माँ दियां मंदिरां चों

IMG 20220910 WA0130

छड के दुनियादारी माँ असी दर तेरे ते आ गए
बाई हथा दे विच सुहे झंडे
हथा दे विच सुहे झंडे मन विच धारी शरदा,
माँ दिया मंदिरा चो
जी नि जान नु करदा माँ दिया मंदिरा चो

बाहर दुकाना वाले सारे तेरिया भेटा लाऊंदे
माँ केहन ओह सब नु  जय जय बोलो
कोई जदों चडाईया चडदा माँ दिया मंदिरा चो
जी नि जान नु करदा माँ दिया मंदिरा चो

मेन गेट तो टल वजा के जदों अन्दर नु जाईऐ,
बाई दूर थकेवा हो जाये ऐसा
नूर इलाही वरगा  माँ दिया मंदिरा चो
जी नि जान नु करदा माँ दिया मंदिरा चो

सखने कुख नु लाल बखशदी बख्शे हीरे मोती
बाई खाली कोई न जावे जो वी
दिलो हाजरी भरदा  माँ दिया मंदिरा चो
जी नि जान नु करदा माँ दिया मंदिरा चो

दीन दुखी दा दर्द वंडावे जग जननी कल्याणी
बाई बेगो वालेया तर ओह जांदा
जो माँ दा पल्ला फड दा  माँ दिया मंदिरा चो
जी नि जान नु करदा माँ दिया मंदिरा चो

( ਛੱਡ ਕੇ ਦੁਨੀਆਂਦਾਰੀ ਮਾਂ ਅਸੀਂ, ਦਰ ਤੇਰੇ ਤੇ ਆ ਗਏ
ਬਈ, ਹੱਥਾਂ ਦੇ ਵਿੱਚ ਸੂਹੇ ਝੰਡੇ,,, )
ਹੱਥਾਂ ਦੇ ਵਿੱਚ ਸੂਹੇ ਝੰਡੇ, ਮਨ ਵਿੱਚ ਧਾਰੀ ਸ਼ਰਧਾ,
ਮਾਂ ਦਿਆਂ ਮੰਦਿਰਾਂ ‘ਚੋਂ,,,
ਜੀ ਨੀ ਜਾਣ ਨੂੰ ਕਰਦਾ, ਮਾਂ ਦਿਆਂ ਮੰਦਿਰਾਂ ‘ਚੋਂ ll

ਬਾਹਰ ਦੁਕਾਨਾਂ ਵਾਲੇ ਸਾਰੇ, ਤੇਰੀਆਂ ਭੇਟਾਂ ਲਾਉਂਦੇ
ਮਾਂ, ਕਹਿਣ ਉਹ ਸਭਨੂੰ ਜੈ ਜੈ ਬੋਲੋ ll,
ਕੋਈ ਜਦੋਂ ਚੜ੍ਹਾਈਆਂ ਚੜ੍ਹਦਾ, ਮਾਂ ਦਿਆਂ ਮੰਦਿਰਾਂ ‘ਚੋਂ,,,
ਜੀ ਨੀ ਜਾਣ ਨੂੰ ਕਰਦਾ, ਮਾਂ ਦਿਆਂ ਮੰਦਿਰਾਂ ‘ਚੋਂ ll

ਮੇਨ ਗੇਟ ਤੇ ਟੱਲ ਵਜਾ ਕੇ, ਜਦੋ ਅੰਦਰ ਨੂੰ ਜਾਈਏ
ਬਈ, ਦੂਰ ਥੱਕੇਵਾਂ ਹੋ ਜਾਏ ਐਸਾ ll,
ਨੂਰ ਇਲਾਹੀ ਵਰ੍ਹਦਾ, ਮਾਂ ਦਿਆਂ ਮੰਦਿਰਾਂ ‘ਚੋਂ,,,
ਜੀ ਨੀ ਜਾਣ ਨੂੰ ਕਰਦਾ, ਮਾਂ ਦਿਆਂ ਮੰਦਿਰਾਂ ‘ਚੋਂ ll

ਸੱਖਣੇ ਕੁੱਖ ਨੂੰ ਲਾਲ ਬਖਸ਼ਦੀ, ਬਖਸ਼ੇ ਹੀਰੇ ਮੋਤੀ
ਬਈ, ਖਾਲੀ ਕੋਈ ਨਾ ਜਾਵੇ ਜੋ ਵੀ ll,
ਦਿਲੋਂ ਹਾਜ਼ਰੀ ਭਰਦਾ, ਮਾਂ ਦਿਆਂ ਮੰਦਿਰਾਂ ‘ਚੋਂ,,,
ਜੀ ਨੀ ਜਾਣ ਨੂੰ ਕਰਦਾ, ਮਾਂ ਦਿਆਂ ਮੰਦਿਰਾਂ ‘ਚੋਂ ll

ਦੀਨ ਦੁੱਖੀ ਦਾ ਦਰਦ ਵੰਡਾਵੇ, ਜੱਗ ਜੰਨਣੀ ਕਲਿਆਣੀ
ਬਈ, ਬੇਗੌ ਵਾਲੀਆ ਤਰ ਓਹ ਜਾਂਦਾ ll,
ਜੋ ਮਾਂ ਦਾ ਪੱਲ੍ਹਾ ਫੜ੍ਹਦਾ, ਮਾਂ ਦਿਆਂ ਮੰਦਿਰਾਂ ‘ਚੋਂ,,,
ਜੀ ਨੀ ਜਾਣ ਨੂੰ ਕਰਦਾ, ਮਾਂ ਦਿਆਂ ਮੰਦਿਰਾਂ ‘ਚੋਂ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Leaving the worldly life, mother, we came to your door
Flags suited in the left hand
Hatha De Vich Suhe Jhande Man Vich Dhari Sharda,
From the temple of Mother Diya
I don’t know what to do with my mother’s temple

All the shopkeepers outside would visit you
What a mother say Jai Jai to them all
When someone climbs the mountain from the temple of the mother
I don’t know what to do with my mother’s temple

Main gate to tal vaja ke jadon andar nu jaiye,
Bai away from being tired so
Nur Ilahi Varga Maa Diya Mandir Cho
I don’t know what to do with my mother’s temple

Sakhne Kukh Nu Lal Bakhshdi Bakhshe Heere Moti
Bye empty no one goes whoever
Hearts attend the temple of Mother
I don’t know what to do with my mother’s temple

Deen Dukhi Da Dard Vandave Jag Janani Kalyani
He would go under the Bai Bego
Who takes the mother’s palla from the mother’s temple
I don’t know what to do with my mother’s temple

( ਛੱਡ ਕੇ ਦਨੀਆਦਾਰੀ ਮਾੀਂ, ਦਰ ਤੇਰੇ ਤੇ ਆ ਗਏ
Yes, ਸੰਡੇ,, )
Happy Birthday Songs, Our Word Songs,
My Daughter Myriad ‘Ka,,
Jai Najani Nakari, My Dance Movement ‘Chapter ll

The ਬਾਹਰਕਕਾਾੇ ਸਾਰੇ, ਤੇਰੀਆਂ ਭੇਟਾਂ ਲਾਉਂਦੇ
Me, Kashmir to Savannah Jai Baba ll,
Knowledge of the people of the country, the people of the country ‘s,,
Jai Najani Nakari, My Dance Movement ‘Chapter ll

We are the people of Gujarat, the people of Jammu and Kashmir
ਬਈ, ਦੂਰ ਥੱਕੇੇਵਂ ਹੋ ਜਸਾ ll,
Ninjana Vishwadi, Mithila Maithili ‘Kari,,
Jai Najani Nakari, My Dance Movement ‘Chapter ll

Savannah Kashmir Navari Takashta, Siddha Sahitya Maru
ਬਈ, ਖਾਲੀ ਕੋਾ ਜਾਵੇ ਜੋ ll,
Dinari Janjari Bharatiya, Mother Dinari Mohammad ‘Khari,,
Jai Najani Nakari, My Dance Movement ‘Chapter ll

The division of the divine valley, Jai Jaipur Kashmir
ਬਈ, ਬੇਗੌ ਵਾਲੀਤਰ ਜਾਂਦਾ ll,
Jai Mithila Dai Pujari Dhanush, Mithila Maithili ‘Jai,,
Jai Najani Nakari, My Dance Movement ‘Chapter ll
Panpada- Pannamathi Rapapan

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *