तूँ डोल न अध् विचकार

IMG 20220910 WA0136

जे तू दर्श मैयां जी दा लोचदा ऐ,
ते फिर पैरा दा लहू क्यों पोच्दा ऐ,
इथे शीश चडोना पै जांदा,
ते फिर छलियाँ वारे क्यों सोचदा ऐ,
मेरी शेरा वाली माँ ओ मेरी लाटा वाली माँ,

तू ढोल न अध् विचकार वे मेरी माँ देया भगता,
ओह सब नु करदी पार वे मेरी माँ देया भगता,

प्यार ध्यानु वाला जदों माँ ने अजमाया सी,
ध्यानु ने वि कट शीश आपना चडाया सी,
तू क्यों मन लई ऐ हार वे मेरी माँ देया भगता,

रुक्मण जदों माँ दा जगन रचाया सी,
तारा रानी उते पापी राजे पहरा लाया सी,
सब सो गये पहरेदार वे मेरी माँ दिया भगता,

भीड़ पई उते तारा रानी ने बुलाया सी,
तोड़ के हंकार राजा सीधे राहे पाया सी,
करमें नु दिता तार वे मेरी माँ दियां भगता,

ਜੇ ਤੂੰ ਦਰਸ, ਮਈਆ ਜੀ ਦਾ, ਲੋਚਦਾ ਏ,
ਤੇ ਫਿਰ ਪੈਰਾਂ ਦਾ ਲਹੂ, ਕਿਓਂ ਪੋਚਦਾ ਏ l
ਐਥੇ ਸੀਸ, ਚੜ੍ਹਾਉਣਾ ਪੈ ਜਾਂਦਾ,
ਤੇ ਫਿਰ ਛਾਲਿਆਂ ਵਾਰੇ, ਕਿਓਂ ਸੋਚਦਾ ਏ ll
( ਮੇਰੀ ਸ਼ੇਰਾਂ ਵਾਲੀ ਮਾਂ, ਓ ਮੇਰੀ ਲਾਟਾਂ ਵਾਲੀ ਮਾਂ xll )

ਤੂੰ ਡੋਲ ਨਾ ਅੱਧ ਵਿਚਕਾਰ, ਵੇ ਮੇਰੀ ਮਾਂ ਦੀਆ ਭਗਤਾ l
( ਮੇਰੀ ਸ਼ੇਰਾਂ ਵਾਲੀ ਮਾਂ, ਓ ਮੇਰੀ ਲਾਟਾਂ ਵਾਲੀ ਮਾਂ )
ਤੂੰ ਡੋਲ ਨਾ ਅੱਧ ਵਿਚਕਾਰ, ਵੇ ਮੇਰੀ ਮਾਂ ਦੀਆ ਭਗਤਾ,
ਓਹ ਸਭ ਨੂੰ ਕਰਦੀ ਪਾਰ, ਵੇ ਮੇਰੀ ਮਾਂ ਦੀਆ ਭਗਤਾ xll
( ਮੇਰੀ ਸ਼ੇਰਾਂ ਵਾਲੀ ਮਾਂ, ਓ ਮੇਰੀ ਲਾਟਾਂ ਵਾਲੀ ਮਾਂ xll*ll )

ਪਿਆਰ ਧਿਆਨੂੰ ਵਾਲਾ ਜਦੋਂ, ਮਾਂ ਨੇ ਅਜ਼ਮਾਇਆ ਸੀ l

ਧਿਆਨੂੰ ਨੇ ਵੀ ਕੱਟ ਸੀਸ, ਆਪਣਾ ਚੜ੍ਹਾਇਆ ਸੀ l

ਪਿਆਰ ਧਿਆਨੂੰ ਵਾਲਾ ਜਦੋਂ, ਮਾਂ ਨੇ ਅਜ਼ਮਾਇਆ ਸੀ,
ਧਿਆਨੂੰ ਨੇ ਵੀ ਕੱਟ ਸੀਸ, ਆਪਣਾ ਚੜ੍ਹਾਇਆ ਸੀ,
ਤੂੰ ਕਿਓਂ ਮੰਨ ਲਈ ਏ ਹਾਰ, ਵੇ ਮੇਰੀ ਮਾਂ ਦਿਆ ਭਗਤਾ,
ਓਹ ਸਭ ਨੂੰ ਕਰਦੀ ਪਾਰ, ਵੇ ਮੇਰੀ ਮਾਂ ਦਿਆ ਭਗਤਾ,
ਤੂੰ ਡੋਲ ਨਾ ਅੱਧ ਵਿਚਕਾਰ, ਵੇ ਮੇਰੀ ਮਾਂ ਦਿਆ ਭਗਤਾ,
ਓਹ ਸਭ ਨੂੰ ਕਰਦੀ ਪਾਰ, ਵੇ ਮੇਰੀ ਮਾਂ ਦਿਆ ਭਗਤਾ l

ਰੁਕਮਣ ਜਦੋਂ ਮਾਂ ਦਾ, ਜਗਨ ਰਚਾਇਆ ਸੀ l

ਤਾਰਾ ਰਾਣੀ ਉੱਤੇ ਪਾਪੀ, ਰਾਜੇ ਪਹਿਰਾ ਲਾਇਆ ਸੀ l

ਰੁਕਮਣ ਜਦੋਂ ਮਾਂ ਦਾ, ਜਗਨ ਰਚਾਇਆ ਸੀ,
ਤਾਰਾ ਰਾਣੀ ਉੱਤੇ ਪਾਪੀ, ਰਾਜੇ ਪਹਿਰਾ ਲਾਇਆ ਸੀ,
ਸਭ ਸੋਂ ਗਏ ਪਹਿਰੇਦਾਰ, ਵੇ ਮੇਰੀ ਮਾਂ ਦਿਆ ਭਗਤਾ,

ਭੀੜ ਪਈ ਉੱਤੇ ਤਾਰਾ, ਰਾਣੀ ਨੇ ਬੁਲਾਇਆ ਸੀ l

ਤੋੜ ਕੇ ਹੰਕਾਰ ਰਾਜਾ, ਸਿੱਧੇ ਰਾਹੇ ਪਾਇਆ ਸੀ l

ਭੀੜ ਪਈ ਉੱਤੇ ਤਾਰਾ, ਰਾਣੀ ਨੇ ਬੁਲਾਇਆ ਸੀ,
ਤੋੜ ਕੇ ਹੰਕਾਰ ਰਾਜਾ, ਸਿੱਧੇ ਰਾਹੇ ਪਾਇਆ ਸੀ,,
ਕਰਮੇ ਨੂੰ ਦਿੱਤਾ ਤਾਰ, ਵੇ ਮੇਰੀ ਮਾਂ ਦਿਆ ਭਗਤਾ,
ਓਹ ਸਭ ਨੂੰ ਕਰਦੀ ਪਾਰ, ਵੇ ਮੇਰੀ ਮਾਂ ਦਿਆ ਭਗਤਾ,,
ਤੂੰ ਡੋਲ ਨਾ ਅੱਧ ਵਿਚਕਾਰ, ਵੇ ਮੇਰੀ ਮਾਂ ਦਿਆ ਭਗਤਾ,
ਓਹ ਸਭ ਨੂੰ ਕਰਦੀ ਪਾਰ, ਵੇ ਮੇਰੀ ਮਾਂ ਦਿਆ ਭਗਤਾ l
(ਮੇਰੀ ਸ਼ੇਰਾਂ ਵਾਲੀ ਮਾਂ, ਓ ਮੇਰੀ ਲਾਟਾਂ ਵਾਲੀ ਮਾਂ llllll )
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

ਤੋੜ ਕੇ ਹੰਕਾਰ ਰਾਜਾ, ਸਿੱਧੇ ਰਾਹੇ ਪਾਇਆ ਸੀ,
ਕਰਮੇ ਨੂੰ ਦਿੱਤਾ ਤਾਰ, ਵੇ ਮੇਰੀ ਮਾਂ ਦਿਆ ਭਗਤਾ,
ਓਹ ਸਭ ਨੂੰ ਕਰਦੀ ਪਾਰ, ਵੇ ਮੇਰੀ ਮਾਂ ਦਿਆ ਭਗਤਾ,
ਤੂੰ ਡੋਲ ਨਾ ਅੱਧ ਵਿਚਕਾਰ, ਵੇ ਮੇਰੀ ਮਾਂ ਦਿਆ ਭਗਤਾ,
ਓਹ ਸਭ ਨੂੰ ਕਰਦੀ ਪਾਰ, ਵੇ ਮੇਰੀ ਮਾਂ ਦਿਆ ਭਗਤਾ l
(ਮੇਰੀ ਸ਼ੇਰਾਂ ਵਾਲੀ ਮਾਂ, ਓ ਮੇਰੀ ਲਾਟਾਂ ਵਾਲੀ ਮਾਂ llllll )
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *