रोटी खा ले जोगिया सुखा राम

IMG 20220912 WA0049

लभ्दी मैं तेनु बचा जंगला तो आई वे
सरो दा एह साग छना लस्सी दा ल्याई वे
तेनु रतनो पुकारे फेरा पा लै जोगियां
वे मैं रोटी लै के आई आ के खा लै जोगिया
रोटी मकी दी पकाई आ के खा लै जोगियां
वे मैं रोटी लै के आई आ के खा लै जोगिया

रोटी बड़े रीझा नाल तेरे लई पकाई वे
अंब दा अचार नाल मखनी ल्याई वे
गाऊआ मोड़ के गरुने थले ला लै जोगियां
वे मैं रोटी लै के आई आ के खा लै जोगिया
रोटी मकी दी पकाई आ के खा लै जोगियां
वे मैं रोटी लै के आई आ के खा लै जोगिया

रोटी तेनु अपने मैं हथा नाल खुअवांदी
प्यार नाल तेनु चुक गोदी च बिठावांगी
आप हस लै ते मेनू वी हसा लै जोगियां
वे मैं रोटी लै के आई आ के खा लै जोगिया
रोटी मकी दी पकाई आ के खा लै जोगियां
वे मैं रोटी लै के आई आ के खा लै जोगिया

ਲੱਭਦੀ ਮੈਂ ਤੈਨੂੰ ਬੱਚਾ, ਜੰਗਲਾਂ ਤੋਂ ਆਈ ਵੇ l
ਸਰੋਂ ਦਾ ਏਹ ਸਾਗ ਛੰਨਾ, ਲੱਸੀ ਦਾ ਲਿਆਈ ਵੇ ll
*ਤੈਨੂੰ ਰਤਨੋ ਪੁਕਾਰੇ ਫੇਰਾ, ਪਾ ਲੈ ਜੋਗੀਆ,
ਵੇ ਮੈਂ ਰੋਟੀ ਲੈ ਕੇ ਆਈ ਆ ਕੇ, ਖਾ ਲੈ ਜੋਗੀਆ l
ਰੋਟੀ ਮੱਕੀ ਦੀ ਪਕਾਈ ਆ ਕੇ, ਖਾ ਲੈ ਜੋਗੀਆ l
ਵੇ ਮੈਂ ਰੋਟੀ ਲੈ ਕੇ ਆਈ ਆ ਕੇ, ਖਾ ਲੈ ਜੋਗੀਆ l

ਰੋਟੀ ਬੜੇ ਰੀਝਾਂ ਨਾਲ, ਤੇਰੇ ਲਈ ਪਕਾਈ ਵੇ l
ਅੰਬ ਦਾ ਅਚਾਰ ਨਾਲ, ਮੱਖਣੀ ਲਿਆਈ ਵੇ ll
*ਗਊਆਂ ਮੋੜ ਕੇ ਗਰੂਨੇ ਥੱਲੇ, ਲਾ ਲੈ ਜੋਗੀਆ,
ਵੇ ਮੈਂ ਰੋਟੀ ਲੈ ਕੇ ਆਈ ਆ ਕੇ, ਖਾ ਲੈ ਜੋਗੀਆ l
ਰੋਟੀ ਮੱਕੀ ਦੀ ਪਕਾਈ ਆ ਕੇ, ਖਾ ਲੈ ਜੋਗੀਆ l
ਵੇ ਮੈਂ ਰੋਟੀ ਲੈ ਕੇ ਆਈ,,,,,,,,,,,,,,,,,,,,,,,,,,

ਰੋਟੀ ਤੈਨੂੰ ਆਪਣੇ ਮੈਂ, ਹੱਥਾਂ ਨਾਲ ਖੁਆਵਾਂਗੀ l
ਪਿਆਰ ਨਾਲ ਤੈਨੂੰ ਚੁੱਕ, ਗੋਦੀ ‘ਚ ਬਿਠਾਵਾਂਗੀ ll
*ਆਪ ਹੱਸ ਲੈ ਤੇ ਮੈਨੂੰ ਵੀ, ਹਸਾ ਲੈ ਜੋਗੀਆ,
ਵੇ ਮੈਂ ਰੋਟੀ ਲੈ ਕੇ ਆਈ ਆ ਕੇ, ਖਾ ਲੈ ਜੋਗੀਆ l
ਰੋਟੀ ਮੱਕੀ ਦੀ ਪਕਾਈ ਆ ਕੇ, ਖਾ ਲੈ ਜੋਗੀਆ l
ਵੇ ਮੈਂ ਰੋਟੀ ਲੈ ਕੇ ਆਈ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

I’ve come to save you from the forest
This vegetable of the saro is brought to the filtered lassi
Tenu Ratno Pukare Fera Pa Lay Jogiyan
They I brought bread and come and eat it, Jogiya
Come and eat the bread of corn, Jogi
They I brought bread and come and eat it, Jogiya

The bread is baked for you with great pleasure
Bring butter with mango pickles
Twist the cow and bring it down to the Guru, the Jogi
They I brought bread and come and eat it, Jogiya
Come and eat the bread of corn, Jogi
They I brought bread and come and eat it, Jogiya

I would feed you bread with my own hands
I will put you on my lap with love
You laugh and make me laugh too, Jogi
They I brought bread and come and eat it, Jogiya
Come and eat the bread of corn, Jogi
They I brought bread and come and eat it, Jogiya

ਲੱਭਦੀ ਮੈੀ ਤੈੂੰ ਬੱਚਾ, ਜੰਗਾਂ ਤੋਂ ਵੇ l
The snow is the snow, the snow is the snow ll
*Janu Nagar Papathi Purana, Panja Jagai,
If the valley of the rituals is the same, the roots of the l
The roots of the roots of the tree, the roots of the l
If the valley of the rituals is the same, the roots of the l

Rati ਬੜੇ ੀੀਾਾਲ, ਤੇੇ ਲਕਾਈ ਵੇ l
Other daily name, Madhubani valve ll
*Guangma Madhu Ka Garuda Hai, Jai Jai Garuda,
If the valley of the rituals is the same, the roots of the l
The roots of the roots of the tree, the roots of the l
We are my friends,,,,,,,,,,,,,,,,,,,,,,,,,,,,

Radha Narayan Acharya Manu, Narayana Nagar Nagar l
Peaceful snowflakes, snowflakes ll
*It’s a snowstorm, it’s a snowstorm,
If the valley of the snow, the snowflake l
The roots of the roots of the tree, the roots of the l
We are my friends,,,,,,,,,,,,,,,,,,,,,,,,,,,
Panpada- Pannamathi Rapapan

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *