गुरां ने साडा दिल लुटिया

IMG 20220911 WA0033

असा लुटिया गुरा दा प्यार,
गुरा ने साडा दिल लुटिया,
साडा दिल लुटिया साडा दिल लुटिया,
साड़ी जुड़ गई नाम नाल तार,
गुरा ने साडा दिल लुटिया,
अस्सा लुटिया……….

असी गुरा दे सतिगुरु साडे,
सतिगुरु नाल असी कर लई वायेदे,
असा छड ना नहियो दरबार,
गुरा ने साडा दिल लुटिया,
असा लुटिया…….

जिस विच रखे उस विच रहना,
झूठे जग तो हूँ की लेना,
सहनु मिल गई सोहनी सरकार,
गुरा ने साडा दिल लुटिया,
असा लुटिया……..

लुट जांदे तेरे नाम दीवाने,
तेरे प्रेम विच हो के मस्ताने,
ओह ता हो जांदे भव तो पार,
गुरा ने साडा दिल लुटिया,
असा लुटिया………

दास है तेरे दर ते आया,
आ के अपना दमन विछाया,
साड़ी निभ जाये श्री चरना दे नाल,
गुरा ने साडा दिल लुटिया,
असा लुटिया…..

तन मन गुरा नु किता अर्पण,
रोज गुरा दे करके करके दर्शन,
असा जिन्दडी लई सवार,
गुरा ने साडा दिल लुटिया,
असा लुटिया………

सोहने दे नाल ला के अखा,
तर गईयाँ एथो रूह लखा,
सहनु तारेया ऐ सच्ची सरकार,
गुरा ने साडा दिल लुटिया,
असा लुटिया………

सतगुरु वंडदे नाम खजाने,
लै जांदे जो हों दीवाने,
ओहदे खुले रहन भण्डार,
गुरा ने साडा दिल लुटिया,
अस्सा लुटिया……..

 
ਅਸਾਂ ਲੁੱਟਿਆ, ਗੁਰਾਂ ਦਾ ਪਿਆਰ,  
ਗੁਰਾਂ ਨੇ ਸਾਡਾ, ਦਿਲ ਲੁੱਟਿਆ ll
ਸਾਡਾ ਦਿਲ ਲੁੱਟਿਆ, ਸਾਡਾ ਦਿਲ ਲੁੱਟਿਆ
ਸਾਡੀ ਜੁੜ ਗਈ ll, ਨਾਮ ਨਾਲ ਤਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ  
ਅਸਾਂ ਲੁੱਟਿਆ,,,,,,,,,,,,,,,,,

ਅਸੀਂ ਗੁਰਾਂ ਦੇ, ਸਤਿਗੁਰੂ ਸਾਡੇ
ਸਤਿਗੁਰੂ ਨਾਲ ਅਸੀਂ, ਕਰ ਲਈ ਵਾਅਦੇ ll
ਅਸਾਂ ਛੱਡਣਾ  ll, ਨਹੀਓਂ ਦਰਬਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,

ਜਿਸ ਵਿੱਚ ਰੱਖੇ, ਉਸੇ ਵਿੱਚ ਰਹਿਣਾ
ਝੂਠੇ ਜੱਗ ਤੋਂ, ਹੁਣ ਕੀ ਲੈਣਾ ll
ਸਾਨੂੰ ਮਿਲ ਗਈ ll, ਸੋਹਣੀ ਸਰਕਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,

ਲੁੱਟ ਜਾਂਦੇ ਤੇਰੇ, ਨਾਮ ਦੀਵਾਨੇ
ਤੇਰੇ ਪ੍ਰੇਮ ਵਿੱਚ, ਹੋ ਕੇ ਮਸਤਾਨੇ ll
ਉਹ ਤਾਂ ਹੋ ਜਾਂਦੇ ll, ਭਵ ਤੋਂ ਪਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,

ਦਾਸ ਹੈ ਤੇਰੇ, ਦਰ ਤੇ ਆਇਆ
ਆ ਕੇ ਆਪਣਾ, ਦਮਨ ਵਿਛਾਇਆ ll
ਸਾਡੀ ਨਿੱਭ ਜਾਏ ll, ਸ਼੍ਰੀ ਚਰਨਾਂ ਦੇ ਨਾਲ,  
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,

ਤਨ ਮਨ ਗੁਰਾਂ ਨੂੰ, ਕੀਤਾ ਅਰਪਣ,
ਰੋਜ਼ ਗੁਰਾਂ ਦੇ, ਕਰਕੇ ਦਰਸ਼ਨ  ॥
ਅਸਾਂ ਜਿੰਦੜੀ ll, ਲਈ ਸਵਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,

ਸੋਹਣੇ ਦੇ ਨਾਲ, ਲਾ ਕੇ ਅੱਖਾਂ,
ਤਰ ਗਈਆਂ, ਏਥੋਂ ਰੂਹ ਲੱਖਾਂ ll
ਸਾਨੂੰ ਤਾਰਿਆ ll, ਏ ਸੱਚੀ ਸਰਕਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,

ਸਤਿਗੁਰੂ ਵੰਡਦੇ, ਨਾਮ ਖਜ਼ਾਨੇ
ਲੈ ਜਾਂਦੇ ਜੋ, ਹੋਣ ਦੀਵਾਨੇ  ॥
ਓਹਦੇ ਖੁੱਲੇ ll, ਰਹਿਣ ਭੰਡਾਰ,
ਗੁਰਾਂ ਨੇ ਸਾਡਾ, ਦਿਲ ਲੁੱਟਿਆ
ਅਸਾਂ ਲੁੱਟਿਆ,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Asa Lutiya Guru Da Pyar,
Guru Ne Sada Dil Lutiya,
Sada Dil Lutiya Sada Dil Lutiya,
Saari Jud Gayi Naam Naal Tar,
Guru Ne Sada Dil Lutiya,
Assa Lutiya.

We are the Satguru of the Guru,
Satiguru naal asi kar lai vayede,
Asa Chhad Na Nahi Darbar,
Guru Ne Sada Dil Lutiya,
Asa Lutiya.

Jis Vich Rakhe Us Vich Rahna,
Jhoothe Jag To Hoon Ki Lena,
Sahanu Mil Gayi Sohni Sarkar,
Guru Ne Sada Dil Lutiya,
Asa Lutiya.

Lut Jaande Tere Naam Deewane,
Tere Prem Vich Ho Ke Mastane,
Oh ta ho jande bhav to par,
Guru Ne Sada Dil Lutiya,
Asa Lutiya.

Das hai tere dar te aaya,
and laid his repression,
Saari Nibh Jaaye Shri Charna De Naal,
Guru Ne Sada Dil Lutiya,
Asa Lutiya.

Tan Man Guru Nu Kita Arpan,
Roz Guru De Karke Karke Darshan,
Asa Zindagi Lai Sawar,
Guru Ne Sada Dil Lutiya,
Asa Lutiya.

Sohne De Naal La Ke Akha,
Tar Gaiyan Etho Rooh Lakha,
Sahanu Tareya Aye Sachi Sarkar,
Guru Ne Sada Dil Lutiya,
Asa Lutiya.

Satguru Vandde Naam Khazaane,
Lay Jaande Jo Hon Deewane,
They have open stores,
Guru Ne Sada Dil Lutiya,
Assa Lutiya.

Anchorage, Gujarat Day Path,
Gujarat is the name of the ll
Satdhi dirty ਲੁੱਟਿਆ, ਸਾਡਾ ਦਿਲ ਲੁੱਟਿਆ
Saroja Jaguar Ganga ll, Nana Naga,
Gujarat is the root, the root of the problem
Unfortunately,,,,,,,,,

Unfortunately, it’s a snowflake
Sweetheart’s smile, smile ll
Anchorage ll, Navajo Dari,
Gujarat is the root, the root of the problem
Unfortunately,,,,,,,,,

Jai Vivani Rati, Uva Vivani Rati
Jharkhand ਤੋਂ, ਹੁਣਕੀ ਲੈਣਾ ll
Savannah Movement Gate ll, Savannah Sahitya,
Gujarat is the root, the root of the problem
Unfortunately,,,,,,,,,

The ਤੇਰੇ ਜਾਂਦੇ ਲੁੱਮ ਦੀਵਾਨੇ
Tamil Padmavati, I Knowledge ll
I Hai Jai Jai ll, Bhavani Papa,
Gujarat is the root, the root of the problem
Unfortunately,,,,,,,,,

Desire ਤੇਰੇ, ਦਰ ਤੇ ਆਇਆ
He is a friend, a woman ll
Savannah Nagar Jai ll, Savannah Nagar Da Na Na,
Gujarat is the root, the root of the problem
Unfortunately,,,,,,,,,

ਤਨ ਮਨ ਗੁਰਾਂ ਨੂੰ, ਕੀਤਾ ਅਰਪਣ,
ਰੋਜ਼ ਗੁਰਾਂ ਦੇ, ਕਰਕੇ ਦਰਸ਼ਨ ॥
Anchorage ll, Savannah,
Gujarat is the root, the root of the problem
Unfortunately,,,,,,,,,

Savannah is the name, the moon is the moon,
ਤਰ ਗਈਆਂ, ਏੋੋਹ ਲੱਖਾਂ ll
Sanskrit ll, O Saturn Song,
Gujarat is the root, the root of the problem
Unfortunately,,,,,,,,,

Sri Gujarat Vivada, our ਖਜ਼ਾਨੇ
ਲੈ ਜਾਂਦੇ ਜੋ, ਹੋਣ ਦੀਵਾਨੇ ॥
Hanuman Knot ll, Rani Bhojpuri,
Gujarat is the root, the root of the problem
Unfortunately,,,,,,,,,
Panpadu- Anna Ramadan Bhapani

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *