ओ वर तेरा निक्का जेहा गोरा की जिहदे नाल
लगी आ तू करन व्याह
ओ वर तेरा छोटा जेहा गोरा की जिहदे नाल
लागी आ तू करन व्याह
ओ वर तेरा निक्का जेहा गोरा की जिहदे नाल
लगी आ तू करन व्याह
जिहदी खातिर गोरा ते हथ विच मेहँदी लाई
ऐसे धुड मलंग ने गोरा क्यों तू प्रीत लगाई
तू हथ विच मेहँदी लाई क्यों प्रीत लगाई
ओ वर तेरा निक्का जेहा गोरा
सुन गोरा लाडा तेरा निक्का जेहा छोटा छोटा
काला काला लगदा ऐ हां
ओ वर तेरा निक्का जेहा गोरा ,,,,,,,,
जिसदी खातिर गोरा ते छन छन कपड़े पाए
ओह नित अपने जिस्म नु गोरा रखदा भस्म लगाये
तू छन छन कपड़े पाए ओह भस्म लगाये
ओ वर तेरा निका जेहा गोरा

काला काला लगदा ए हां
ओ वर तेरा निक्का जेहा गोरा ….
जिसदी खातिर गोरा ते सोहने सोहने गेहने पाए
ओह ता हथा विच अपने तिरशूल ते डमरू उठाये
तू सोहने सोहने गेहने पाए ओह डमरू वजाए

जिसदी खातिर गोरा ते वन विच कुटिया पाई
उने ते स्मशाना धुना ला के अलख जगिया
तू वन बिच कुटिया पाई ओह अलख जगाई

ਓ ਵਰ ਤੇਰਾ, ਨਿੱਕਾ ਜੇਹਾ ਗੌਰਾਂ, ਕਿ ਜੀਹਦੇ ਨਾਲ,
ਲੱਗੀ ਆ ਤੂੰ ਕਰਨ ਵਿਆਹ l
ਓ ਵਰ ਤੇਰਾ, ਛੋਟਾ ਜੇਹਾ ਗੌਰਾਂ, ਕਿ ਜੀਹਦੇ ਨਾਲ,

ਜਿਸਦੀ ਖ਼ਾਤਿਰ ਗੌਰਾਂ ਤੈਂ, “ਹੱਥ ਵਿੱਚ ਮਹਿੰਦੀ ਲਾਈ” l (ਗੌਰਾਂ)
ਐਸੇ ਧੂੜ, ਮਲੰਗ ਨੇ ਗੌਰਾਂ, “ਕਿਓਂ ਤੂੰ ਪ੍ਰੀਤ ਲਗਾਈ” ll
*ਤੂੰ ਹੱਥ ਵਿੱਚ ਮਹਿੰਦੀ ਲਾਈ, ਕਿਉਂ ਪ੍ਰੀਤ ਲਗਾਈ,
ਓ ਵਰ ਤੇਰਾ lll ਨਿੱਕਾ ਜੇਹਾ ਗੌਰਾਂ,,,,,,,,,,,,,,,,,,,
ਸੁਣ ਗੌਰਾਂ ਲਾੜਾ ਤੇਰਾ, ਨਿੱਕਾ ਜੇਹਾ ਛੋਟਾ ਛੋਟਾ,
ਕਾਲਾ ਕਾਲਾ ਲੱਗਦਾ,,, ਏ ਹਾਂ,,,
ਓ ਵਰ ਤੇਰਾ, ਨਿੱਕਾ ਜੇਹਾ ਗੌਰਾਂ,,,,,,,,,,,,,,,,,,,,,,,
ਜਿਸਦੀ ਖ਼ਾਤਿਰ ਗੌਰਾਂ ਤੈਂ, “ਛਣ ਛਣ ਕੱਪੜੇ ਪਾਏ” l (ਗੌਰਾਂ)
ਓਹ ਨਿੱਤ ਆਪਣੇ, ਜਿਸਮ ਨੂੰ ਗੌਰਾਂ, “ਰੱਖਦਾ ਭਸਮ ਲਗਾਏ” ll
*ਤੂੰ ਛਣ ਛਣ ਕੱਪੜੇ ਪਾਏ, ਓਹ ਭਸਮ ਲਗਾਏ,

ਜਿਸਦੀ ਖ਼ਾਤਿਰ ਗੌਰਾਂ ਤੈਂ, “ਸੋਹਣੇ ਸੋਹਣੇ ਗਹਿਣੇ ਪਾਏ” l (ਗੌਰਾਂ)
ਓਹ ਤਾਂ, ਹੱਥਾਂ ਵਿੱਚ ਆਪਣੇ, “ਤ੍ਰਿਸ਼ੂਲ ਤੇ ਡੰਮਰੂ ਉਠਾਏ” ll
*ਤੂੰ ਸੋਹਣੇ ਸੋਹਣੇ ਗਹਿਣੇ ਪਾਏ, ਓਹ ਡੰਮਰੂ ਵਜਾਏ,

ਕਾਲਾ ਕਾਲਾ ਲੱਗਦਾ,,, ਏ ਹਾਂ,

ਜਿਸਦੀ ਖ਼ਾਤਿਰ ਗੌਰਾਂ ਤੈਂ, “ਵਣ ਵਿੱਚ ਕੁਟੀਆ ਪਾਈ” l (ਗੌਰਾਂ)
ਊਨੇ ਤੇ, ਸ਼ਮਸ਼ਾਨਾਂ ਧੂਣਾ, “ਲਾ ਕੇ ਅਲਖ ਜਗਾਈ” ll (ਧੂਣਾ)
*ਤੂੰ ਵਣ ਵਿੱਚ ਕੁਟੀਆ ਪਾਈ, ਓਹ ਅਲਖ ਜਗਾਈ,

ਅਪਲੋਡਰ- ਅਨਿਲਰਾਮੂਰਤੀਭੋਪਾਲ
ओ वर तेरा निक्का जेहा गोरा की जिहदे नाल
लगी आ तू करन व्याह
ओ वर तेरा छोटा जेहा गोरा की जिहदे नाल
लागी आ तू करन व्याह
ओ वर तेरा निक्का जेहा गोरा की जिहदे नाल
लगी आ तू करन व्याह
जिहदी खातिर गोरा ते हथ विच मेहँदी लाई
ऐसे धुड मलंग ने गोरा क्यों तू प्रीत लगाई
तू हथ विच मेहँदी लाई क्यों प्रीत लगाई
ओ वर तेरा निक्का जेहा गोरा
सुन गोरा लाडा तेरा निक्का जेहा छोटा छोटा
काला काला लगदा ऐ हां
ओ वर तेरा निक्का जेहा गोरा ,,,,
जिसदी खातिर गोरा ते छन छन कपड़े पाए
ओह नित अपने जिस्म नु गोरा रखदा भस्म लगाये
तू छन छन कपड़े पाए ओह भस्म लगाये
ओ वर तेरा निका जेहा गोरा
सुन गोरा लाडा तेरा निक्का जेहा छोटा छोटा
काला काला लगदा ए हां
ओ वर तेरा निक्का जेहा गोरा ….
जिसदी खातिर गोरा ते सोहने सोहने गेहने पाए
ओह ता हथा विच अपने तिरशूल ते डमरू उठाये
तू सोहने सोहने गेहने पाए ओह डमरू वजाए
ओ वर तेरा निक्का जेहा गोरा
सुन गोरा लाडा तेरा निक्का जेहा छोटा छोटा
काला काला लगदा ऐ हां
ओ वर तेरा निक्का जेहा गोरा ,,,,
जिसदी खातिर गोरा ते वन विच कुटिया पाई
उने ते स्मशाना धुना ला के अलख जगिया
तू वन बिच कुटिया पाई ओह अलख जगाई
ओ वर तेरा निक्का जेहा गोरा
सुन गोरा लाडा तेरा निक्का जेहा छोटा छोटा
काला काला लगदा ऐ हां
ओ वर तेरा निक्का जेहा गोरा ,,,,
ਓ ਵਰ ਤੇਰਾ, ਨਿੱਕਾ ਜੇਹਾ ਗੌਰਾਂ, ਕਿ ਜੀਹਦੇ ਨਾਲ,
ਲੱਗੀ ਆ ਤੂੰ ਕਰਨ ਵਿਆਹ l
ਓ ਵਰ ਤੇਰਾ, ਛੋਟਾ ਜੇਹਾ ਗੌਰਾਂ, ਕਿ ਜੀਹਦੇ ਨਾਲ,
ਲੱਗੀ ਆ ਤੂੰ ਕਰਨ ਵਿਆਹ l
ਓ ਵਰ ਤੇਰਾ, ਨਿੱਕਾ ਜੇਹਾ ਗੌਰਾਂ, ਕਿ ਜੀਹਦੇ ਨਾਲ,
ਲੱਗੀ ਆ ਤੂੰ ਕਰਨ ਵਿਆਹ l
ਜਿਸਦੀ ਖ਼ਾਤਿਰ ਗੌਰਾਂ ਤੈਂ, “ਹੱਥ ਵਿੱਚ ਮਹਿੰਦੀ ਲਾਈ” l (ਗੌਰਾਂ)
ਐਸੇ ਧੂੜ, ਮਲੰਗ ਨੇ ਗੌਰਾਂ, “ਕਿਓਂ ਤੂੰ ਪ੍ਰੀਤ ਲਗਾਈ” ll
*ਤੂੰ ਹੱਥ ਵਿੱਚ ਮਹਿੰਦੀ ਲਾਈ, ਕਿਉਂ ਪ੍ਰੀਤ ਲਗਾਈ,
ਓ ਵਰ ਤੇਰਾ lll ਨਿੱਕਾ ਜੇਹਾ ਗੌਰਾਂ,,,,,,,,,,
ਸੁਣ ਗੌਰਾਂ ਲਾੜਾ ਤੇਰਾ, ਨਿੱਕਾ ਜੇਹਾ ਛੋਟਾ ਛੋਟਾ,
ਕਾਲਾ ਕਾਲਾ ਲੱਗਦਾ,, ਏ ਹਾਂ,,
ਓ ਵਰ ਤੇਰਾ, ਨਿੱਕਾ ਜੇਹਾ ਗੌਰਾਂ,,,,,,,,,,,,
ਜਿਸਦੀ ਖ਼ਾਤਿਰ ਗੌਰਾਂ ਤੈਂ, “ਛਣ ਛਣ ਕੱਪੜੇ ਪਾਏ” l (ਗੌਰਾਂ)
ਓਹ ਨਿੱਤ ਆਪਣੇ, ਜਿਸਮ ਨੂੰ ਗੌਰਾਂ, “ਰੱਖਦਾ ਭਸਮ ਲਗਾਏ” ll
*ਤੂੰ ਛਣ ਛਣ ਕੱਪੜੇ ਪਾਏ, ਓਹ ਭਸਮ ਲਗਾਏ,
ਓ ਵਰ ਤੇਰਾ lll ਨਿੱਕਾ ਜੇਹਾ ਗੌਰਾਂ,,,,,,,,,,
ਸੁਣ ਗੌਰਾਂ ਲਾੜਾ ਤੇਰਾ, ਨਿੱਕਾ ਜੇਹਾ ਛੋਟਾ ਛੋਟਾ,
ਕਾਲਾ ਕਾਲਾ ਲੱਗਦਾ,, ਏ ਹਾਂ,,
ਓ ਵਰ ਤੇਰਾ, ਨਿੱਕਾ ਜੇਹਾ ਗੌਰਾਂ,,,,,,,,,,,,
ਜਿਸਦੀ ਖ਼ਾਤਿਰ ਗੌਰਾਂ ਤੈਂ, “ਸੋਹਣੇ ਸੋਹਣੇ ਗਹਿਣੇ ਪਾਏ” l (ਗੌਰਾਂ)
ਓਹ ਤਾਂ, ਹੱਥਾਂ ਵਿੱਚ ਆਪਣੇ, “ਤ੍ਰਿਸ਼ੂਲ ਤੇ ਡੰਮਰੂ ਉਠਾਏ” ll
*ਤੂੰ ਸੋਹਣੇ ਸੋਹਣੇ ਗਹਿਣੇ ਪਾਏ, ਓਹ ਡੰਮਰੂ ਵਜਾਏ,
ਓ ਵਰ ਤੇਰਾ lll ਨਿੱਕਾ ਜੇਹਾ ਗੌਰਾਂ,,,,,,,,,,
ਸੁਣ ਗੌਰਾਂ ਲਾੜਾ ਤੇਰਾ, ਨਿੱਕਾ ਜੇਹਾ ਛੋਟਾ ਛੋਟਾ,
ਕਾਲਾ ਕਾਲਾ ਲੱਗਦਾ,, ਏ ਹਾਂ,