नई गौरां तेरा लाढा डमरू फिरे वजाउंदा

WhatsApp Image 2022 09 10 at 15.39.11

सापा दी माला पा के तन ते,फिरे बबुती ला के,
मथे ओहदेचाँद बिराजे,बेल ते चढ़ के औंदा,
नी गोरा तेरा लाडा,डमरू फिरे वजुन्दा,

अक धतूरे खानदा फिरदा,भंग नु चाडे घोटा,
भूत प्रेत संग रल के ओह,पींदा भर भर लोटा,
खुलियां चढ़ जतावा गोरा,बम बम भोले गौनदा,
नी गोरा तेरा लाडा………………………………..

विच केलाश दे वास है ओहदा,उचे पर्वत रहंदा,
सब दिया आसा करे पुरियां.जग भोना ओहनू कहंदा,
जेहर पियाला पीन लगा ओह जरा देर न लंदा,
नी गोरा तेरा लाडा………..

पेरी घुंगरू बन के भोला,ऐसा संख वजनदा,
आजो भगतो भर लो झोलियाँ सब नु आप भुलान्दा,
केसों पुर डा शयर जसी,शिव दा नाम थिऔन्द,
नी गोरा तेरा लाडा……………

ਸੱਪਾਂ ਦੀ ਮਾਲਾ ਪਾ ਕੇ ਤਨ ਤੇ, ਫਿਰੇ ਭਭੂਤੀ ਲਾ ਕੇ
ਮੱਥੇ ਓਹਦੇ ਚੰਦ ਵਿਰਾਜੇ, ਬੈਲ ਤੇ ਚੜ੍ਹ ਕੇ ਆਉਂਦਾ
ਨੀ ਗੌਰਾਂ ਤੇਰਾ ਲਾੜਾ , ਡੰਮਰੂ ਫਿਰੇ ਵਜਾਉਂਦਾ

ਅੱਕ ਧਤੂਰੇ ਖਾਂਦਾ ਫਿਰਦਾ, ਭੰਗ ਨੂੰ ਚਾੜ੍ਹੇ ਘੋਟਾ,
ਭੂਤ ਪ੍ਰੇਤਾਂ ਸੰਗ ਰਲ ਕੇ ਉਹ, ਪੀਂਦਾ ਭਰ ਭਰ ਲੋਟਾ
ਖੁੱਲੀਆਂ ਛੱਡ ਜਟਾਵਾਂ ਗੌਰਾਂ , ਬਮ ਬਮ ਭੋਲੇ ਗਾਉਂਦਾ
ਨੀ ਗੌਰਾਂ ਤੇਰਾ ਲਾੜਾ,,,,,,,,,,,,,,,,,,,,,,,,,,,

ਵਿਚ ਕੈਲਾਸ਼ ਦੇ ਵਾਸ ਹੈ ਉਹਦਾ, ਉੱਚੇ ਪਰਬਤ ਰਹਿੰਦਾ,
ਸਭ ਦੀਆਂ ਆਸਾਂ ਕਰੇ ਪੂਰੀਆਂ, ਜੱਗ ਭੌਣਾ ਓਹਨੂੰ ਕਹਿੰਦਾ
ਜ਼ਹਿਰ ਪਿਆਲਾ ਪੀਣ ਲੱਗਾ ਉਹ ,ਜ਼ਰਾ ਦੇਰ ਨਾ ਲਾਉਂਦਾ
ਨੀ ਗੌਰਾਂ ਤੇਰਾ ਲਾੜਾ,,,,,,,,,,,,,,,,,,,,,,,,,,,,,

ਪੈਰੀ ਘੁੰਘਰੂ ਬੰਨ੍ਹ ਕੇ ਭੋਲਾ, ਐਸਾ ਸ਼ੰਖ ਵਜਾਉਂਦਾ,
ਆਜੋ ਭਗਤੋ ਭਰ ਲੋ ਝੋਲੀਆਂ, ਸਭ ਨੂੰ ਆਪ ਬੁਲਾਉਂਦਾ
ਕੇਸੋ ਪੁਰ ਦਾ ਸ਼ਾਇਰ ਜੱਸੀ, ਸ਼ਿਵ ਦਾ ਨਾਮ ਧਿਆਉਂਦਾ
ਨੀ ਗੌਰਾਂ ਤੇਰਾ ਲਾੜਾ,,,,,,,,,,,,,,,,,,,,,,,,,,,,,

Sapa di mala pa ke tan te,phire babuti la ke,
Mathe ohdechand biraje,bel te chadh ke aunda,
Ni Gora Tera Lada,Damru Phire Vajunda,
Ak dhature khanda phirda,bhang nu chade ghota,
Bhoot Pret Sang Ral Ke Oh,Pinda Bhar Bhar Lota,
Khuliyan Chad Jatawa Gora,Bam Bam Bhole Gaunda,
Ni Gora Tera Lada.
Vich Kelash de vas hai ohda,Uche parvat rahnda,
Sab diya asa kare puriyan.jag bhona ohnu kahnda,
Jehar Piyala Peen Laga Oh Zara Der Na Landa,
Ni Gora Tera Lada.
Peri Ghungroo Ban Ke Bhola, Aisa Sankh Vajanda,
Aajo bhagto bhar lo jholiyaan sab nu aap bhulanda,
Keson Pur Da Shaar Jasi,Shiv Da Naam Thiaund,
Ni Gora Tera Lada.
On the other side of the ritual, there is a valley
Devotional to the moon, but to the people of the country
Not Gujarat Tamil Journey , Tamil Nadu Vijayan
Answers Knowledge Policy, Bhubaneswar Knoxville,
On the other side of the road, the valley of the valley
Tamil Chaudhary Journey Gujarati , Our Mother’s Gujarat
Not Gujarati Tereja,,,,,,,,,,,,,,
Vivekananda ਵਾਸ ਹੈ ਵਿਚ ਕੈਲਾਸ਼ ਦੇ ਵਾਸ ਹੈ ਉਦਾ,
Sri Devi Adhikari Ka Pari, Jaipur Bharatiya ਓਹਨੂੰ ਕਹਿੰਦਾ
Jaipur Pandit Peaceful Gujarati ,Jaipur Dani Na
Not Gujarati Tereja,,,,,,,,,,,,,,,
Panjapathi Bharatiya Kavana Bharat, Sinai Sahitya Vijaya,
Aja ਭਗਤੋ ਭਰ ਲੋ ਆੋਲੀਆਂ, ਸਭ ਨੂੰ ਬੁਲਾਉਂਦਾ
Kashmir Pearl Dai Sri Janaja, Sri Lanka Da Na Na Sri
Not Gujarati Tereja,,,,,,,,,,,,,,,

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *