मेरा चिन्तापूर्णी नाल दो गल्लां करन नु जी करदा,
मेरा जग कल्याणी नाल दो गल्ला करन नु जी करदा,
गला करन नु जी करदा मेरा चोंकी भरन नु जी करदा,
बोल जैकारा भवना दी हर पोड़ी चडन नु जी करदा,
मेरा चिन्तापूर्णी नाल दो गल्लां….
काश कबूतर जे मैं हुंदा विच पहाड़ी रहंदा,
दिन नु चोगा चुगदा रहंदा रात भवन ते बेहन्दा
उठ सवेरे जग जन नि नु एहो अवाजा दिंदा,
तेरे चरण कमल ते माँ आंबे मेरा शीश धरन नु जी करदा,

मंदिर दी रानी नाल दो गल्ला करन नु जी करदा,
गल्ला करन नु जी करदा मेरा चोंकियाँ भरन नु जी करदा
बोल जयकारा भवना दी हर पोड़ी चडन नू जी करदा,

मेरा जग कल्याणी नाल दो गल्लां करन नु जी करदा,
सोहला आने खड़ी खड़ी मैं गल कवा दूध धोती,
दया दे मान सरोवर विच वेखी जगदी ज्योति,
जे हुंडी मैं हंसनी माँ नाल नाम दा चुब्दा मोती,
मेरा तन मन सारा अंबे माँ नु भेट कर्ण नु जी करदा

ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ ll
ਮੇਰਾ ਜੱਗ ਕਲਿਆਣੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ l
ਗੱਲਾਂ ਕਰਨ ਨੂੰ, ਜੀ ਕਰਦਾ ਮੇਰਾ, ਚੌਂਕੀ ਭਰਨ ਨੂੰ, ਜੀ ਕਰਦਾ ll
*ਬੋਲ ਜੈਕਾਰਾ ll ਭਵਨਾਂ ਦੀ ਹਰ, ਪੌੜੀ ਚੜ੍ਹਨ ਨੂੰ, ਜੀ ਕਰਦਾ,
ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ l
ਮੰਦਿਰਾਂ ਦੀ ਰਾਣੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ l
ਕਾਸ਼ ਕਬੂਤਰ, ਜੇ ਮੈਂ ਹੁੰਦਾ, ”ਵਿੱਚ ਪਹਾੜੀਂ ਰਹਿੰਦਾ”
ਦਿਨ ਨੂੰ ਚੋਗਾ, ਚੁੱਗਦਾ ਰਹਿੰਦਾ, ”ਰਾਤ ਭਵਨ ਤੇ ਬਹਿੰਦਾ”
ਉੱਠ ਸਵੇਰੇ, ਜੱਗ ਜੰਨਣੀ ਨੂੰ, “ਏਹੋ ਅਵਾਜ਼ਾਂ ਦੇਂਦਾ”
ਤੇਰੇ ਚਰਨ ਕਮਲ ਤੇ ll ਮਾਂ ਅੰਬੇ, ਮੇਰਾ ਸੀਸ ਧਰਨ ਨੂੰ, ਜੀ ਕਰਦਾ,

ਗੱਲਾਂ ਕਰਨ ਨੂੰ, ਜੀ ਕਰਦਾ ਮੇਰਾ, ਚੌਂਕੀਆਂ ਭਰਨ ਨੂੰ, ਜੀ ਕਰਦਾ ll

ਮੇਰਾ ਚਿੰਤਾਪੁਰਨੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ l

ਸੌਲਾਂ ਆਨ੍ਹੇ, ਖੜੀ ਖੜੀ ਮੈਂ, ”ਗੱਲ ਕਵ੍ਹਾਂ ਦੁੱਧ ਧੋਤੀ”
ਦਇਆ ਦੇ, ਮਾਨ ਸਰੋਵਰ ਵਿੱਚ ਮੈਂ ”ਵੇਖੀ ਜੱਗਦੀ ਜਯੋਤੀ”
ਜੇ ਹੁੰਦਾ ਮੈਂ, ਹੰਸਨੀ ਮਾਂ ਨਾਲ, ”ਨਾਮ ਦਾ ਚੁੱਗਦਾ ਮੋਤੀ”
ਮੇਰਾ ਤਨ ਮਨ ਸਾਰਾ ll ਅੰਬੇ ਮਾਂ ਨੂੰ, ਭੇਟ ਕਰਨ ਨੂੰ, ਜੀ ਕਰਦਾ,

ਮੰਦਿਰਾਂ ਦੀ ਰਾਣੀ ਨਾਲ, ਦੋ ਗੱਲਾਂ ਕਰਨ ਨੂੰ, ਜੀ ਕਰਦਾ l

ਮੇਰਾ ਜੱਗ ਕਲਿਆਣੀ ਨਾਲ, ਦੋ ਗੱਲਾਂ ਕਰਨ ਨੂੰ ਜੀ ਕਰਦਾ l

ਅਪਲੋਡਰ- ਅਨਿਲ ਰਾਮੂਰਤੀ ਭੋਪਾਲ