ਅੱਜ ਰੌਣਕਾਂ ਨੇ ਵੇਹੜੇ ਤੇਰੇ ਕਰਕੇ

IMG 20220912 WA0052

आज रौनकां ने वेहड़े तेरे करके
तेरी चरणी पाई फिरे दुःख कट गये मेरे
बाबा तेरे करके,आज रोनका ने वेहड़े

जोड़िया जड़ो तो तेरी तार नाल तारा ने
मेरे वेहड़े विच शाहिया बाबा आज गुल्जरा ने
किती निगाह तू सवली मेनू दिती ऐह तसली
मेरे दुःख हरके,आज रोनका ने वेहड़े

रखी सदा मान बाबा दुखिया गरीबा दा
मेरे वांगु खोली तल्ला सब दे नसीबा दा
तेरा असरा टिकाया किथो लख तू बनाया
हाथ सिर धरके,आज रोनका ने वेहड़े

नदी दे किनारे खड़ी मैं ता सुखा रुख सि
मेहर तुसी किती मेरे घरे दूध पुत्त दी
तेरा नाम धियावा तेरी जोत मैं जगावा
नित उठ तडके,आज रोनका ने वेहड़े

ਅੱਜ ਰੌਣਕਾਂ ਨੇ ਵੇਹੜੇ ਤੇਰੇ ਕਰਕੇ
ਤੇਰੇ ਚਰਣੀ ਪਾਏ ਫੇਰੇ, ਦੁੱਖ ਕੱਟੇ ਗਏ ਮੇਰੇ
ਬਾਬਾ ਤੇਰੇ ਕਰਕੇ, ਅੱਜ ਰੌਣਕਾਂ ਨੇ ਵੇਹੜੇ…

ਜੋੜੀਆਂ ਜਦੋਂ ਤੋਂ ਤੇਰੀ ਤਾਰ ਨਾਲ ਤਾਰਾਂ ਨੇ
ਮੇਰੇ ਵੇਹੜੇ ਵਿਚ ਛਾਈਆਂ ਬਾਬਾ ਅੱਜ ਗੁਲਜ਼ਾਰਾਂ ਨੇ
ਕੀਤੀ ਨਿਗਾਹ ਤੂੰ ਸਵੱਲੀ ਮੈਨੂੰ ਦਿੱਤੀ ਏ ਤਸੱਲੀ
ਮੇਰੇ ਦੁੱਖ ਹਰਕੇ, ਅੱਜ ਰੌਣਕਾਂ ਨੇ ਵੇਹੜੇ…

ਰੱਖੀ ਸਦਾ ਮਾਣ ਬਾਬਾ ਦੁਖੀਆਂ ਗਰੀਬਾਂ ਦਾ
ਮੇਰੇ ਵਾਂਗੂ ਖੋਲੀ ਤਾਲਾ ਸਭ ਦੇ ਨਸੀਬਾਂ ਦਾ
ਤੇਰਾ ਆਸਰਾ ਟਿਕਾਇਆ, ਕੱਖੋਂ ਲੱਖ ਤੂੰ ਬਣਾਇਆ
ਹੱਥ ਸਿਰ ਧਰਕੇ, ਅੱਜ ਰੌਣਕਾਂ ਨੇ ਵੇਹੜੇ…

ਨਦੀ ਦੇ ਕਿਨਾਰੇ ਖੜੀ ਮੈਂ ਤਾਂ ਸੁੱਖਾ ਰੁੱਖ ਸੀ
ਮੇਹਰ ਤੁਸੀਂ ਕੀਤੀ ਮੇਰੇ ਘਰੇ ਦੁੱਧ ਪੁੱਤ ਦੀ
ਤੇਰਾ ਨਾਮ ਧਿਆਵਾਂ, ਤੇਰੀ ਜੋਤ ਮੈਂ ਜਗਾਵਾਂ
ਨਿੱਤ ਉੱਠ ਤੜਕੇ, ਅੱਜ ਰੌਣਕਾਂ ਨੇ ਵੇਹੜੇ…

ਅਸ਼ਵਨੀ ਮੁਕੰਦ ਵਾਂਗੂ ਸੱਚ ਇਹ ਕਹਾਣੀ ਜੀ
ਦਿਲ ਦੀਆ ਜਾਣੋ ਤੁਸੀਂ ਦਿਲ ਵਾਲੀ ਜਾਣੀ ਜੀ
ਆਖੇ ਮਦਨ ਆਨੰਦ, ਜੋਗੀ ਰਹਿਮਤ ਦੀ ਪੰਡ
ਵੰਡੇ ਰੁੱਗ ਭਰਕੇ, ਅੱਜ ਰੌਣਕਾਂ ਨੇ ਵੇਹੜੇ…

Today the yard is bright because of you
At your feet, my suffering is cut off
Baba tere karke, aaj ronka ne vehde
Jodiya jado to teri tar naal tara ne
Shahia Baba is blooming in my yard today
How many looks you gave me, this comfort
My suffering is removed, today Ronka is in the yard
Keep always honor Baba suffering poor
Like me, open the bottom of everyone’s destiny
Your hope rests wherever you make
Hands and heads, today Ronka is in the yard
I was a dry tree standing by the river
You did me a favor by giving me milk to my house
I meditate on your name and awaken your light
Every morning, today, Ronka is in the yard
This is the story of the ਤੇਰੇ
Take the roots of the tree, the roots of the tree
Believe me, I’m going to.
I am a friend of the people of Jaipur
There is no ਗੁਲਜ਼ਾਰਾਜ ਬਾਬਾ ਬੱਜ ਮੇਰੇ ਵਹੜੇ ਵਾਈਆਂ
The ਕੀਤੀ ਨਿਗਾਹ ਤੂੰ ਸਵੱਲੀ ਮੈੂੰ ਦਿੱਤੀ ਏਸੱਲੀ
ਮੇਰੇ ਦੁੱਖ ਹਰਕੇ, ਅੱਜ ਰੌਣਕਾਂ ਨੇੇਹੜੇ.
The ਰੱਖੀ ਸਦਾ ਮਾਣ ਬਾਬਾ ਦੁਖੀਆਂ ਗਰੀਬਾਂ ਦਾ
They are the name of the ਤਾਲੀ ਮੇਰੇ ਵਾਂਗੂ ਖੋਲੀ
The snow-white snow, the snow-white snow-white
ਹੱਥ ਸਿਰ ਧਰਕੇ, ਅੱਜ ਰੌਣਕਾਂ ਨੇ ਵੇਹੜੇ.
The ਨਦੀ ਦੇ ਕਿਨਾਰੇ ਖੜੀ ਤਾਂ ਸੁੱਖਾ ਰੁੱਖ ਸੀ
They are the roots of the tree
Tami ni ਧਿਆਵਾਂ, ਤੇੀ ਜੋਤ ਮੈਂ ਜਗਾਵਾਂ
Not the ਤੜਕੇ, ਅੱਜ ਰੌਣਕਾਂ ਨੇਹੜੇ.
ਅਸ਼ਵਨੀ ਮੁਕੰਦ ਵਾਂਗੂ ਸੱਚ ਇਹਾਣੀ ਜੀ
The journey of the divine ਤੁਸੀ
He is a friend, a friend of Jaipur
ਵੰਡੇ ਰੁੱਗ ਭਰਕੇ, ਅੱਜ ਰੌਣਕਾਂ ਨੇ ਵਹੜੇ.

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *