ਦੇ ਚਰਨਾਂ ਦਾ ਪਿਆਰ ਮਾਏ ਨੀ ਮੈਨੂੰ ਰੱਖ ਲੈ ਸੇਵਾਦਾਰ ।
ਤੇਰੇ ਭਵਨ ਤੇ ਕਾਰਾਂ ਨੌਕਰੀ, ਸੱਦ ਲੈ ਤੂੰ ਇੱਕ ਵਾਰ ॥
ਭਗਤਾਂ ਦੇ ਨਾਲ ਭੇਟਾਂ ਗਾਵਾਂ ਇੱਕ ਪੱਲ ਵੀ ਨਾ ਸੋਵਾਂ ।
ਅਮ੍ਰਤ ਵੇਲੇ ਮੰਦਰ ਤੇਰਾ ਪਲਕਾਂ ਨਾਲ ਮੈਂ ਧੋਵਾਂ ।
ਬਾਗਾਂ ਵਿਚੋਂ ਫੁੱਲ ਤੋੜ ਕੇ ਗੁੰਦਾਂ ਸੋਹਣੇ ਹਾਰ ॥
ਹਾਰ ਸ਼ਿੰਗਾਰ ਮਾਂ ਕਰਕੇ ਤੇਰੀਆਂ ਪਿੰਡੀਆ ਰੋਜ਼ ਸਜਾਵਾਂ ।
ਅੱਤ੍ਰ ਪੁਲੇਲਾ ਛਿੜਕਾਂ ਨਾਲੇ ਮੰਦਰਾਂ ਨੂੰ ਮਹਕਾਵਾਂ ।
ਜੋਤ ਜਗਾ ਕੇ ਕਾਰਾਂ ਆਰਤੀ ਬਨ ਕੇ ਤਾਬੇਦਾਰ ॥
ਕਰਮਾ ਰੋਪੜ ਵਾਲਾਂ ਮਾਏ ਰੋਜ਼ ਕਰੇ ਅਰਦਾਸਾਂ ।
ਮਿੱਟ ਜਾਵਣ ਸਰਦੂਲ ਤੇਰੇ ਦੀਆ ਜਨਮ ਜਨਮ ਦੀਆ ਪਿਆਸਾ ।
ਤਨ ਮਨ ਹੋ ਜਾਏ ਰੋਸ਼ਨ ਮੇਰਾ, ਖੁੱਲੇ ਕਾਰਾਂ ਦੀਦਾਰ ॥
दे चरणां दा प्यार माये नी सानु रख लै सेवादार
तेरे भवन ते मां करां नौकरी, तेरे मंदिर ते..
सद लै तू इक वार, माये जी मैनू दे चरणां दा प्यार
भक्ता दे नाल मैं भेंटा गांवा इक पल वी न सोवां,
अमृत वेले मंदिर तेरा पलकां नाल मैं धोवां,
बागा विचो फुल तोड़ के गुन्दा सोने हार,
हार श्रृंगार मैं करके तेरियाँ पिंडियाँ रोज सजावाँ,
अतर गुलेला छिडकान नाले मंदरान नु मह्कावान
जोत जगा के करां आरती बन के ताबेदार
भगत तेरे मां दर ते आके रोज़ करन अरदासां
मिट जावन बच्च्याँ दियां तेरे जनम जनम दियां प्यासां,
तन मन हो जाये रोशन मेरा, खुले करां दीदार
My love for your feet, keep me, servant.
You have a job in your house and cars, take the call once.
I sing offerings with devotees and do not sleep even for a moment.
At the time of immortality, I will wash your temple with your eyelids.
Cut flowers from gardens and make beautiful necklaces.
I will adorn your pindiya every day by decorating the necklace.
May the temples be blessed with fragrant sprinkles.
By lighting the flame, the cars become Aarti and become subservient.
Karma Ropar Walan may pray daily.
The thirst of your birth will disappear.
Let my body and mind be enlightened, see the open cars.
De Charan Da Pyaar Maye Ni Sanu Rak Lai Sevadar
Tere Bhavan te Maa Karan Nakuri, Tere Mandir te..
Sad lai tu ik war, maye ji mainu de charan da pyar
Bhakta De Naal Main Bhenta Gaona Ik Pal Vi Na Sawan,
Amrit Vele Mandir Your eyelids washed in the stream,
Baga Vicho flower tod ke gunda gold necklace,
I decorate your bodies everyday by wearing necklaces.
Atar gulela chhidkan nale mandran nu mahkawan
Aarti is done by Jhot Jaga ke Tabedar
Bhagat tere maa dar te aake roz karan ardasam
Mit Javan Bacchi Dia Tere Janam Janam Dian Piasa,
Let my mind be enlightened, open your eyes