चलो चलो भोले दी बारात वेखीए,
केहड़ी केहड़ी हुंदी करामात वेखिये,
गोरा दा ऐह लाडा ओहदा लंबा लंबा दाडा,
पौन्दा मोहर दी तानी कायेनात वेखीए,
चलो चलो भोले दी बारात वेखीए,
नंग थधंगे साधू आये गल विच जेहरी स्प लम्काये,
मुह विचो अग दियां लाटा कडदे भोले दे जयकारे छड़दे,
आई साधुआ दी वखरी जमात वेखीए
चलो चलो भोले दी बारात वेखीए,
झोटे संडे बेल शिंगारे शज धज चड़े बाराती सारे,
नच नच गिठ गिठ पट के तोये हस हस लिकी कमले होये,
भोला वंडदा है केहड़ी केहड़ी दात वेखिये,
चलो चलो भोले दी बारात वेखीए,
की गिरहस्थी की सनाय्सी झूमे जुनी लख चोरासी,
विच बराते कौन है आया भोले ने की भेश बनाया,
मारे लुक लुक गोरा किवे झात वेखिये,
चलो चलो भोले दी बारात वेखीए,
ਚੱਲੋ ਚੱਲੋ ਭੋਲੇ ਦੀ ਬਰਾਤ ਵੇਖੀਏ,
ਕੇਹੜੀ ਕੇਹੜੀ ਹੁੰਦੀ, ਕਰਾਮਾਤ ਵੇਖੀਏ ll
ਗੌਰਾਂ ਦਾ ਏ ਲਾੜ੍ਹਾ, ਓਹਦਾ ਲੰਬਾ ਲੰਬਾ ਦਾੜ੍ਹਾ ll,
ਪਾਉਂਦਾ ਮੋਹਰ ਦੀ ਤਾਣੀ ਕਾਇਨਾਤ ਵੇਖੀਏ
ਚੱਲੋ ਚੱਲੋ ਭੋਲੇ ਦੀ,,,,,,,,,,,,,,,,,,,,,,,,,,
ਨੰਗ ਧੜੰਗੇ ਸਾਧੂ ਆਏ, ਗੱਲ ਵਿਚ ਜ਼ਹਿਰੀ ਸੱਪ ਲਮਕਾਏ
ਮੂੰਹ ਵਿੱਚੋਂ ਅੱਗ ਦੀਆਂ ਲਾਟਾਂ ਕੱਢਦੇ, ਭੋਲੇ ਦੇ ਜੈਕਾਰੇ ਛੱਡਦੇ ll
ਆਈ ‘ਸਾਧੂਆਂ ਦੀ ਵੱਖਰੀ ਜਮਾਤ ਵੇਖੀਏ ll’,
ਚੱਲੋ ਚੱਲੋ ਭੋਲੇ ਦੀ,,,,,,,,,,,,,,,,,,,,,,,,,,
ਝੋਟੇ ਸੰਢੇ ਬੈਲ ਸ਼ਿੰਗਾਰੇ, ਸੱਜ ਧੱਜ ਚੜ੍ਹੇ ਬਰਾਤੀ ਸਾਰੇ l
ਨੱਚ ਨੱਚ ਗਿੱਠ ਗਿੱਠ ਪੱਟ ਤੇ ਟੋਏ, ਹੱਸ ਹੱਸ ਲੋਕੀਂ ਕਮਲੇ ਹੋਏ ll
ਭੋਲਾ ‘ਵੰਡਦਾ ਹੈ ਕੇਹੜੀ ਕੇਹੜੀ ਦਾਤ ਵੇਖੀਏ ll’,
ਚੱਲੋ ਚੱਲੋ ਭੋਲੇ ਦੀ,,,,,,,,,,,,,,,,,,,,,,,,,,
ਕੀ ਗ੍ਰਿਹਸਥੀ ਕੀ ਸੰਨਿਆਸੀ, ਝੂੰਮੇ ਜੂਨੀਂ ਲੱਖ ਚੌਰਾਸੀ l
ਵਿਚ ਬਰਾਤੇ ਕੌਣ ਹੈ ਆਇਆ, ਭੋਲੇ ਨੇ ਕੀ ਭੇਸ ਬਣਾਇਆ ll
ਮਾਰੇ ‘ਲੁੱਕ ਲੁੱਕ ਗੌਰਾਂ ਕਿਵੇਂ ਝਾਤ ਵੇਖੀਏ ll’,
ਚੱਲੋ ਚੱਲੋ ਭੋਲੇ ਦੀ,,,,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
Chalo Chalo Bhole Di Baraat Vekhiye,
See what kind of miracles,
Gora da aih lada ohda lamba lamba dada,
Paunda Mohar Di Tani Kayenat Vekhiye,
Chalo Chalo Bhole Di Baraat Vekhiye,
Nang thadhange sadhu aaye gal vich jehri sp lamkaye,
Muh vicho ag diyan laata kadde bhole de jaykaare chhadde,
Let us see the different community of sages
Chalo Chalo Bhole Di Baraat Vekhiye,
Jhote Sunday Bel Shingare Shaj Dhaj Chade Baraati Saare,
Nach Nach Gith Gith Pat Ke Toye Has Has Liki Kamale Hoye,
Bhola Vandda Hai Kehri Kehri Daat Vekhiye,
Chalo Chalo Bhole Di Baraat Vekhiye,
Ki Girhasthi Ki Sanaisi Jhume Juni Lakh Chorasi,
Vich Barate Kaun Hai Aaya Bhole Ne Ki Bhesh Banaya,
Mare Look Look Gora Kive Jhat Vekhiye,
Chalo Chalo Bhole Di Baraat Vekhiye,
Gujarat Chaudhary Bhojpuri Dhruvana Videos,
Kannada Kannada Song, Kannada Vidyalaya ll
Gujarati Days Today, Our Dance Today Day ll,
ਪਉਂਦਾ ਮੋਹਰ ਦੀ ਤਾਣੀ ਕਾਇਾਤ ਵੇਖੀਏ
ਚੱਲੋ ਚੱਲੋ ਭੋਦੀ,,,,,,,,,,,,
Not the snow-white snow, the snow-white snow-white
The ਜੈਕਕਾ ਡੇ ਜੈਕਾਡਰੇ ਮੂੰੱਚੋਹ ਅੀਾਾਾਾਂ ਮੱਢਦੇ
and ‘Saturday the Vivaraja Javana ll’,
ਚੱਲੋ ਚੱਲੋ ਭੋਦੀ,,,,,,,,,,,,
Jharkhand Baba Saganj, Sadhya Dhanuja Bharat Sangha l
No matter what you are doing, you are all there
Post ‘Vavadhar Hai Kannada Kashmir Dam Vivek ll’,
ਚੱਲੋ ਚੱਲੋ ਭੋਦੀ,,,,,,,,,,,,
Ka Gujarati Ka Sarosh, Jammu and Kashmir Language Learning l
Take note of the valley, roll the bridge ll
Meaning ‘Kindh Gujarat Kavanagar Vidyapee ll’,
ਚੱਲੋ ਚੱਲੋ ਭੋਦੀ,,,,,,,,,,,,
Ancient Kannada- Anna Bharatiya ਬਾਘੀਓ ਵਲੇ