जय बाबे दी बोल बंदियां वे तेरा नाम जपन दा वेला,
मन च वसा लै नाथ नु जग चार दिना दा मेला,
जय बाबे दी जय बाबे दी,
जय बाबे दी बोल बंदियां वे तेरा……
दयोत गुफा दे वासी नु जी मंदियाँ कुंटा चारे,
नाथ मेरा दूध पूत दा दानी सब दे बेड़े तारे,
खाली ना कोई मुडदा जदों लगदा चेत दा मेला,
जय बाबे दी बोल बंदियां वे तेरा……
अपने मन मंदिर विच भगता जोगी दा नाम वसा लै,
एतवार नु रोत बना के नाम दी ज्योत जगा लै,
क्यों बेठा तू बन अनभोल तेनु जाना पो अकेला,
जय बाबे दी बोल बंदियां वे तेरा……
मेरी मेरी कर न बंदियां कुझ नही एथे तेरा,
पंछिया ते परदेसियाँ वांगु तुर जाना पा फेरा,
बाबा जी दा नाम जप लै तू कर लै जन्म सुहेला,
जय बाबे दी बोल बंदियां वे तेरा……
माँ रतनो दा लाडला जोगी भगता ते कर्म कमावे,
जिस ते निगाह मेहर दी करदा सो दुःख केसा पावे,
अमर होया भगतो जोगी शिव भोले दा चेला,
जय बाबे दी बोल बंदियां वे तेरा……
सिंगियाँ वाले नाथ दी भगतो की मैं सिफत सुनावा,
नाम ओहदे दा चपू ला के भव सागर तर जावा
स्वासा नु लेके ला एह जींद पानी दा रेला,

नाम ओहदे दा चुप ला के भव सागर तर जावा,
स्वासा नु लेके ला ऐह जींद पानी दा रेला,
जय बाबे दी बोल बंदियां वे तेरा……
सिद्ध जोगी दे दर रे जाया जे तू भाग जगाउने,
सोह्नु वांगु जे तू चौंदा मुह मंगे फल पाउने,
जाह लग जा जोगी दे चरनी छड दे सब झमेला,
जय बाबे दी बोल बंदियां वे तेरा……
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ, ਨਾਮ ਜੱਪਣ ਦਾ ਵੇਲਾ ll
ਮਨ ‘ਚ, ਵਸਾ ਲੈ ਨਾਥ ਨੂੰ, ਜੱਗ ਚਾਰ ਦਿਨਾਂ ਦਾ ਮੇਲਾ ll
ਜੈ ਬਾਬੇ ਦੀ, ਜੈ ਬਾਬੇ ਦੀ ll
ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,,,,,,,,,
ਦਿਓਟ ਗੁਫਾ ਦੇ, ਵਾਸੀ ਨੂੰ ਜੀ, “ਮੰਨਦੀਆਂ ਕੁੰਟਾਂ ਚਾਰੇ”
ਨਾਥ ਮੇਰਾ, ਦੁੱਧ ਪੁੱਤ ਦਾ ਦਾਨੀ, “ਸਭ ਦੇ ਬੇੜੇ ਤਾਰੇ”
ਖਾਲੀ ਨਾ ਕੋਈ ਮੁੜਦਾ, ਜਦੋਂ ਲੱਗਦਾ ਚੇਤ ਦਾ ਮੇਲਾ,

ਆਪਣੇ, ਮਨ ਮੰਦਿਰ ਵਿੱਚ ਭਗਤਾ, “ਜੋਗੀ ਦਾ ਨਾਮ ਵਸਾ ਲੈ”
ਐਤਵਾਰ ਨੂੰ, ਰੋਟ ਬਣਾ ਕੇ, “ਨਾਮ ਦੀ ਜੋਤ ਜਗਾ ਲੈ”
ਕਿਓਂ ਬੈਠਾ ਤੂੰ, ਬਣ ਅਣਭੋਲ, ਤੈਨੂੰ ਜਾਣਾ ਪਊ, ਅਕੇਲਾ,

ਮੇਰੀ ਮੇਰੀ, ਕਰ ਨਾ ਬੰਦਿਆ, “ਕੁਝ ਨਹੀਂ ਐਥੇ ਤੇਰਾ”
ਪੰਛੀਆਂ ਤੇ, ਪਰਦੇਸੀਆਂ ਵਾਂਗੂ, “ਤੁਰ ਜਾਣਾ ਪਾ ਫੇਰਾ”
ਬਾਬਾ ਜੀ ਦਾ, ਨਾਮ ਜੱਪ ਲੈ, ਤੂੰ ਕਰ ਲੈ, ਜਨਮ ਸੁਹੇਲਾ,

ਮਾਂ ਰਤਨੋ ਦਾ, ਲਾਡਲਾ ਜੋਗੀ, “ਭਗਤਾਂ ਤੇ ਕਰਮ ਕਮਾਵੇ”
ਜਿਸ ਤੇ ਨਿਗਾਹ, ਮੇਹਰ ਦੀ ਕਰਦਾ, “ਸੋ ਦੁੱਖ ਕੈਸਾ ਪਾਵੇ”
ਅਮਰ ਹੋਇਆ ਭਗਤੋ, ਜੋਗੀ ਸ਼ਿਵ ਭੋਲੇ ਦਾ ਚੇਲਾ,

ਸਿੰਗੀਆਂ ਵਾਲੇ, ਨਾਥ ਦੀ ਭਗਤੋ, “ਕੀ ਮੈਂ ਸਿਫਤ ਸੁਣਾਵਾਂ”
ਨਾਮ ਓਹਦੇ ਦਾ, ਚੱਪੂ ਲਾ ਕੇ, “ਭਵ ਸਾਗਰ ਤਰ ਜਾਵਾਂ”
ਸਵਾਸਾਂ ਨੂੰ ਲੇਖੇ ਲਾ, ਏਹ ਜਿੰਦ ਪਾਣੀ ਦਾ ਰੇਲਾ,

ਸਿੱਧ ਜੋਗੀ ਦੇ, ਦਰ ਤੇ ਜਾਇਆ, “ਜੇ ਤੂੰ ਭਾਗ ਜਗਾਉਣੇ”
ਸੋਹਣੀ ਵਾਂਗੂ, ਜੇ ਤੂੰ ਚਾਹੁੰਦਾ, “ਮੂੰਹ ਮੰਗੇ ਫ਼ਲ ਪਾਉਣੇ”
ਜਾਹ ਲੱਗ ਜਾ, ਜੋਗੀ ਦੇ ਚਰਣੀ, ਛੱਡ ਦੇ ਸਭ ਝਮੇਲਾ,

ਸਾਰੇ ਬੋਲੋ, ਜੈ ਬਾਬੇ ਦੀ
ਉੱਚੀ ਬੋਲੋ, ਜੈ ਬਾਬੇ ਦੀ
ਜੈ ਬਾਬੇ ਦੀ, ਜੈ ਬਾਬੇ ਦੀ xxxxxxx
ਅਪਲੋਰ- ਅਨਿਲਰਾਮੂਰਤੀਭੋਪਾਲ

ਜੈ ਬਾਬੇ ਦੀ, ਬੋਲ ਬੰਦਿਆਂ ਵੇ ਤੇਰਾ,,,,,,,,