साडे पल्ले की रह गया

IMG 20220910 WA0149

जे तुही ना पूछे साडा हाल,
ना बोले साडे नाल,ते साडे पल्ले की रह गया,
साड़े पुरे ना होए जे सवाल,
ना बोले साडे नाल,ते साडे पल्ले की रह गया,

असी मंगाते हां दाती दरबार दे,
सेवादार हा माँ सची सरकार दे,
असी होर ना दवारा कोई तकिया,
असी तेरे ते भरोसा मैया रखिया,
सानु देवी ना दर उतो टाल,
ना बोले साडे नाल,ते साडे पल्ले की रह गया

तेरे ना लिखवाई साड़ी शान ऐ,
तेरे बचिया नु तेरे उते मान ऐ,
सानु पता ऐ तू बड़ी दयावान ऐ,
तेरे नाल ही ते साड़ी पहचान ऐ,
तेरे बिना मियाँ असी हां कंगाल,
ना बोले साडे नाल,ते साडे पल्ले की रह गया

साड़ी कर ले काबुल अरदास माँ
सहनु रख लवो चरणा दे पास माँ
देखी टूट ना जावे साड़ी आस माँ
तेरे चंचल है जनमा दा दास माँ
तू ते डिगिया नु लेंडी ऐ सम्बाल
ना बोले साडे नाल,ते साडे पल्ले की रह गया

ਜੇ ਤੂੰਹੀਓ ਨਾ ਪੁੱਛੇ ਸਾਡਾ ਹਾਲ
ਨਾ ਬੋਲੇ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ
ਸਾਡੇ ਪੂਰੇ ਨਾ ਹੋਏ ਜੇ ਸਵਾਲ
ਨਾ ਬੋਲੇ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ

ਅਸੀਂ ਮੰਗਤੇ ਹਾਂ ਦਾਤੀ ਦਰਬਾਰ ਦੇ
ਸੇਵਾਦਾਰ ਹਾਂ ਮਾਂ ਸੱਚੀ ਸਰਕਾਰ ਦੇ
ਅਸੀਂ ਹੋਰ ਨਾ ਦਵਾਰਾ ਕੋਈ ਤੱਕਿਆ
ਅਸੀਂ ਤੇਰੇ ਤੇ ਭਰੋਸਾ ਮਾਏਂ ਰੱਖਿਆ
ਸਾਨੂੰ ਦੇਵੀ ਨਾ ਦਰ ਉੱਤੋਂ ਟਾਲ
ਨਾ ਬੋਲੇ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ

ਤੇਰੇ ਨਾਂ ਲਿਖਵਾਈ ਸਾਡੀ ਸ਼ਾਨ ਏ
ਤੇਰੇ ਬੱਚਿਆਂ ਨੂੰ ਤੇਰੇ ਉੱਤੇ ਮਾਣ ਏ
ਸਾਨੂੰ ਪਤਾ ਏ ਤੂੰ ਬੜੀ ਦਇਆਵਾਨ ਏ
ਤੇਰੇ ਨਾਲ ਹੀ ਤੇ ਸਾਡੀ ਪਹਿਚਾਣ ਏ
ਤੇਰੇ ਬਿਨਾ ਮਾਏਂ ਅਸੀਂ ਹਾਂ ਕੰਗਾਲ
ਨਾ ਬੋਲੇ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ

ਸਾਡੀ ਕਰ ਲੈ ਕਬੂਲ ਅਰਦਾਸ ਮਾਂ
ਸਾਨੂੰ ਰੱਖ ਲਵੋ ਚਰਨਾਂ ਦੇ ਪਾਸ ਮਾਂ
ਦੇਖੀ ਟੁੱਟ ਨਾ ਜਾਵੇ ਸਾਡੀ ਆਸ ਮਾਂ
ਤੇਰਾ ਚੰਚਲ ਹੈ ਜਨਮਾ ਦਾ ਦਾਸ ਮਾਂ
ਤੂੰ ਤੇ ਡਿੱਗਿਆਂ ਨੂੰ ਲੈਂਦੀ ਏ ਸੰਭਾਲ
ਨਾ ਬੋਲੇ ਸਾਡੇ ਨਾਲ, ਤੇ ਸਾਡੇ ਪੱਲੇ ਕੀ ਰਹਿ ਗਿਆ

Je tuhi na pooche saada hal,
Na bole sade naal,te sade palle ki rah gaya,
Sade Pure Na Hoye Je Sawal,
Na bole sade naal,te sade palle ki rah gaya,
We ask the Daati Darbar,
Sevadar ha Maa Sachi Sarkar De,
We have no other pillow,
Asi Tere Te Bharosa Maiya Rakhiya,
Sanu Devi Na Dar Uto Tal,
He didn’t speak to us, and what was left of us
Tere Na Likhvai Saari Shaan Aye,
Tere bachiya nu tere utte maan ai,
We know you are very kind,
Tere naal hi te saari pahchan hai,
Tere Bina Mian Asi Haan Kangal,
He didn’t speak to us, and what was left of us
Saree do Kabul Ardas Maa
Keep Sahanu at your feet, Mother
See our hope is not broken, Mother
Your fickle is born a servant, mother
You and Digia are taking care of you
He didn’t speak to us, and what was left of us
ਜੇ ਤੂੰਹੀਓ ਨਾ ਪੁੱਛੇ ਸਡਾ ਹਾਲ
Not the snowflake, but the snowflake snowflake
Seven peaceful name ਹੋਏ ਸਵਾਲ
Not the snowflake, but the snowflake snowflake
They are the roots of the ਮੰਗਤੇ
ਸੇਵਾਦਾਰ ਹਾਂ ਮਾਂ ਸੱਚੀ ਸਰਕਾਰ ਦੇ
The ਤੱਕਿਆ of ਅਸੀਂ ਹੋਰ ਨਾ ਦਵਾਰਾ ਕੋਈ
The ਮਾਏਂ ਮਾਏਂ ਤੇਰੇ ਤੇ ਭਰੋਸਾ ਮਾਏਂ
ਸਾਨੂੰ ਦੇਵੀ ਦਾ ਉੱਤੋਂ ਟਾਲ
Not the snowflake, but the snowflake snowflake
The ਤੇਰੇ ਨਾਖਵਾਈ ਸਡੀ ਸ਼ਾਨ ਏ
The ਤੇਚਿਆਂ ਤੇਰੇ ਉੱਤੇ ਮਾਣ ਏ
The ਦਇਆਵਾਨ ਸਾਨੂੰ ਪਤੰ ਤੂੰ ਬੜੀ ਦਇਆਵਾਨ ਏ
They are the scientists
The snow-white snow-white snow
Not the snowflake, but the snowflake snowflake
The snow-white snow-white ਮਾਂ
ਸਾਨੂੰ ਰੱੋ ਚਰਨਾਂ ਦੇ ਪਾਸ ਮਾਂ
The ਦੇਖੀ ਟੁੱਟ ਨਾ ਜਾਵੇ ਸਾਡੀ ਆਸ ਮਾਂ
The ਤੇਰਾ ਚੰਚਲ ਹੈ ਜਨਮਾ ਦਾ ਦਾਸ ਮਾਂ
The ਤੂੰ ਡਿੱਗਿਆੰ ਲੈਂਦੀ ਸੰਭਾਲ
Not the snowflake, but the snowflake snowflake

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *