अख्खां थक्क गईआं तकक तक्क राह

IMG 20220912 WA0049

अख्खां थक्क गईआं तकक तक्क राह,
एक वारी आजा जोगियां,
नी मेनू तेरे मिलन दा चाह,
एक वारी आजा जोगियां,
अख्खां थक्क गईआं तकक तक्क राह
एक वारी आजा जोगियां,

सारी सारी रात मेनू नींद नहियो औनदी ऐ,
एक ते जुदाई दूजा तेरी याद स्ताउन्दी ऐ,
ओ रोग कहो जेहा दिता मेनू ला.
एक वारी आजा जोगियां,

प्रेम दी जंजीर पा के तू ते गया नस वे,
होवेगा दीदार किवे एह वी जरा दसा दे,
ओ हाल दिल वाला दिता ए सुना,
एक वारी आजा जोगियां…

जदों दा पौनाहारी तेनु दिल च बसाया ऐ,
दुसरा न कोई मेरे दिल च समाया ऐ,
ओ हूँ खुश रख भावे तू रवा,
एक वारी आजा जोगियां,

मैं ता तेरे कोलो कोई भेद न छुपाया वे,
मैं ता तेरा होया पर तू ना मेरा होया वे,
ओ मेरा दूधधारी वे परवाह,
एक वारी आजा जोगियां,

भगता दा वेडा बाबा भंवरा च फसाया,
तेरे ते भरोसा पर तू क्यों सहनु भुलाया,
ओ आ के बेडा साडा पार लगा
एक वारी आजा जोगियां,

ਅੱਖਾਂ ਥੱਕ ਗਈਆਂ, ਤੱਕ ਤੱਕ ਰਾਹ,
ਇੱਕ ਵਾਰੀ ਆਜਾ ਜੋਗੀਆ ll
ਨੀ ਮੈਂਨੂੰ, ਤੇਰੇ ਮਿਲਣ ਦਾ ਚਾਅ,
ਇੱਕ ਵਾਰੀ ਆਜਾ ਜੋਗੀਆ ll
ਅੱਖਾਂ ਥੱਕ ਗਈਆਂ, ਤੱਕ ਤੱਕ ਰਾਹ,
ਇੱਕ ਵਾਰੀ ਆਜਾ ਜੋਗੀਆ l

ਸਾਰੀ ਸਾਰੀ ਰਾਤ ਮੈਂਨੂੰ, “ਨੀਂਦ ਨਹੀਂਓ ਆਂਉਦੀ ਏ”
ਇੱਕ ਤੇ ਜੁਦਾਈ ਦੂਜਾ ਤੇਰੀ, “ਯਾਦ ਸਤਾਂਉਦੀ ਏ” ll,
ਓ ਰੋਗ ਕਿਹੋ ਜੇਹਾ, ਦਿੱਤਾ ਮੈਂਨੂੰ ਲਾ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,,

ਪ੍ਰੇਮ ਦੀ ਜੰਜੀਰ ਪਾ ਕੇ, “ਤੂੰ ਤੇ ਗਿਆ ਨੱਸ ਵੇ”
ਹੋਵੇਗਾ ਦੀਦਾਰ ਕਿਵੇਂ, “ਇਹ ਵੀ ਜ਼ਰਾ ਦੱਸ ਦੇ” ll,
ਓ ਹਾਲ ਦਿਲ ਵਾਲਾ, ਦਿੱਤਾ ਈ ਸੁਣਾ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,

ਜਦੋਂ ਦਾ ਪੌਣਾਹਾਰੀ ਤੈਨੂੰ, “ਦਿਲ ਚ ਬਸਾਇਆ ਏ”
ਦੂਸਰਾ ਨਾ ਕੋਈ ਮੇਰੇ, “ਦਿਲ ‘ਚ ਸਮਾਇਆ ਏ” ll,
ਓ ਹੁਣ ਖੁਸ਼ ਰੱਖ, ਭਾਵੇਂ ਤੂੰ ਰਵਾ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,

ਮੈਂ ਤਾਂ ਤੇਰੇ ਕੋਲੋਂ ਕੋਈ, “ਭੇਦ ਨਾ ਛੁਪਾਇਆ ਵੇ”
ਮੈਂ ਤਾਂ ਤੇਰਾ ਹੋਇਆ ਪਰ, “ਤੂੰ ਨਾ ਮੇਰਾ ਹੋਇਆ ਵੇ” ll,
ਓ ਮੇਰਾ, ਦੁੱਧਾਧਾਰੀ ਬੇ-ਪ੍ਰਵਾਹ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,

ਭਗਤਾਂ ਦਾ ਬੇੜਾ ਬਾਬਾ, “ਭੰਵਰਾਂ ਚ ਫੱਸਿਆ”
ਤੇਰੇ ਤੇ ਭਰੋਸਾ ਪਰ, “ਤੂੰ ਕਿਓਂ ਸਾਨੂੰ ਭੁੱਲਿਆ” ll,
ਓ ਆ ਕੇ, ਬੇੜਾ ਸਾਡਾ ਪਾਰ ਲਗਾ,
ਇੱਕ ਵਾਰੀ ਆਜਾ ਜੋਗੀਆ,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Akkhan thakk gaiyaan takk takk rah,
Ek Wari Aaja Jogiyan,
Ni Menu Tere Milne Da Chaah,
Ek Wari Aaja Jogiyan,
My eyes were tired and I looked around
Ek Wari Aaja Jogiyan,

I can’t sleep all night,
One is separation and the other is your memory,
O Rog Kaho Jeha Dita Menu La.
Ek Wari Aaja Jogiyan,

Prem di zanjeer pa ke tu te gaya nas ve,
Hovega Didar Kive Eh Vi Zara Dasa De,
O Hal Dil Wala Dita A Suna,
Ek Wari Aaja Jogiyan.

Jadon da paunahari tenu dil cha basaya hai,
There is no other in my heart,
O hoon khush rakh bhave tu rawa,
Ek Wari Aaja Jogiyan,

I haven’t hidden anything from you,
I’m yours but you’re not mine,
O mera dudhdhari ve parvaah,
Ek Wari Aaja Jogiyan,

Bhagta Da Veda Baba Bhanwara Ch Fasaya,
Tere Te Bharosa Par Tu Kyon Sahanu Bhulaya,
He came and the fleet crossed us
Ek Wari Aaja Jogiyan,

Anthikai Ganga Ganga, Tamil Ganga Rai,
His visionary journey ll
Na Manu Narayan, Tere Manu Dai Ki,
His visionary journey ll
Anthikai Ganga Ganga, Tamil Ganga Rai,
ਇੱਕ ਵਾਰੀ ਆੋਗੀਆ l

Sri Sri Rani Meri Narayan, “Nana Narayana Achi”
I’m going to the dance floor, “My dreams” ll,
ਓ ਰੋਗ ਕਿਹੋ ਜੇਹਾ, ਦਿੱਤਾ ਮੈਂਨੂੰ ਲਾ,
ਇੱਕ ਵਾਰੀ ਆੋਗੀਆ,,,,,,,,

On the other side of the river, “There is nothing in the world”
Happy Birthday Choice, “His Woman’s Day” ll,
ਓ ਹਾਲ ਦਿਲ ਵਾਲਾ, ਦਿੱਤਾ ਸੁਣਾ,
ਇੱਕ ਵਾਰੀ ਆੋਗੀਆ,,,,,,,

Jaipur Dai Panchar Narayana, “Dai Bhavani Hai”
Desire Na Kate Me, “Dai ‘ਚ Sri Sri” ll,
ਓ ਹੁਣ ਖੁਸ਼ ਰੱਖ, ਭਾਵੇਂ ਤੂੰ ਰਵਾ,
ਇੱਕ ਵਾਰੀ ਆੋਗੀਆ,,,,,,,

The recitation of the book, “Bhavani na ਛੁਪਾਇਆ ਵੇ”
My friend’s friend’s book, “My friend’s friend” ll,
ਓ ਮੇਰਾ, ਦੁੱਧਾਧਾਰੀ ਬੇ-ਪ੍ਰਵਾਹ,
ਇੱਕ ਵਾਰੀ ਆੋਗੀਆ,,,,,,,

Bhagavad Gita Review, “Bhavanath Ki Purana”
Otherwise, “There is nothing wrong with this” ll,
ਓ ਆ ਕੇ, ਬੇੜਾ ਸਾਡਾ ਪਾਰ ਲਗਾ,
ਇੱਕ ਵਾਰੀ ਆੋਗੀਆ,,,,,,,,
Panpadu- Anna Ramadan Bhapani

Share on whatsapp
Share on facebook
Share on twitter
Share on pinterest
Share on telegram
Share on email

Leave a Reply

Your email address will not be published. Required fields are marked *