तेरी मैं मलंग हो गई

IMG 20220910 WA0151

मैया घुंगरू पैरा दे विच पा के
तेरी मैं मलंग हो गई
आपा तेरे नाल लाई सारी दुनिया भुलाई
होश अपनी नु बेह गई गवा के
तेरी मैं मलंग हो गई
मैया घुंगरू पैरा दे विच पा के
तेरी मैं मलंग हो गई………

चमड़ी उतार मेरी जुती बनवा लवी,
मन खुश हो प्रभु पैरा च सजा लवी
तेरा करना दीदार चाहे रख चाहे मार
पर मोड़ी  न दरा तो टरका के
तेरी मैं मलंग हो गई……..

तेरी हां मैं तेरी जिथे मर्जी लिखवा लवी
जींद भावे सुई वाले नके चो लंघा देवी
तेरा करना दीदार चाहे रख चाहे मार
पर मोड़ी ना दरा तो टरका के
तेरी मैं मलंग हो गई

ਮਈਆ ਘੁੰਘਰੂ ਪੈਰਾਂ ਦੇ ਵਿੱਚ ਪਾ ਕੇ ll,
ਤੇਰੀ ਮੈਂ ਮਲੰਗ ਹੋ ਗਈ l
ਆਪਾਂ ਤੇਰੇ ਨਾਲ ਲਾਈ, ਸਾਰੀ ਦੁਨੀਆਂ ਭੁਲਾਈ ll,
ਹੋਸ਼ ਆਪਣੀ ਨੂੰ ਬਹਿ ਗਈ ਗਵਾ ਕੇ,  
ਤੇਰੀ ਮੈਂ ਮਲੰਗ ਹੋ ਗਈ,,,
ਮਈਆ ਘੁੰਘਰੂ ਪੈਰਾਂ ਦੇ ਵਿੱਚ ਪਾ ਕੇ,
ਤੇਰੀ ਮੈਂ ਮਲੰਗ ਹੋ ਗਈ, ਮਈਆ ਘੁੰਘਰੂ,,,

ਚਮੜੀ ਉਤਾਰ ਮੇਰੀ, “ਜੁੱਤੀ ਬਣਵਾ ਲਵੀਂ” l
ਮਨ ਖੁਸ਼ ਹੋ ਪ੍ਰਭੂ “ਪੈਰਾਂ ‘ਚ ਸਜਾ ਲਵੀਂ” ll
ਤੇਰਾ ਕਰਨਾ ਦੀਦਾਰ, ਚਾਹੇ ਰੱਖ ਚਾਹੇ ਮਾਰ ll,
ਪਰ ਮੋੜੀ ਨਾ ਦਰਾਂ ਤੋਂ ਟਰਕਾ ਕੇ,
ਤੇਰੀ ਮੈਂ ਮਲੰਗ ਹੋ ਗਈ,,,
ਮਈਆ ਘੁੰਘਰੂ ਪੈਰਾਂ ਦੇ ਵਿੱਚ ਪਾ ਕੇ,
ਤੇਰੀ ਮੈਂ ਮਲੰਗ ਹੋ ਗਈ, ਮਈਆ ਘੁੰਘਰੂ,,,

ਤੇਰੀ ਹਾਂ ਮੈਂ ਤੇਰੀ ਜਿੱਥੇ, “ਮਰਜ਼ੀ ਲਿਖਵਾ ਲਵੀਂ” l
ਜਿੰਦ ਭਾਵੇਂ ਸੂਈ ਵਾਲੇ, “ਨੱਕੇ ਚੋਂ ਲੰਘਾ ਦੇਵੀਂ” ll
ਤੇਰਾ ਕਰਨਾ ਦੀਦਾਰ, ਚਾਹੇ ਰੱਖ ਚਾਹੇ ਮਾਰ ll,
ਪਰ ਮੋੜੀ ਨਾ ਦਰਾਂ ਤੋਂ ਟਰਕਾ ਕੇ,
ਤੇਰੀ ਮੈਂ ਮਲੰਗ ਹੋ ਗਈ,,,
ਮਈਆ ਘੁੰਘਰੂ ਪੈਰਾਂ ਦੇ ਵਿੱਚ ਪਾ ਕੇ,
ਤੇਰੀ ਮੈਂ ਮਲੰਗ ਹੋ ਗਈ, ਮਈਆ ਘੁੰਘਰੂ,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Maiya Ghungru Para De Vich Pa Ke
Your I became a malang
We forgot all the world we brought with you
Losing her consciousness
Your I became a malang
Maiya Ghungru Para De Vich Pa Ke
Teri Main Malang Ho Gayi.

Take off my skin and make my shoes,
Be happy and punish at the Lord’s feet
Your doing see whether keep or kill
But if you don’t turn, you’ll be able to drive it
Teri Main Malang Ho Gayi.

I am yours, I can write wherever you want
The goddess crossed the needle nose even if she was alive
Your doing see whether keep or kill
But if it doesn’t bend, it’s a truck
Your I became a malang

ll, ਮਈਈਘੁੰਘਰੂ ਦੇ ਦੇ ਦੇ ਕੇ ll,
ਤੇਰੀ ਮੈਂ ਮੰਗ ਹੋ ਗਈ l
Panchar Narayan Nagar, Sri Lanka Bharat ll,
ਹੋਸ਼ ਆਪਣੀ ਨੂੰ ਬੂੰ ਗਈ ਗਵਾ ਕੇ,
Tere Moon Moon Gang,,
ਮਈਆ ਘੁੰਘਰੂ ਪੈਰਾੇ ਦੇ ਪਿੱਚ ਪੇ,
ਤੇਰੀ ਮੈਂ ਮਲੰਗ ਹੋ ਗਈ, ਮਈਆ ਘੁੰਘਰੂ,,

Maithili ਉਤਾੀ ਮੇੀ, “Jajri ਬਣਵਾ ਲਵੀਂ” l
Our friend’s book “Patriot ‘ਚ ਸਜਾ ਲਵੀਂ” ll
Dr. Kannada Dhanush, Gujarati Radha Manu ll,
ਪਰ ਮੋੜੀ ਨਾ ਦਰਾਂ ਤੋਂ ਟਰਕਾ ਕੇ,
Tere Moon Moon Gang,,
ਮਈਆ ਘੁੰਘਰੂ ਪੈਰਾੇ ਦੇ ਪਿੱਚ ਪੇ,
ਤੇਰੀ ਮੈਂ ਮਲੰਗ ਹੋ ਗਈ, ਮਈਆ ਘੁੰਘਰੂ,,

Tamil Namah Shivaya, “Manjali Ravi Bhai” l
Jai Bharatiya Sahitya Veda, “Nai Kavani Devi Varva” ll
Dr. Kannada Dhanush, Chennai Radha Manu ll,
ਪਰ ਮੋੜੀ ਨਾ ਦਰਾਂ ਤੋਂ ਕੇ,
Tere Moon Madhu Gang,,
ਮਈਆ ਘੁੰਘਰੂ ਪੈਰਾੇ ਦੇ ਪਿੱਚ ਪੇ,
ਤੇਰੀ ਮੈਂ ਮਲੰਗ ਹੋ ਗਈ, ਮਈਆ ਘੁੰਘਰੂ,,
Panpada- Pannamathi Rapapan

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *