दाती दी रजा च जेह्डा रही जांदा ऐ

IMG 20220910 WA0151

दाती दी रजा च जेह्डा रही जांदा ऐ,
ओह मौजा लई जांदा ऐ,
जय माता दी मुहो जेह्डा कही जांदा ऐ,
ओह मौजा लई जांदा ऐ….

मैया दी रजा च रह के बड़ा कुझ मिलदा,
हो जांदा पूरा अरमान हर दिल दा,
दुखा नाल भगतो जो खही जांदा ऐ,
दाती दी रजा च………

श्रधा दे नाल जो भी माँ दे दर आउंदा ऐ,
हलवा ध्वजा ते जेह्डा चुनियाँ चदाउंदा ऐ,
भरन जो चोंकी दर ते बही जांदा ऐ,
दाती दी रजा च………

सुख बलिहार किसे दाती बाझो देना नही,
एसी मेरी मैया दे के मारदी को मेहना नही,
ताहियो हर सुख झोली पाई जांदा ऐ,
दाती दी रजा च………

ਦਾਤੀ ਦੀ, ਰਜ਼ਾ ‘ਚ ਜੇਹੜਾ, ਰਹੀ ਜਾਂਦਾ ਏ,
ਉਹ ਮੌਜਾਂ, ਲਈ ਜਾਂਦਾ ਏ ll
ਜੈ ਮਾਤਾ ਦੀ, ਮੂੰਹੋਂ ਜੇਹੜਾ, ਕਹੀ ਜਾਂਦਾ ਏ,
ਉਹ ਮੌਜਾਂ, ਲਈ ਜਾਂਦਾ ਏ ll
ਦਾਤੀ ਦੀ ਰਜ਼ਾ ‘ਚ,,,,,,,,,,,,,,,,,,,,,,,,,,

ਮਈਆ ਦੀ, ਰਜ਼ਾ ‘ਚ ਰਹਿ ਕੇ, ਬੜਾ ਕੁਝ ਮਿਲਦਾ l
ਹੋ ਜਾਂਦਾ ਪੂਰਾ, ਅਰਮਾਨ ਹਰ ਦਿਲ ਦਾ ll
ਦੁਖਾਂ ਨਾਲ ਭਗਤੋ ਜੋ, ਖ਼ਹੀ ਜਾਂਦਾ ਏ,,,
ਦਾਤੀ ਦੀ ਰਜ਼ਾ ‘ਚ,,,,,,,,,,,,,,,,,,,,,,,,,,

ਸ਼ਰਧਾ ਦੇ ਨਾਲ ਜੋ ਵੀ, ਮਾਂ ਦੇ ਦਰ ਆਉਂਦਾ ਏ l
ਹਲਵਾ ਧਵਜ਼ਾ ਤੇ ਜੇਹੜਾ, ਚੁੰਨੀਆਂ ਚੜ੍ਹਾਉਂਦਾ ਏ ll
ਭਰਨ ਜੋ ਚੌਂਕੀ ਦਰ ਤੇ, ਬਹੀ ਜਾਂਦਾ ਏ,,,
ਦਾਤੀ ਦੀ ਰਜ਼ਾ ‘ਚ,,,,,,,,,,,,,,,,,,,,,,,,,,

ਸੁੱਖ ਬਲਿਹਾਰ ਕਿਸੇ, ਦਾਤੀ ਬਾਝੋਂ ਦੇਣਾ ਨਹੀਂ l
ਐਸੀ ਮੇਰੀ ਮਈਆ ਦੇ ਕੇ, ਮਾਰਦੀ ਜੋ ਮੇਹਣਾ ਨਹੀਂ ll
ਤਾਂਹੀਓਂ ਹਰ ਸੁੱਖ ਝੋਲੀ, ਪਈ ਜਾਂਦਾ ਏ,,,
ਦਾਤੀ ਦੀ ਰਜ਼ਾ ‘ਚ,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

What remains in the will of the giver,
He takes the socks,
Jai Mata Di Muho Jehda Kahi Jaanda Aye,
He takes the socks….

Maiya di raza ch rah ke bada kujh milda,
Ho Jaanda Pura Armaan Har Dil Da,
Dukha naal bhagto jo khahi jaanda aai,
Daati Di Raza Ch.

Shradha de naal jo bhi maa de dar aunda hai,
The halva flag and the one who offers the chunias,
Bharan jo chonki dar te bahi jaanda hai,
Daati Di Raza Ch.

Sukh balihar kise daati bajho dena nahi,
AC Meri Maiya De Ke Mardi Ko Mehna Nahi,
Tahiyo har sukh jholi pai jaanda hai,
Daati Di Raza Ch.

Dheri Da, Jai ‘Jai Jai, Rai Jai O,
I am, I am a ll
Jai Madhuri Da, Marujani Jai, Kanjani Jai,
I am, I am a ll
Diya Di Rajaru ‘ਚ,,,,,,,,,,,,,

Moon dai, ranja ‘ਚ ਰਹਿ ਕੇ, ਬੜਾ ਕੁਾ ਮਿਲਦਾ l
I am a friend, I am a ll
Dinani Na Bhagavati Jai, Kanjani Jai,,
Diya Di Rajaru ‘ਚ,,,,,,,,,,,,,

The words of the snowflake, but the snowflake ਏ l
Tamil Vajpayee ਤੇਹੜੇਹੜਾ, ਚੁੰੀੀ ਚੜ੍ਹਾਉਦਾ ਏ ll
Bhojpuri Jagadka Daya, Baja Jaruda,,
Diya Di Rajaru ‘ਚ,,,,,,,,,,,,,

Savannah ਬਲਿਹਾਰ ਕਿਸੇ, ਦਤੀ ਬਾੋੀ ਦੇਣੀਾ ਨเੀਂ l
Our friendly friend, ll
Tamil Nazri Sahitya Jha, Paja Jaruda O,,
Diya Di Rajaru ‘ਚ,,,,,,,,,,,,,
Panpada- Pannamathi Rapapan

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *