भूल की याद नही

किसी के नाक में हीरा,
किसी के से किया लेना,
हमारा जोगी है हीरा,
अवे नीका जेहा कर दे इशारा,
वे तेरा केहडा मूल लगदा,
वे सोहने मुखड़े दा लेन दे नजारा,
की तेरा केह्डा मूल लगदा,

तेरे दीद दा चा नजरा न चुरा,
जरा नजर मिला के बेठा रह,
तेरे बिना नही हुंदा है गुजारा,
की तेरा केहडा मूल लगदा,
वे सोहने मुखड़े दा लेन दे नजारा,
की तेरा केह्डा मूल लगदा,

वंवरियां वालेया जोगी जरा सामने आ,
आज अखियाँ मिलाउन नु जी करदा,
तेरे सोहने हुसन दे लिशकारे आगे,
साडा क़त्ल हो जान नु जी करदा,
साडे दिल दी तू सुन ले पुकारा,
की तेरा कहंदा मूल लगदा,
वे सोहने मुखड़े दा लेन दे नजारा,
की तेरा केह्डा मूल लगदा,

अखिया दे विच अखियाँ पा के,
कर दिता जादू जोगी नज़रा मिला के,
ओ तेरे बिना नहियो हुंदा है गुजारा,
की तेरा केहडा मूल लगदा,
वे सोहने मुखड़े दा लेन दे नजारा,
की तेरा केह्डा मूल लगदा,

बिन तेरे मैं बाबा रह नहियो सकदा,
दर्द जुदाई दा सह नहियो सकदा,
ओ साड़े दिल दी तू सुन ले पुकारा,
की केहडा तेरा मूल लगदा,
वे सोहने मुखड़े दा लेन दे नजारा,
की तेरा केह्डा मूल लगदा,

ਕਈਆਂ ਜਾਗਦੀਆਂ ਤੇ, ਰਹਿੰਦੇ ਭਾਗ ਸੁੱਤੇ,
ਕਈਆਂ ਭਾਗ ਲੈਣ, ਪਈਆਂ ਸੁੱਤਿਆਂ ਨੂੰ ll
ਕਈਆਂ,, ਚੁੰਮਦੀਆਂ, ਸਿਰ ਦਾ ਤਾਜ਼ ਤੇਰਾ ll
ਕਈਆਂ ਤਰਸ,ਦੀਆਂ, ਤੇਰੀਆਂ ਜੁੱਤੀਆਂ ਨੂੰ
ਵੇ ਗੁਲਾਮ ਫ਼ਰੀਦ,, ਜਿਸ ਤੇ ਉਹ ਮੇਹਰਬਾਨ ਹੋਵੇ ll
ਓਹ ਜੰਨਤ ਵਾਰ ਦੇਂਦਾ, ਫੜ੍ਹ ਕੁੱਤਿਆਂ ਨੂੰ,ਹੋ,ll

ਇਹ ਇਸ਼ਕ ਦੀ ਮਰਜ਼ੀ, ਬੜੀ ਅਨੋਖੀ ਏ,
ਨਹੀਂ ਕੱਟਦੀ, ਵੈਦ ਹਕੀਮਾਂ ਤੋਂ l
ਤੂੰ ਸਾਹਮਣੇ ਹੋਵੇ ਤੇ, ਮੈਂ ਮਰ ਜਾਵਾਂ,
ਮੇਰੇ ਦਰਦ ਦੀ ਦਵਾ ਜੋਗੀ, ਸਿਰਫ ਤੂੰ ਹੀ ਏ ll

ਵੇ ਸੋਹਣੇ ਮੁੱਖੜੇ ਦਾ, ਲੈਣ ਦੇ ਨਜ਼ਾਰਾ,,ll,
ਕਿ ਤੇਰਾ ਕੇਹੜਾ, ਮੁੱਲ ਲੱਗਦਾ ll

ਏਹ ਭੂਲ ਭੂਲ ਕੀ, ਯਾਦ ਨਹੀਂ,
ਪਰ ਮੈਂ ਕਬ, ਭੂਲੀ ਤੋਹੇ,,
*ਬਸ ਭੂਲ ਭੂਲ ਕੀ, ਯਾਦ ਯਾਦ,
ਬਸ ਭੂਲ ਭੂਲ ਕੀ, ਯਾਦ ਯਾਦ ll
ਬਸ ਭੂਲ ਭੂਲ ਕੀ, ਯਾਦ ਨਹੀਂ,
ਪਰ ਮੈਂ ਕਬ, ਭੂਲੀ ਤੋਹੇ
*ਮੈਂ ਭੂਲੀ ਪਰ, ਭੂਲ ਭਈ,
ਪਰ ਤੁਮ ਨਾ, ਭੂਲੋ ਮੋ,ਹੇ ll
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲੱਗਦਾ ll

पर मैं कब भूली तोहे,
मैं भूली पर भूल भाई,
पर तुसा न भूले मो हो,
वे सोहने मुखड़े दा लेन दे नजारा,
की तेरा केह्डा मूल लगदा,

ਕਿਸੀ ਕੇ, ਨਾਕ ਮੇ ਹੀਰਾ,
ਕਿਸੀ ਕੇ, ਸੇ, ਕਿਆ ਲੇਨਾ,
*ਹਮਾਰਾ, ਜੋਗੀ ਹੈ ਹੀਰਾ ll
ਐਵੇਂ ਨਿੱਕਾ ਜੇਹਾ, ਕਰ ਦੇ ਇਸ਼ਾਰਾ,
ਵੇ ਤੇਰਾ ਕੇਹੜਾ, ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll

ਤੇਰੇ ਦੀਦ ਦਾ ਚਾਅ, ਨਜ਼ਰਾਂ ਨਾ ਚੁਰਾ,,ll,
”ਜ਼ਰਾ, ਨਜ਼ਰ ਮਿਲਾ ਕੇ, ਬੈਠਾ ਰਹਿ” ll
ਤੇਰੇ ਬਿਨਾ ਨਹੀਂ, ਹੁੰਦਾ ਹੈ ਗੁਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll

ਬਾਂਵਰੀਆਂ ਵਾਲਿਆ ਜੋਗੀ, ਜ਼ਰਾ ਸਾਹਮਣੇ ਆ,
“ਅੱਜ ਅੱਖੀਆਂ ਮਿਲਾਉਣ ਨੂੰ, ਜੀ ਕਰਦਾ” ll
ਤੇਰੇ ਸੋਹਣੇ ਹੁਸਨ ਦੇ, ਲਿਸ਼ਕਾਰੇ ਅੱਗੇ,
“ਸਾਡਾ ਕਤਲ ਹੋ ਜਾਣ ਨੂੰ, ਜੀ ਕਰਦਾ” ll
ਸਾਡੇ ਦਿਲ ਦੀ ਤੂੰ, ਸੁਣ ਲੈ ਪੁਕਾਰਾਂ,
ਕਿ ਤੇਰਾ ਕੇਹੜਾ, ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll

ਅੱਖੀਆਂ ਦੇ ਵਿੱਚ, ਅੱਖੀਆਂ ਪਾ ਕੇ,
”ਕਰ ਦਿੱਤਾ ਜਾਦੂ ਜੋਗੀ, ਨਜ਼ਰਾਂ ਮਿਲਾ ਕੇ” ll
ਓ ਤੇਰੇ ਬਿਨਾ ਨਹੀਂਓ, ਹੁੰਦਾ ਹੈ ਗੁਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll

ਬਿਨ ਤੇਰੇ ਮੈਂ ਬਾਬਾ, ਰਹਿ ਨਹੀਓਂ ਸਕਦਾ ll
”ਦਰਦ ਜੁਦਾਈ ਦਾ, ਸਹਿ ਨਹੀਓਂ ਸਕਦਾ” ll
ਓ ਸਾਡੇ ਦਿਲ ਦੀ ਤੂੰ, ਸੁਣ ਲੈ ਪੁਕਾਰਾਂ,
ਕਿ ਕੇਹੜਾ ਤੇਰਾ ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *